Jagmeet Singh Archives - TV Punjab | English News Channel https://en.tvpunjab.com/tag/jagmeet-singh/ Canada News, English Tv,English News, Tv Punjab English, Canada Politics Sun, 12 Sep 2021 18:10:35 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Jagmeet Singh Archives - TV Punjab | English News Channel https://en.tvpunjab.com/tag/jagmeet-singh/ 32 32 NDP promises $200 billion in new spending on health care, climate change https://en.tvpunjab.com/ndp-promises-200-billion-in-new-spending-on-health-care-climate-change/ https://en.tvpunjab.com/ndp-promises-200-billion-in-new-spending-on-health-care-climate-change/#respond Sun, 12 Sep 2021 17:59:27 +0000 https://en.tvpunjab.com/?p=9416 Ottawa: The federal NDP has promised $214 billion spending in the next five years, if the party forms the government in the federal elections scheduled to be held on September 20. Most of the spending will be offset by $166 billion in revenue raised through new taxes and other measures targeted at wealthy individuals and […]

The post NDP promises $200 billion in new spending on health care, climate change appeared first on TV Punjab | English News Channel.

]]>
FacebookTwitterWhatsAppCopy Link


Ottawa: The federal NDP has promised $214 billion spending in the next five years, if the party forms the government in the federal elections scheduled to be held on September 20.

Most of the spending will be offset by $166 billion in revenue raised through new taxes and other measures targeted at wealthy individuals and large, profitable corporations, said the NDP Leader Jagmeet Singh adding that his party would not put financial burden on middle class, small businessmen and working class.

While campaigning in Vancouver, Singh said, “I am proud to say that our is the only party that will not put any burden on working class and middle class rather will generate money from cooperates for overall devilment of the country. Our plan is only to increase revenue significantly and substantially to reduce our debt.

The party state that they would bring its platform the closest to meeting the provincial and territorial premiers’ demand to have the federal government cover 35 per cent of all health-care costs that would lead to rise the Canada Health Transfer (CHT) by $28 billion per year. Besides, the NDP party is also proposing to spend $26 billion to combat climate change and support workers. They would redirect $35 billion already budgeted for projects with the Canadian Infrastructure Bank into a ‘climate bank’ and another $30 billion would go toward efforts to achieve reconciliation with Indigenous people, Singh promised.

The post NDP promises $200 billion in new spending on health care, climate change appeared first on TV Punjab | English News Channel.

]]>
https://en.tvpunjab.com/ndp-promises-200-billion-in-new-spending-on-health-care-climate-change/feed/ 0
Facebook Canada ਨੇ ਬਦਲੇ ਨਿਯਮ https://en.tvpunjab.com/canada-elections-4/ https://en.tvpunjab.com/canada-elections-4/#respond Wed, 18 Aug 2021 20:38:59 +0000 https://en.tvpunjab.com/?p=8160 Vancouver – ਕੈਨੇਡਾ ‘ਚ 20 ਸਤੰਬਰ ਨੂੰ ਫ਼ੈਡਰਲ ਚੋਣਾਂ ਹੋ ਜਾ ਰਹੀਆਂ ਹਨ। ਜਿਥੇ ਸਿਆਸੀ ਲੀਡਰ ਇਕ ਪਾਸੇ ਜ਼ਮੀਨੀ ਪੱਧਰ ‘ਤੇ ਪ੍ਰਚਾਰ ਕਰ ਰਹੇ ਹਨ ਉੱਥੇ ਦੂਜੇ ਪਾਸੇ ਉਹ ਸੋਸ਼ਲ ਮੀਡੀਆ ‘ਤੇ ਵੀ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਨੇ। ਇਸ ਸਭ ਦੌਰਾਨ ਫੇਸਬੁੱਕ ਕੈਨੇਡਾ ਵੱਲੋਂ ਨਿਯਮਾਂ ‘ਚ ਕੁੱਝ ਬਦਲਾਵ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ […]

The post Facebook Canada ਨੇ ਬਦਲੇ ਨਿਯਮ appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ‘ਚ 20 ਸਤੰਬਰ ਨੂੰ ਫ਼ੈਡਰਲ ਚੋਣਾਂ ਹੋ ਜਾ ਰਹੀਆਂ ਹਨ। ਜਿਥੇ ਸਿਆਸੀ ਲੀਡਰ ਇਕ ਪਾਸੇ ਜ਼ਮੀਨੀ ਪੱਧਰ ‘ਤੇ ਪ੍ਰਚਾਰ ਕਰ ਰਹੇ ਹਨ ਉੱਥੇ ਦੂਜੇ ਪਾਸੇ ਉਹ ਸੋਸ਼ਲ ਮੀਡੀਆ ‘ਤੇ ਵੀ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਨੇ। ਇਸ ਸਭ ਦੌਰਾਨ ਫੇਸਬੁੱਕ ਕੈਨੇਡਾ ਵੱਲੋਂ ਨਿਯਮਾਂ ‘ਚ ਕੁੱਝ ਬਦਲਾਵ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਬਾਰ ਦੀਆਂ ਚੋਣਾਂ ਵਿਚ ਕਨੇਡੀਅਨ ਲੋਕਾਂ ਨੂੰ ਸਿਆਸਤ ਨਾਲ ਜੁੜੀ ਸਮੱਗਰੀ ਫ਼ੇਸਬੁੱਕ ਤੇ ਘੱਟ ਦੇਖਣ ਨੂੰ ਮਿਲੇਗੀ । ਫ਼ੇਸਬੁੱਕ ਕੈਨੇਡਾ ਦੇ ਮੁਖੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਜਾਂ ਕੋਵਿਡ ਬਾਰੇ ਗਲਤ ਜਾਣਕਾਰੀ ਵਾਲੀਆਂ ਪੋਸਟਾਂ ਫੇਸਬੁੱਕ ‘ਤੇ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਜਾਂ ਚੋਣ ਉਮੀਦਵਾਰਾਂ ਨੇ ਫ਼ੇਸਬੁੱਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਹਨਾਂ ਦੀਆਂ ਪੋਸਟਾਂ ਵੀ ਹਟਾ ਦਿੱਤੀਆਂ ਹਟਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਦਸਦਈਏ ਕਿ ਫ਼ਰਵਰੀ ਮਹੀਨੇ ਦੀ ਸ਼ੁਰੂਆਤ ਵਿਚ ਫ਼ੇਸਬੁੱਕ ਨੇ ਇੱਕ ਪਾਇਲਟ ਪ੍ਰੌਜੈਕਟ ਸ਼ੁਰੂ ਕੀਤਾ ਸੀ ਜਿਸ ਤਹਿਤ ਕੈਨੇਡਾ ਦੇ ਫ਼ੇਸਬੁੱਕ ਯੂਜ਼ਰਜ਼ ਨੂੰ ਆਪਣੇ ਆਪ ਹੀ ਸਿਆਸੀ ਸਮੱਗਰੀ ਘੱਟ ਨਜ਼ਰ ਆਉਣ ਲੱਗ ਪਈ ਸੀ। ਫੇਸਬੁੱਕ ਦਾ ਕਹਿਣਾ ਹੈ ਕਿ ਇਸ ਲਈ ਕਨੇਡੀਅਨਜ਼ ਵੱਲੋਂ ਹੀ ਇਹ ਫ਼ੀਡਬੈਕ ਮਿਲਿਆ ਸੀ ਕਿ ਉਹ ਵੱਧ ਸਿਆਸੀ ਸਮੱਗਰੀ ਨਹੀਂ ਦੇਖਣਾ ਚਾਹੁੰਦੇ।

The post Facebook Canada ਨੇ ਬਦਲੇ ਨਿਯਮ appeared first on TV Punjab | English News Channel.

]]>
https://en.tvpunjab.com/canada-elections-4/feed/ 0
Canada ‘ਚ ਚ ਸਿਆਸੀ ਪਾਰਟੀਆਂ ਹੋਇਆਂ ਸਰਗਰਮ https://en.tvpunjab.com/canada-%e0%a8%9a-federal-%e0%a8%9a%e0%a9%8b%e0%a8%a3%e0%a8%be%e0%a8%82-%e0%a8%a6%e0%a8%be-%e0%a8%90%e0%a8%b2%e0%a8%be%e0%a8%a8/ https://en.tvpunjab.com/canada-%e0%a8%9a-federal-%e0%a8%9a%e0%a9%8b%e0%a8%a3%e0%a8%be%e0%a8%82-%e0%a8%a6%e0%a8%be-%e0%a8%90%e0%a8%b2%e0%a8%be%e0%a8%a8/#respond Mon, 16 Aug 2021 22:10:44 +0000 https://en.tvpunjab.com/?p=7999 Vancouver – ਕੈਨੇਡਾ ‘ਚ ਫ਼ੈਡਰਲ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਕੈਨੇਡਾ ਅੰਦਰ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਦੀਆ ਸਰਗਰਮੀਆਂ ਵੀ ਕਾਫ਼ੀ ਤੇਜ਼ ਹਨ। ਇਲੈਕਸ਼ਨਸ ਕੈਨੇਡਾ ਨੇ ਜੂਨ ਵਿਚ ਕਿਹਾ ਸੀ ਕਿ ਚੋਣਾਂ ਦੀ ਤਾਰੀਖ਼ ਐਲਾਨੇ ਜਾਣ ਦੇ 6 ਦਿਨਾਂ ਦੇ ਅੰਦਰ ਹੀ ਡਿਬੇਟ ਵਿਚ […]

The post Canada ‘ਚ ਚ ਸਿਆਸੀ ਪਾਰਟੀਆਂ ਹੋਇਆਂ ਸਰਗਰਮ appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ‘ਚ ਫ਼ੈਡਰਲ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਕੈਨੇਡਾ ਅੰਦਰ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਦੀਆ ਸਰਗਰਮੀਆਂ ਵੀ ਕਾਫ਼ੀ ਤੇਜ਼ ਹਨ। ਇਲੈਕਸ਼ਨਸ ਕੈਨੇਡਾ ਨੇ ਜੂਨ ਵਿਚ ਕਿਹਾ ਸੀ ਕਿ ਚੋਣਾਂ ਦੀ ਤਾਰੀਖ਼ ਐਲਾਨੇ ਜਾਣ ਦੇ 6 ਦਿਨਾਂ ਦੇ ਅੰਦਰ ਹੀ ਡਿਬੇਟ ਵਿਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਪਾਰਟੀਆਂ ਦਾ ਐਲਾਨ ਕਰਨਗੇ। ਕੈਨੇਡਾ ਦੀਆਂ ਫ਼ੈਡਰਲ ਪਾਰਟੀਆਂ ਦੇ ਲੀਡਰਾਂ ਦੀ ਡੀਬੇਟ ਵਾਸਤੇ ਜਗ੍ਹਾ ਅਤੇ ਤਾਰੀਖ਼ ਤੈਅ ਕਰ ਲਈ ਗਈ ਹੈ।
ਜਾਣਕਾਰੀ ਮੁਤਾਬਿਕ ਇਹ ਡੀਬੇਟ ਦੋ ਭਾਸ਼ਾਵਾਂ ’ਚ ਹੋਵੇਗੀ। 8 ਸਤੰਬਰ ਨੂੰ ਫ਼੍ਰੈਂਚ ਭਾਸ਼ਾ ਵਿਚ ਡਿਬੇਟ ਹੋਵੇਗੀ । ਜਿਸ ਵਾਸਤੇ ਰਾਤ 8 ਵਜੇ ਤੋਂ 10 ਵਜੇ ਤੱਕ ਦਾ ਸਮਾਂ ਤਹਿ ਕੀਤਾ ਗਿਆ ਹੈ । ਅੰਗ੍ਰੇਜ਼ੀ ਭਾਸ਼ਾ ਵਿਚ ਡਿਬੇਟ 9 ਸਤੰਬਰ ਨੂੰ ਰਾਤ 9 ਵਜੇ ਤੋਂ 11 ਵਜੇ ਤੱਕ ਹੋਵੇਗੀ ।
ਜਾਣਕਾਰੀ ਲਈ ਦੱਸ ਦਈਏ ਕਿ ਦੋਵੇਂ ਡਿਬੇਟਾਂ ਕਿਉਬੈਕ ਦੇ ਗੈਟਿਨੌ ਸ਼ਹਿਰ ਵਿਚ ਕਨੇਡੀਅਨ ਮਿਉਜ਼ੀਅਮ ਔਫ਼ ਹਿਸਟਰੀ ਵਿਚ ਹੋਣ ਜਾ ਰਹੀਆਂ ਹਨ ।

 

The post Canada ‘ਚ ਚ ਸਿਆਸੀ ਪਾਰਟੀਆਂ ਹੋਇਆਂ ਸਰਗਰਮ appeared first on TV Punjab | English News Channel.

]]>
https://en.tvpunjab.com/canada-%e0%a8%9a-federal-%e0%a8%9a%e0%a9%8b%e0%a8%a3%e0%a8%be%e0%a8%82-%e0%a8%a6%e0%a8%be-%e0%a8%90%e0%a8%b2%e0%a8%be%e0%a8%a8/feed/ 0
Canada Elections 2021 Latest Update https://en.tvpunjab.com/canada-elections-2/ https://en.tvpunjab.com/canada-elections-2/#respond Thu, 12 Aug 2021 22:59:13 +0000 https://en.tvpunjab.com/?p=7713 Vancouver – ਕੈਨੇਡਾ ਤੋਂ ਫੈਡਰਲ ਚੋਣਾਂ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕੁੱਝ ਮੀਡੀਆ ਰਿਪੋਰਟਾਂ ਮੁਤਾਬਿਕ ਕੈਨੇਡਾ ‘ਚ ਅਗਲੇ ਮਹੀਨੇ ਯਾਨੀ ਸਤੰਬਰ ਦੀ 20 ਤਾਰੀਖ਼ ਨੂੰ ਫ਼ੈਡਰਲ ਚੋਣਾਂ ਹੋ ਸਕਦੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਾਰਲੀਮੈਂਟ ਭੰਗ ਕਰਨ ਬਾਰੇ ਐਤਵਾਰ ਨੂੰ ਗਵਰਨਰ ਜਨਰਲ ਨਾਲ ਮੁਲਾਕਾਤ ਕਰਨਗੇ। ਇਸ […]

The post Canada Elections 2021 Latest Update appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ਤੋਂ ਫੈਡਰਲ ਚੋਣਾਂ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕੁੱਝ ਮੀਡੀਆ ਰਿਪੋਰਟਾਂ ਮੁਤਾਬਿਕ ਕੈਨੇਡਾ ‘ਚ ਅਗਲੇ ਮਹੀਨੇ ਯਾਨੀ ਸਤੰਬਰ ਦੀ 20 ਤਾਰੀਖ਼ ਨੂੰ ਫ਼ੈਡਰਲ ਚੋਣਾਂ ਹੋ ਸਕਦੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਾਰਲੀਮੈਂਟ ਭੰਗ ਕਰਨ ਬਾਰੇ ਐਤਵਾਰ ਨੂੰ ਗਵਰਨਰ ਜਨਰਲ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਟਰੂਡੋ 36 ਦਿਨਾਂ ਦੀ ਚੋਣ ਕੈਂਪੇਨ ਦਾ ਐਲਾਨ ਕਰਨਗੇ। ਇਸੇ ਹਿਸਾਬ ਨਾਲ ਸੋਮਵਾਰ 20 ਸਤੰਬਰ ਚੋਣਾਂ ਦਾ ਦਿਨ ਹੋ ਸਕਦਾ ਹੈ। ਕੈਨੇਡਾ ‘ਚ ਇਸ ਤੋਂ ਪਹਿਲਾਂ ਫੈਡਰਲ ਚੋਣਾਂ ਬਾਰੇ ਲਗਾਤਾਰ ਕਿਆਸ ਅਰਾਇਆਂ ਲਗਾਈਆਂ ਜਾ ਰਹੀਆਂ ਸਨ। ਵੱਖ -ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਨਜ਼ਰ ਆ ਰਹੀਆਂ ਸਨ।

ਇਸੇ ਦੇ ਨਾਲ ਕੈਨੇਡਾ ‘ਚ ਕੋਰੋਨਾ ਵਾਈਰਸ ਦੇ ਹਾਲਾਤਾਂ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਪਹਿਲਾਂ ਹੀ ਚੋਣਾਂ ਕਰਵਾਉਣ ਦੇ ਫ਼ੈਸਲੇ ਨੂੰ ਲੈਕੇ ਪ੍ਰਧਾਨ ਮੰਤਰੀ ਟਰੂਡੋ ਦੀ ਆਲੋਚਨਾ ਕਰਦੀਆਂ ਰਹੀਆਂ ਹਨ। NDP ਲੀਡਰ ਜਗਮੀਤ ਸਿੰਘ ਵੱਲੋਂ ਵੀ ਕਿਹਾ ਗਿਆ ਸੀ ਕਿ ਕੈਨੇਡਾ ‘ਚ ਇਸ ਸਮੇਂ ਚੋਣਾਂ ਕਰਵਾਉਣਾ ਠੀਕ ਨਹੀਂ। ਚੋਣਾਂ ਦੇ ਸੰਬੰਧੀ ਜਗਮੀਤ ਸਸਿੰਘ ਨੇ ਟਰੂਡੋ ਦੇ ਇਸ ਫੈਸਲੇ ਨੂੰ ਖ਼ੁਦਗਰਜ਼ੀ ਦੱਸਿਆ ਸੀ । ਕੰਜ਼ਰਵੇਟਿਵ ਲੀਡਰ ਐਰਿਨ ਉ’ਟੂਲ ਵੀ ਕਹਿ ਚੁੱਕੇ ਹਨ ਕਿ ਕੋਵਿਡ ਦੀ ਚੌਥੀ ਵੇਵ ਦੌਰਾਨ ਟਰੂਡੋ ਨੂੰ ਚੋਣਾਂ ਕਰਵਾਉਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ। ਹਾਲਾਂਕਿ ਕੈਨੇਡਾ ਦੀ ਚੀਫ਼ ਮੈਡਿਕਲ ਔਫ਼ਿਸਰ ਡਾ. ਟੈਮ ਵੱਲੋਂ ਕਿਹਾ ਗਿਆ ਕਿ ਕੈਨੇਡਾ ਵਿਚ ਚੰਗੀ ਵੈਕਸੀਨੇਸ਼ਨ ਦਰ ਅਤੇ ਮੌਜੂਦਾ ਹੈਲਥ ਨਿਯਮਾਂ ਕਰਕੇ ਉਹਨਾਂ ਨੂੰ ਭਰੋਸਾ ਹੈ ਕਿ ਇਨ-ਪਰਸਨ ਵੋਟਿੰਗ ਸੁਰੱਖਿਅਤ ਢੰਗ ਨਾਲ ਕੀਤੀ ਜਾ ਸਕਦੀ ਹੈ।

The post Canada Elections 2021 Latest Update appeared first on TV Punjab | English News Channel.

]]>
https://en.tvpunjab.com/canada-elections-2/feed/ 0
Canada News Bulletin, May 21, 2021: ਕੈਨੇਡਾ ਦੀਆਂ ਵੱਡੀਆਂ ਖ਼ਬਰਾਂ https://en.tvpunjab.com/canada-news-bulletin-may-21/ https://en.tvpunjab.com/canada-news-bulletin-may-21/#respond Sat, 22 May 2021 04:15:53 +0000 https://en.tvpunjab.com/?p=467 Vancouver: ਕੈਨੇਡਾ ਸਰਕਾਰ ਨੇ ਯਾਤਰਾ ਪਾਬੰਦੀਆਂ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲਿਆਂ ਉਡਾਣਾਂ ਤੇ ਲਈ ਪਾਬੰਦੀ ਨੂੰ 21 ਜੂਨ ਤੱਕ ਵਧਾ ਦਿੱਤਾ ਗਿਆ | ਟੀ.ਵੀ. ਪੰਜਾਬ ਦੇ ਇਸ ਬੁਲੇਟਿਨ ‘ਚ ਸੁਣੋ ਅੱਜ ਦੀਆਂ ਵੱਡੀਆਂ ਖ਼ਬਰਾਂ |

The post Canada News Bulletin, May 21, 2021: ਕੈਨੇਡਾ ਦੀਆਂ ਵੱਡੀਆਂ ਖ਼ਬਰਾਂ appeared first on TV Punjab | English News Channel.

]]>
FacebookTwitterWhatsAppCopy Link


Vancouver: ਕੈਨੇਡਾ ਸਰਕਾਰ ਨੇ ਯਾਤਰਾ ਪਾਬੰਦੀਆਂ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲਿਆਂ ਉਡਾਣਾਂ ਤੇ ਲਈ ਪਾਬੰਦੀ ਨੂੰ 21 ਜੂਨ ਤੱਕ ਵਧਾ ਦਿੱਤਾ ਗਿਆ | ਟੀ.ਵੀ. ਪੰਜਾਬ ਦੇ ਇਸ ਬੁਲੇਟਿਨ ‘ਚ ਸੁਣੋ ਅੱਜ ਦੀਆਂ ਵੱਡੀਆਂ ਖ਼ਬਰਾਂ |

The post Canada News Bulletin, May 21, 2021: ਕੈਨੇਡਾ ਦੀਆਂ ਵੱਡੀਆਂ ਖ਼ਬਰਾਂ appeared first on TV Punjab | English News Channel.

]]>
https://en.tvpunjab.com/canada-news-bulletin-may-21/feed/ 0