Kamloop News Archives - TV Punjab | English News Channel https://en.tvpunjab.com/tag/kamloop-news/ Canada News, English Tv,English News, Tv Punjab English, Canada Politics Sat, 29 May 2021 03:15:40 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Kamloop News Archives - TV Punjab | English News Channel https://en.tvpunjab.com/tag/kamloop-news/ 32 32 Canada ‘ਚ ਮਿਲੇ 215 ਬੱਚਿਆਂ ਦੇ ਅਵਸ਼ੇਸ਼ ਅੰਗ https://en.tvpunjab.com/kamloops-indian-residential-school/ https://en.tvpunjab.com/kamloops-indian-residential-school/#respond Fri, 28 May 2021 23:27:31 +0000 https://en.tvpunjab.com/?p=966 Vancouver: ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪ ਦੇ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਮਿਲੇ ਹਨ |ਇਹ ਅਵਸ਼ੇਸ਼ ਇਕ ਸਕੂਲ ਵਿੱਚੋ ਮਿਲੇ ਹਨ | ਪ੍ਰੀਮੀਅਰ ਜੋਨ ਹੌਰਗਨ ਵੱਲੋਂ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ |   ਉਨ੍ਹਾਂ ਨੇ ਇਸ ਘਟਨਾ ਨੂੰ ਭਿਆਨਕ ਤੇ ਦਿਲ ਦਹਿਲਾਉਣ ਵਾਲੀ ਦੱਸਿਆ ਹੈ |ਉਨ੍ਹਾਂ ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ ਇਹ ਅਵਸ਼ੇਸ਼ […]

The post Canada ‘ਚ ਮਿਲੇ 215 ਬੱਚਿਆਂ ਦੇ ਅਵਸ਼ੇਸ਼ ਅੰਗ appeared first on TV Punjab | English News Channel.

]]>
FacebookTwitterWhatsAppCopy Link


Vancouver: ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪ ਦੇ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਮਿਲੇ ਹਨ |ਇਹ ਅਵਸ਼ੇਸ਼ ਇਕ ਸਕੂਲ ਵਿੱਚੋ ਮਿਲੇ ਹਨ | ਪ੍ਰੀਮੀਅਰ ਜੋਨ ਹੌਰਗਨ ਵੱਲੋਂ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ |

 

ਉਨ੍ਹਾਂ ਨੇ ਇਸ ਘਟਨਾ ਨੂੰ ਭਿਆਨਕ ਤੇ ਦਿਲ ਦਹਿਲਾਉਣ ਵਾਲੀ ਦੱਸਿਆ ਹੈ |ਉਨ੍ਹਾਂ ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ ਇਹ ਅਵਸ਼ੇਸ਼ ਪਿਛਲੇ ਹਫ਼ਤੇ ਮਿਲੇ ਹਨ | ਹੌਰਗਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਇਹ 215 ਅਵਸ਼ੇਸ਼ ਇਸ ਥਾਂ ਤੇ ਸਨ |

 

ਫ਼ਿਲਹਾਲ ਇਸ ਦੇ ਬਾਰੇ ਹੋਰ ਜਾਣਕਾਰੀ ਪਤਾ ਕਰਨ ਦੇ ਲਈ ਬ੍ਰਿਟਿਸ਼ ਕੋਲੰਬੀਆ ਦੀ ਸਰਚ ਟੀਮ ਕੰਮ ਕਰ ਰਹੀ ਹੈ | ਉਨ੍ਹਾਂ ਵੱਲੋਂ ਇਹ ਲੱਭਿਆ ਜਾ ਰਿਹਾ ਹੈ ਕਿ ਇਨ੍ਹਾਂ ਮੌਤਾਂ ਦਾ ਕੋਈ ਰਿਕਾਰਡ ਹੈ ਜਾ ਨਹੀਂ |ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 215 ਬੱਚਿਆਂ ਵਿੱਚੋ ਕੁਝ ਦੀ ਉਮਰ 3 ਸਾਲ ਸੀ| ਇਹ ਅਵਸ਼ੇਸ਼ ਜਿਸ ਸਕੂਲ ਵਿੱਚੋਂ ਮਿਲੇ ਹਨ ਉਹ ਸਕੂਲ 1890 ਤੋਂ ਲੈ ਕੇ 1969 ਦੇ ਵਿਚਕਾਰ ਚਲਾਇਆ ਜਾਂਦਾ ਸੀ|

The post Canada ‘ਚ ਮਿਲੇ 215 ਬੱਚਿਆਂ ਦੇ ਅਵਸ਼ੇਸ਼ ਅੰਗ appeared first on TV Punjab | English News Channel.

]]>
https://en.tvpunjab.com/kamloops-indian-residential-school/feed/ 0