kelowna new Archives - TV Punjab | English News Channel https://en.tvpunjab.com/tag/kelowna-new/ Canada News, English Tv,English News, Tv Punjab English, Canada Politics Tue, 20 Jul 2021 19:41:05 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg kelowna new Archives - TV Punjab | English News Channel https://en.tvpunjab.com/tag/kelowna-new/ 32 32 BC ‘ਚ ਵਾਪਰਿਆ ਭਿਆਨਕ ਸੜਕ ਹਾਦਸਾ https://en.tvpunjab.com/car-accident-in-canada/ https://en.tvpunjab.com/car-accident-in-canada/#respond Tue, 20 Jul 2021 19:41:05 +0000 https://en.tvpunjab.com/?p=5359 Vancouver – ਬੀਸੀ ’ਚ ਸੜਕ ਹਾਦਸਾ ਵਾਪਰਿਆ ਜਿਸ ’ਚ ਇਕ 15 ਸਾਲਾ ਲੜਕੀ ਦੀ ਜਾਨ ਚਲੀ ਗਈ। ਇਹ ਹਾਦਸਾ ਕੇਲੋਨਾ ਦੇ ਹਾਰਵੇ ਐਵੀਨਿਉ ਅਤੇ ਦਿਲਵਰਥ ਡਰਾਈਵ ‘ਤੇ ਵਾਪਰਿਆ। ਮਾਊਂਟੀਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਸਵੇਰੇ 9: 15 ਵਜੇ ਦੇ ਕਰੀਬ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ ਪੁਲਿਸ ਦੇ ਅਨੁਸਾਰ, ਕਾਰ ਨੂੰ ਹਾਰਵੇ ਐਵੀਨਿਉ […]

The post BC ‘ਚ ਵਾਪਰਿਆ ਭਿਆਨਕ ਸੜਕ ਹਾਦਸਾ appeared first on TV Punjab | English News Channel.

]]>

Vancouver – ਬੀਸੀ ’ਚ ਸੜਕ ਹਾਦਸਾ ਵਾਪਰਿਆ ਜਿਸ ’ਚ ਇਕ 15 ਸਾਲਾ ਲੜਕੀ ਦੀ ਜਾਨ ਚਲੀ ਗਈ। ਇਹ ਹਾਦਸਾ ਕੇਲੋਨਾ ਦੇ ਹਾਰਵੇ ਐਵੀਨਿਉ ਅਤੇ ਦਿਲਵਰਥ ਡਰਾਈਵ ‘ਤੇ ਵਾਪਰਿਆ। ਮਾਊਂਟੀਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਸਵੇਰੇ 9: 15 ਵਜੇ ਦੇ ਕਰੀਬ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ ਪੁਲਿਸ ਦੇ ਅਨੁਸਾਰ, ਕਾਰ ਨੂੰ ਹਾਰਵੇ ਐਵੀਨਿਉ ਤੋਂ ਦਿਲਵਰਥ ਡਰਾਈਵ ਵੱਲ ਖੱਬੇ ਹੱਥ ਮੋੜਿਆ ਗਿਆ ਇਸ ਦੌਰਾਨ ਇਹ ਵਾਹਨ ਇੱਕ ਹਾਰਲੇ ਡੇਵਿਡਸਨ ਮੋਟਰਸਾਈਕਲ ਨਾਲ ਟਕਰਾ ਗਿਆ। ਜਦੋ ਇਹ ਟੱਕਰ ਹੋਈ ਉਸ ਦੌਰਾਨ ਮੋਟਰ ਸਾਈਕਲ ਯਾਤਰੀਆਂ ਨਾਲ ਟਕਰਾ ਗਿਆ।
ਪੁਲਿਸ ਦੀ ਜਾਣਕਾਰੀ ਮੁਤਾਬਿਕ ਇਕ 15 ਸਾਲਾ ਬੱਚੀ ਤੇ ਇਕ 13 ਸਾਲ ਦੀ ਬੱਚੀ ਨੂੰ ਜਖ਼ਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ। 13 ਸਾਲ ਦੀ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਪਰ, ਇਸ ਦੌਰਾਨ 15 ਸਾਲ ਦੀ ਲੜਕੀ ਦੀ ਜਾਨ ਚਲੀ ਗਈ।
RCMP ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ 250-762-3300 ‘ਤੇ ਸੰਪਰਕ ਕੀਤਾ ਜਾਵੇ।

WhatsAppXFacebookCopy LinkWeChatShare

The post BC ‘ਚ ਵਾਪਰਿਆ ਭਿਆਨਕ ਸੜਕ ਹਾਦਸਾ appeared first on TV Punjab | English News Channel.

]]>
https://en.tvpunjab.com/car-accident-in-canada/feed/ 0