Kelowna News Archives - TV Punjab | English News Channel https://en.tvpunjab.com/tag/kelowna-news/ Canada News, English Tv,English News, Tv Punjab English, Canada Politics Thu, 27 May 2021 00:18:18 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg Kelowna News Archives - TV Punjab | English News Channel https://en.tvpunjab.com/tag/kelowna-news/ 32 32 Canada ‘ਚ 3 Students ਦੀ ਮੌਤ https://en.tvpunjab.com/3-students-death/ https://en.tvpunjab.com/3-students-death/#respond Thu, 27 May 2021 00:17:17 +0000 https://en.tvpunjab.com/?p=843 Kelowna: ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ ਸ਼ਹਿਰ ਵਿੱਚ ਇਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ | ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 3 ਦੱਸੀ ਜਾ ਰਹੀ ਹੈ | ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ ‘ਚ ਮਰਨ ਵਾਲੇ 3 ਵਿਦਿਆਰਥੀ ਸੀ ਜੋ ਕਿ ਗ੍ਰੇਡ12 ਵਿੱਚ ਸਨ |ਇਹ ਹਾਦਸਾ ਕਲੋਨਾ ਸ਼ਹਿਰ ਦੇ ਗੋਰਡਨ ਡ੍ਰਾਈਵ ਇਲਾਕੇ ‘ਚ […]

The post Canada ‘ਚ 3 Students ਦੀ ਮੌਤ appeared first on TV Punjab | English News Channel.

]]>
FacebookTwitterWhatsAppCopy Link


Kelowna: ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ ਸ਼ਹਿਰ ਵਿੱਚ ਇਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ | ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 3 ਦੱਸੀ ਜਾ ਰਹੀ ਹੈ | ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ ‘ਚ ਮਰਨ ਵਾਲੇ 3 ਵਿਦਿਆਰਥੀ ਸੀ ਜੋ ਕਿ ਗ੍ਰੇਡ12 ਵਿੱਚ ਸਨ |ਇਹ ਹਾਦਸਾ ਕਲੋਨਾ ਸ਼ਹਿਰ ਦੇ ਗੋਰਡਨ ਡ੍ਰਾਈਵ ਇਲਾਕੇ ‘ਚ ਵਾਪਰਿਆ ਜਿਸ ਤੋਂ ਬਾਅਦ ਘਟਨਾ ਸਥਲ ਨੂੰ ਮੌਕੇ ਤੇ ਪੁਲਿਸ ਵੱਲੋ ਸੀਲ ਕਰ ਦਿੱਤਾ ਗਿਆ ਅਤੇ ਉਸ ਰਾਹ ਤੇ ਆਉਣ ਵਾਲੇ ਵਾਹਨਾਂ ਦਾ ਰਸਤਾ ਬਦਲ ਦਿੱਤਾ ਗਿਆ |ਇਸ ਦੇ ਚਲਦੇ ਵਾਹਨਾਂ ਨੂੰ ਨਿਕਲਣ ਲਈ ਕਈ ਘੰਟੇ ਇੰਤਜਾਰ ਕਰਨਾ ਪਿਆ | ਇਸ ਬਾਰੇ ਪੁਲਿਸ ਨੇ ਟਵਿਟਰ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਹਾਦਸੇ ‘ਚ ਇਕ ਵਾਹਨ ਦੀ ਹੀ ਟੱਕਰ ਹੋਈ ਹੈ |ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਵਾਹਨ ਦੀ ਘਾਤਕ ਟੱਕਰ ਕਾਰਨ ਵਿਦਿਆਰਥੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ | ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਮਰਨ ਵਾਲਿਆਂ ‘ਚ ਇਕ ਲੜਕਾ ਅਤੇ 2 ਲੜਕੀਆਂ ਸਨ |

The post Canada ‘ਚ 3 Students ਦੀ ਮੌਤ appeared first on TV Punjab | English News Channel.

]]>
https://en.tvpunjab.com/3-students-death/feed/ 0