Khyber pukhtunwa Archives - TV Punjab | English News Channel https://en.tvpunjab.com/tag/khyber-pukhtunwa/ Canada News, English Tv,English News, Tv Punjab English, Canada Politics Tue, 08 Jun 2021 14:45:44 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Khyber pukhtunwa Archives - TV Punjab | English News Channel https://en.tvpunjab.com/tag/khyber-pukhtunwa/ 32 32 ਪਾਕਿਸਤਾਨ ‘ਚ ਵੱਡਾ ਹਾਦਸਾ: 17 ਲੋਕਾਂ ਦੀ ਜਾਨ ਲੈ ਗਈ ਡਰਾਈਵਰ ਦੀ ਮਮੂਲੀ ਜਹੀ ਗਲਤੀ https://en.tvpunjab.com/17-people-sink-sindh-river-pakistan/ https://en.tvpunjab.com/17-people-sink-sindh-river-pakistan/#respond Tue, 08 Jun 2021 11:43:09 +0000 https://en.tvpunjab.com/?p=1555 ਟੀਵੀ ਪੰਜਾਬ ਬਿਊਰੋ- ਪਾਕਿਸਤਾਨ ਦੇ ਖੈਬਰ ਪਖਤੂਨਵਾ ਵਿਚ ਇਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇੱਥੇ ਨਦੀ ਵਿਚ ਇਕ ਯਾਤਰੀ ਵੈਨ ਡਿੱਗ ਪਈ। ਇਸ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਵੈਨ ਕੋਹਿਸਤਾਨ ਜ਼ਿਲ੍ਹੇ ਦੇ ਪਾਨੀਬਾ ਇਲਾਕੇ ਵਿਚ ਸਿੰਧੂ ਨਦੀ ਵਿਚ ਡਿੱਗੀ। ਇਹ ਵੈਨ ਚਿਲਾਸ ਤੋਂ […]

The post ਪਾਕਿਸਤਾਨ ‘ਚ ਵੱਡਾ ਹਾਦਸਾ: 17 ਲੋਕਾਂ ਦੀ ਜਾਨ ਲੈ ਗਈ ਡਰਾਈਵਰ ਦੀ ਮਮੂਲੀ ਜਹੀ ਗਲਤੀ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਪਾਕਿਸਤਾਨ ਦੇ ਖੈਬਰ ਪਖਤੂਨਵਾ ਵਿਚ ਇਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇੱਥੇ ਨਦੀ ਵਿਚ ਇਕ ਯਾਤਰੀ ਵੈਨ ਡਿੱਗ ਪਈ। ਇਸ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਵੈਨ ਕੋਹਿਸਤਾਨ ਜ਼ਿਲ੍ਹੇ ਦੇ ਪਾਨੀਬਾ ਇਲਾਕੇ ਵਿਚ ਸਿੰਧੂ ਨਦੀ ਵਿਚ ਡਿੱਗੀ। ਇਹ ਵੈਨ ਚਿਲਾਸ ਤੋਂ ਰਾਵਲਪਿੰਡੀ ਵੱਲ ਜਾ ਰਹੀ ਸੀ। 

ਇਹ ਵੈਨ ਇਕ ਪਰਿਵਾਰ ਵੱਲੋਂ ਯਾਤਰਾ ਲਈ ਕਿਰਾਏ ‘ਤੇ ਲਿਆਂਦੀ ਗਈ ਸੀ। ਵੈਨ ਵਿਚ ਡਰਾਈਵਰ ਸਮੇਤ 17 ਲੋਕ ਸਵਾਰ ਸਨ। ਰਿਪੋਰਟ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਇਕ ਮੋੜ ‘ਤੇ ਜਾ ਕੇ ਕੰਟਰੋਲ ਗਵਾ ਬੈਠਾ । ਪਾਕਿਸਤਾਨ ਦੀ ਪੁਲਸ ਮੁਤਾਬਿਕ ਡਰਾਈਵਰ ਦੇ ਵੈਨ ਤੋਂ ਕੰਟਰੋਲ ਗਵਾਉਣ ਮਗਰੋਂ ਵੈਨ ਸਿੰਧੂ ਨਦੀ ਵਿਚ ਡਿੱਗ ਪਈ। ਪੁਲਸ ਨੇ ਦੱਸਿਆ ਕਿ ਇਸ ਘਟਨਾ ਵਿਚ 17 ਲੋਕਾਂ ਦੀ ਮੌਤ ਹੋ ਗਈ।

The post ਪਾਕਿਸਤਾਨ ‘ਚ ਵੱਡਾ ਹਾਦਸਾ: 17 ਲੋਕਾਂ ਦੀ ਜਾਨ ਲੈ ਗਈ ਡਰਾਈਵਰ ਦੀ ਮਮੂਲੀ ਜਹੀ ਗਲਤੀ appeared first on TV Punjab | English News Channel.

]]>
https://en.tvpunjab.com/17-people-sink-sindh-river-pakistan/feed/ 0