kills 10 Archives - TV Punjab | English News Channel https://en.tvpunjab.com/tag/kills-10/ Canada News, English Tv,English News, Tv Punjab English, Canada Politics Tue, 13 Jul 2021 13:10:08 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg kills 10 Archives - TV Punjab | English News Channel https://en.tvpunjab.com/tag/kills-10/ 32 32 ਕੈਨੇਡਾ ‘ਚ ਕਰੇਨ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, 10 ਲੋਕਾਂ ਦੀ ਮੌਤ 3 ਜ਼ਖ਼ਮੀ https://en.tvpunjab.com/crane-crash-kills-10-injures-3-canada-4474-2/ https://en.tvpunjab.com/crane-crash-kills-10-injures-3-canada-4474-2/#respond Tue, 13 Jul 2021 12:55:33 +0000 https://en.tvpunjab.com/?p=4474 ਕੈਲੋਨਾ (ਕੈਨੇਡਾ) : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਲੋਨਾ ਸ਼ਹਿਰ ਵਿਚ ਸੋਮਵਾਰ ਨੂੰ ਇਕ ਭਿਆਨਕ ਕਰੇਨ ਹਾਦਸਾ ਵਾਪਰਿਆ। ਇਸ ਕਰੇਨ ਦੇ ਡਿੱਗਣ ਨਾਲ 10 ਲੋਕ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਗਲੋਬਲ ਨਿਊਜ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਾਦਸਾ ਸੋਮਵਾਰ ਸਵੇਰੇ 11 ਵਜੇ (1800 ਜੀ.ਐੱਮ.ਟੀ) ਵਾਪਰਿਆ ਅਤੇ ਕਰੇਨ ਨੇੜਲੀ ਇਮਾਰਤ ਅਤੇ ਇਕ ਘਰ ‘ਤੇ […]

The post ਕੈਨੇਡਾ ‘ਚ ਕਰੇਨ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, 10 ਲੋਕਾਂ ਦੀ ਮੌਤ 3 ਜ਼ਖ਼ਮੀ appeared first on TV Punjab | English News Channel.

]]>
FacebookTwitterWhatsAppCopy Link


ਕੈਲੋਨਾ (ਕੈਨੇਡਾ) : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਲੋਨਾ ਸ਼ਹਿਰ ਵਿਚ ਸੋਮਵਾਰ ਨੂੰ ਇਕ ਭਿਆਨਕ ਕਰੇਨ ਹਾਦਸਾ ਵਾਪਰਿਆ। ਇਸ ਕਰੇਨ ਦੇ ਡਿੱਗਣ ਨਾਲ 10 ਲੋਕ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ।

ਗਲੋਬਲ ਨਿਊਜ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਾਦਸਾ ਸੋਮਵਾਰ ਸਵੇਰੇ 11 ਵਜੇ (1800 ਜੀ.ਐੱਮ.ਟੀ) ਵਾਪਰਿਆ ਅਤੇ ਕਰੇਨ ਨੇੜਲੀ ਇਮਾਰਤ ਅਤੇ ਇਕ ਘਰ ‘ਤੇ ਡਿੱਗ ਪਈ। ਇਹ ਕਰੇਨ ਉਸਾਰੀ ਅਧੀਨ ਇਕ ਉੱਚੀ ਇਮਾਰਤ ਨਾਲ ਜੁੜੀ ਹੋਈ ਸੀ।

ਸਾਵਧਾਨੀ ਦੇ ਤਹਿਤ ਇਮਾਰਤ ਦੇ ਆਲੇ-ਦੁਆਲੇ ਦਾ 250 ਫੁੱਟ ਦਾ ਘੇਰਾ ਖਾਲੀ ਕਰਵਾ ਲਿਆ ਗਿਆ ਹੈ। ਇਸ ਹਾਦਸੇ ਕਾਰਨ ਲੋਕਾਂ ਅਤੇ ਜਾਇਦਾਦ ਨੂੰ ਹੋਣ ਵਾਲੇ ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ।

ਟੀਵੀ ਪੰਜਾਬ ਬਿਊਰੋ

The post ਕੈਨੇਡਾ ‘ਚ ਕਰੇਨ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, 10 ਲੋਕਾਂ ਦੀ ਮੌਤ 3 ਜ਼ਖ਼ਮੀ appeared first on TV Punjab | English News Channel.

]]>
https://en.tvpunjab.com/crane-crash-kills-10-injures-3-canada-4474-2/feed/ 0