Kingfisher Owner Vijay Mallya Archives - TV Punjab | English News Channel https://en.tvpunjab.com/tag/kingfisher-owner-vijay-mallya/ Canada News, English Tv,English News, Tv Punjab English, Canada Politics Mon, 26 Jul 2021 17:27:01 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Kingfisher Owner Vijay Mallya Archives - TV Punjab | English News Channel https://en.tvpunjab.com/tag/kingfisher-owner-vijay-mallya/ 32 32 ਵਿਜੈ ਮਾਲਿਆ ਨੂੰ ਕਰਾਰਾ ਝਟਕਾ : ਬ੍ਰਿਟੇਨ ਹਾਈ ਕੋਰਟ ਨੇ ਐਲਾਨਿਆ Bankrupt https://en.tvpunjab.com/kingfisher-owner-vijay-mallya-bankrupt6101-2/ https://en.tvpunjab.com/kingfisher-owner-vijay-mallya-bankrupt6101-2/#respond Mon, 26 Jul 2021 17:23:28 +0000 https://en.tvpunjab.com/?p=6101 ਨਵੀਂ ਦਿੱਲੀ- ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਸੋਮਵਾਰ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ ਕਰਾਰਾ ਝਟਕਾ ਦਿੱਤਾ। ਬ੍ਰਿਟੇਨ ਹਾਈਕੋਰਟ ਨੇ ਮਾਲਿਆ ਨੂੰ ਦੀਵਾਲੀਆ( bankrupt) ਕਰਾਰ ਦੇ ਦਿੱਤਾ। ਇਸ ਨਾਲ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਲਈ ਮਾਲਿਆ ਦੀ ਹਵਾਲਗੀ ਦਾ ਰਾਹ ਪੱਧਰਾ ਹੋ ਜਾਵੇਗਾ । ਮੀਡੀਆ ਵਿੱਚ ਛਪੀ ਜਾਣਕਾਰੀ ਮੁਤਾਬਕ ਯੂਕੇ ਦੇ ਸਮੇਂ 15.42 ਵਜੇ ਮਾਲਿਆ […]

The post ਵਿਜੈ ਮਾਲਿਆ ਨੂੰ ਕਰਾਰਾ ਝਟਕਾ : ਬ੍ਰਿਟੇਨ ਹਾਈ ਕੋਰਟ ਨੇ ਐਲਾਨਿਆ Bankrupt appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ- ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਸੋਮਵਾਰ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ ਕਰਾਰਾ ਝਟਕਾ ਦਿੱਤਾ। ਬ੍ਰਿਟੇਨ ਹਾਈਕੋਰਟ ਨੇ ਮਾਲਿਆ ਨੂੰ ਦੀਵਾਲੀਆ( bankrupt) ਕਰਾਰ ਦੇ ਦਿੱਤਾ। ਇਸ ਨਾਲ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਲਈ ਮਾਲਿਆ ਦੀ ਹਵਾਲਗੀ ਦਾ ਰਾਹ ਪੱਧਰਾ ਹੋ ਜਾਵੇਗਾ । ਮੀਡੀਆ ਵਿੱਚ ਛਪੀ ਜਾਣਕਾਰੀ ਮੁਤਾਬਕ ਯੂਕੇ ਦੇ ਸਮੇਂ 15.42 ਵਜੇ ਮਾਲਿਆ ਨੂੰ ਦੀਵਾਲੀਆ ਕਰਾਰ ਦਿੱਤਾ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਇੱਕ ਸੰਘ ਨੇ ਅਪਰੈਲ ਵਿੱਚ ਲੰਡਨ ਹਾਈ ਕੋਰਟ ਵਿੱਚ ਇੱਕ ਸੁਣਵਾਈ ਦੌਰਾਨ ਭਗੌੜੇ ਕਾਰੋਬਾਰੀ ਨੂੰ ਦੀਵਾਲੀਆ ਕਰਾਰ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਵਿਜੇ ਮਾਲਿਆ ਦੀ ਕੰਪਨੀ ਕਿੰਗਫਿਸ਼ਰ ਏਅਰ ਲਾਈਨਜ਼ ਨੇ ਲਏ ਕਰਜ਼ੇ ‘ਤੇ ਹਜ਼ਾਰਾਂ ਕਰੋੜ ਰੁਪਏ ਬਕਾਇਆ ਹਨ।

The post ਵਿਜੈ ਮਾਲਿਆ ਨੂੰ ਕਰਾਰਾ ਝਟਕਾ : ਬ੍ਰਿਟੇਨ ਹਾਈ ਕੋਰਟ ਨੇ ਐਲਾਨਿਆ Bankrupt appeared first on TV Punjab | English News Channel.

]]>
https://en.tvpunjab.com/kingfisher-owner-vijay-mallya-bankrupt6101-2/feed/ 0