kisan morcha Archives - TV Punjab | English News Channel https://en.tvpunjab.com/tag/kisan-morcha/ Canada News, English Tv,English News, Tv Punjab English, Canada Politics Wed, 21 Jul 2021 09:59:09 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg kisan morcha Archives - TV Punjab | English News Channel https://en.tvpunjab.com/tag/kisan-morcha/ 32 32 ਪੰਜਾਬ ਵਿਚ ਚੋਣ ਲੜਨ ਦੇ ਮੂਡ ਵਿਚ ਹਨ ਚੜੂਨੀ https://en.tvpunjab.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%9a-%e0%a8%9a%e0%a9%8b%e0%a8%a3-%e0%a8%b2%e0%a9%9c%e0%a8%a8-%e0%a8%a6%e0%a9%87-%e0%a8%ae%e0%a9%82%e0%a8%a1-%e0%a8%b5%e0%a8%bf/ https://en.tvpunjab.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%9a-%e0%a8%9a%e0%a9%8b%e0%a8%a3-%e0%a8%b2%e0%a9%9c%e0%a8%a8-%e0%a8%a6%e0%a9%87-%e0%a8%ae%e0%a9%82%e0%a8%a1-%e0%a8%b5%e0%a8%bf/#respond Wed, 21 Jul 2021 09:59:09 +0000 https://en.tvpunjab.com/?p=5428 ਚੰਡੀਗੜ੍ਹ : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਉਹ ਕਿਸਾਨੀ ਅੰਦੋਲਨ ਲਈ ਜਿਵੇਂ ਹੁਣ ਕੰਮ ਕਰ ਰਹੇ ਹਨ, ਉਂਝ ਹੀ ਕਰਦੇ ਰਹਿਣਗੇ । ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਵੀ ਕਰ ਦਿੱਤਾ ਜਾਂਦਾ ਹੈ ਤਾਂ ਵੀ ਉਹ ਅੰਦੋਲਨ ਨਾਲ ਜੁੜੇ ਰਹਿਣਗੇ । […]

The post ਪੰਜਾਬ ਵਿਚ ਚੋਣ ਲੜਨ ਦੇ ਮੂਡ ਵਿਚ ਹਨ ਚੜੂਨੀ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਉਹ ਕਿਸਾਨੀ ਅੰਦੋਲਨ ਲਈ ਜਿਵੇਂ ਹੁਣ ਕੰਮ ਕਰ ਰਹੇ ਹਨ, ਉਂਝ ਹੀ ਕਰਦੇ ਰਹਿਣਗੇ । ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਵੀ ਕਰ ਦਿੱਤਾ ਜਾਂਦਾ ਹੈ ਤਾਂ ਵੀ ਉਹ ਅੰਦੋਲਨ ਨਾਲ ਜੁੜੇ ਰਹਿਣਗੇ । ਚੜੂਨੀ ਨੇ ਪ੍ਰੈੱਸ ਵਾਰਤਾ ਦੌਰਾਨ ਇਹ ਵੀ ਸਾਫ਼ ਕੀਤਾ ਕਿ ਉਹ ਪੰਜਾਬ ਵਿਚ ਚੋਣ ਲੜਨ ਦੇ ਮੂਡ ਵਿਚ ਹਨ।

ਟੀਵੀ ਪੰਜਾਬ ਬਿਊਰੋ

The post ਪੰਜਾਬ ਵਿਚ ਚੋਣ ਲੜਨ ਦੇ ਮੂਡ ਵਿਚ ਹਨ ਚੜੂਨੀ appeared first on TV Punjab | English News Channel.

]]>
https://en.tvpunjab.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%9a-%e0%a8%9a%e0%a9%8b%e0%a8%a3-%e0%a8%b2%e0%a9%9c%e0%a8%a8-%e0%a8%a6%e0%a9%87-%e0%a8%ae%e0%a9%82%e0%a8%a1-%e0%a8%b5%e0%a8%bf/feed/ 0