kisan sansad Archives - TV Punjab | English News Channel https://en.tvpunjab.com/tag/kisan-sansad/ Canada News, English Tv,English News, Tv Punjab English, Canada Politics Tue, 10 Aug 2021 10:10:14 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg kisan sansad Archives - TV Punjab | English News Channel https://en.tvpunjab.com/tag/kisan-sansad/ 32 32 ਤੀਆਂ ਨੂੰ ਚੜ੍ਹਿਆ ਕਿਸਾਨ ਅੰਦੋਲਨ ਦਾ ਰੰਗ, ਧਰਨੇ ‘ਚ ਮਨਾਇਆ ਤੀਜ ਦਾ ਤਿਉਹਾਰ https://en.tvpunjab.com/%e0%a8%a4%e0%a9%80%e0%a8%86%e0%a8%82-%e0%a8%a8%e0%a9%82%e0%a9%b0-%e0%a8%9a%e0%a9%9c%e0%a9%8d%e0%a8%b9%e0%a8%bf%e0%a8%86-%e0%a8%95%e0%a8%bf%e0%a8%b8%e0%a8%be%e0%a8%a8-%e0%a8%85%e0%a9%b0%e0%a8%a6/ https://en.tvpunjab.com/%e0%a8%a4%e0%a9%80%e0%a8%86%e0%a8%82-%e0%a8%a8%e0%a9%82%e0%a9%b0-%e0%a8%9a%e0%a9%9c%e0%a9%8d%e0%a8%b9%e0%a8%bf%e0%a8%86-%e0%a8%95%e0%a8%bf%e0%a8%b8%e0%a8%be%e0%a8%a8-%e0%a8%85%e0%a9%b0%e0%a8%a6/#respond Tue, 10 Aug 2021 09:13:05 +0000 https://en.tvpunjab.com/?p=7422 ਬਰਨਾਲਾ : ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ ਐਸ ਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 314 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ 10 ਅਗੱਸਤ ਨੂੰ ਕਿਸਾਨ ਧਰਨਿਆਂ ‘ਚ […]

The post ਤੀਆਂ ਨੂੰ ਚੜ੍ਹਿਆ ਕਿਸਾਨ ਅੰਦੋਲਨ ਦਾ ਰੰਗ, ਧਰਨੇ ‘ਚ ਮਨਾਇਆ ਤੀਜ ਦਾ ਤਿਉਹਾਰ appeared first on TV Punjab | English News Channel.

]]>
FacebookTwitterWhatsAppCopy Link


ਬਰਨਾਲਾ : ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ ਐਸ ਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 314 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ 10 ਅਗੱਸਤ ਨੂੰ ਕਿਸਾਨ ਧਰਨਿਆਂ ‘ਚ ਸਮਾਜਿਕ ਸਦਭਾਵਨਾ ਦਾ ਤਿਉਹਾਰ, ਤੀਜ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ। ਸੱਦੇ ਅਨੁਸਾਰ ਅੱਜ ਬਰਨਾਲਾ ਧਰਨੇ ਦਾ ਸਮੁੱਚਾ ਸੰਚਾਲਨ ਔਰਤ ਧਰਨਾਕਾਰੀਆਂ ਦੇ ਹੱਥ ਰਿਹਾ। ਤਕਰੀਬਨ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਰੰਗ ਲੋਕ-ਸਭਿਆਚਾਰ ਦੇ ਸਾਰੇ ਪੱਖਾਂ ‘ਤੇ ਚੜ੍ਹਿਆ ਹੈ। ਔਰਤਾਂ ਦੀ ਭਰਵੀਂ ਸ਼ਮੂਲੀਅਤ ਮੌਜੂਦਾ ਕਿਸਾਨ ਅੰਦੋਲਨ ਦੀ ਉਭਰਵੀਂ ਵਿਸ਼ੇਸ਼ਤਾ ਰਹੀ ਹੈ। ਫਿਰ ਭਲਾ ਔਰਤਾਂ ਦੇ ਤਿਉਹਾਰ, ਤੀਆਂ ਉਪਰ  ਕਿਸਾਨ ਅੰਦੋਲਨ ਦਾ ਰੰਗ ਕਿਵੇਂ ਨਾ ਚੜ੍ਹਦਾ।

ਗਿੱਧੇ ‘ਚ ਧਮਾਲਾਂ ਪਾਉਂਦੀਆਂ ਬੀਬੀਆਂ ਨੇ ਬੋਲੀਆਂ ਵੀ ਸਮੇਂ ਦੇ ਹਾਣ ਦੀਆਂ ਘੜ੍ਹੀਆਂ  :
ਵਾਪਸ ਨਹੀਂ ਮੁੜਨਾ, ਬਿੱਲ ਵਾਪਸ ਕਰਵਾਉਣੇ;
ਬੋਲੋ ਵੀਰੋ ਵੇ ਬਾਪੂ ਕੱਲ੍ਹਾ ਨਾਹਰੇ ਮਾਰਦਾ;
ਹੋਊ ਸਰਕਾਰਾਂ ਨੂੰ ਪਾਲਾ, ਲੋਕਾਂ ਨੂੰ ਡਰ ਕੋਈ ਨਾ;  ਕੱਠੇ ਹੋ ਕੇ ਮਾਰੋ ਹੰਭਲਾ,ਬਿੱਲ ਵਾਪਸ ਕਰਵਾਉਣੇ।

ਟੀਵੀ ਪੰਜਾਬ ਬਿਊਰੋ

The post ਤੀਆਂ ਨੂੰ ਚੜ੍ਹਿਆ ਕਿਸਾਨ ਅੰਦੋਲਨ ਦਾ ਰੰਗ, ਧਰਨੇ ‘ਚ ਮਨਾਇਆ ਤੀਜ ਦਾ ਤਿਉਹਾਰ appeared first on TV Punjab | English News Channel.

]]>
https://en.tvpunjab.com/%e0%a8%a4%e0%a9%80%e0%a8%86%e0%a8%82-%e0%a8%a8%e0%a9%82%e0%a9%b0-%e0%a8%9a%e0%a9%9c%e0%a9%8d%e0%a8%b9%e0%a8%bf%e0%a8%86-%e0%a8%95%e0%a8%bf%e0%a8%b8%e0%a8%be%e0%a8%a8-%e0%a8%85%e0%a9%b0%e0%a8%a6/feed/ 0
26 ਜੁਲਾਈ ਨੂੰ ਔਰਤਾਂ ਚਲਾਉਣਗੀਆਂ ਕਿਸਾਨ ਸੰਸਦ https://en.tvpunjab.com/ladies-will-run-the-kisan-sansad-on-26th-july/ https://en.tvpunjab.com/ladies-will-run-the-kisan-sansad-on-26th-july/#respond Sun, 25 Jul 2021 09:54:21 +0000 https://en.tvpunjab.com/?p=5970 ਭਾਰਤੀ ਕਿਸਾਨ ਯੂਨੀਅਨ-ਏਕਤਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ 26 ਜੁਲਾਈ ਨੂੰ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ 8 ਮਹੀਨੇ ਹੋ ਜਾਣਗੇ। ਇਸ ਅਰਸੇ ਦੌਰਾਨ ਕਿਸਾਨਾਂ ਨੇ ਮੀਂਹ, ਹਨੇਰੀ, ਤੂਫਾਨ, ਸਰਦੀ, ਗਰਮੀ ਤੇ ਇਸ ਤੋਂ ਇਲਾਵਾ ਸਰਕਾਰੀ ਚਾਲਾਂ ਅਤੇ ਜਬਰ ਦਾ ਸਾਹਮਣਾ ਸਬਰ, ਸਿਦਕ ਅਤੇ ਸ਼ਾਂਤਮਈ ਤਰੀਕੇ ਨਾਲ ਕੀਤਾ। ਇਸ […]

The post 26 ਜੁਲਾਈ ਨੂੰ ਔਰਤਾਂ ਚਲਾਉਣਗੀਆਂ ਕਿਸਾਨ ਸੰਸਦ appeared first on TV Punjab | English News Channel.

]]>
FacebookTwitterWhatsAppCopy Link


ਭਾਰਤੀ ਕਿਸਾਨ ਯੂਨੀਅਨ-ਏਕਤਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ 26 ਜੁਲਾਈ ਨੂੰ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ 8 ਮਹੀਨੇ ਹੋ ਜਾਣਗੇ। ਇਸ ਅਰਸੇ ਦੌਰਾਨ ਕਿਸਾਨਾਂ ਨੇ ਮੀਂਹ, ਹਨੇਰੀ, ਤੂਫਾਨ, ਸਰਦੀ, ਗਰਮੀ ਤੇ ਇਸ ਤੋਂ ਇਲਾਵਾ ਸਰਕਾਰੀ ਚਾਲਾਂ ਅਤੇ ਜਬਰ ਦਾ ਸਾਹਮਣਾ ਸਬਰ, ਸਿਦਕ ਅਤੇ ਸ਼ਾਂਤਮਈ ਤਰੀਕੇ ਨਾਲ ਕੀਤਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹਨ। ਕੱਲ੍ਹ ਨੂੰ ਜੰਤਰ ਮੰਤਰ ਵਿਖੇ ਚੱਲਣ ਵਾਲੀ ‘ਕਿਸਾਨ ਸੰਸਦ’ ਦੀ ਸਮੁੱਚੀ ਕਾਰਵਾਈ ਔਰਤਾਂ ਚਲਾਉਣਗੀਆਂ। ਸੰਗਰੂਰ, ਮਾਨਸਾ, ਬਰਨਾਲਾ, ਬਠਿੰਡਾ, ਰੋਪੜ, ਅੰਮ੍ਰਿਤਸਰ, ਲੁਧਿਆਣਾ ਅਤੇ ਹੋਰ ਜ਼ਿਲ੍ਹਿਆਂ ਸਮੇਤ ਪੰਜਾਬ ਤੋਂ ਕਿਸਾਨ-ਔਰਤਾਂ ਦੇ ਕਾਫ਼ਲੇ ਦਿੱਲੀ ਦੇ ਮੋਰਚਿਆਂ ‘ਚ ਪਹੁੰਚ ਚੁੱਕੇ ਹਨ।

 

 

The post 26 ਜੁਲਾਈ ਨੂੰ ਔਰਤਾਂ ਚਲਾਉਣਗੀਆਂ ਕਿਸਾਨ ਸੰਸਦ appeared first on TV Punjab | English News Channel.

]]>
https://en.tvpunjab.com/ladies-will-run-the-kisan-sansad-on-26th-july/feed/ 0