Large quantities of arms recovered Archives - TV Punjab | English News Channel https://en.tvpunjab.com/tag/large-quantities-of-arms-recovered/ Canada News, English Tv,English News, Tv Punjab English, Canada Politics Mon, 19 Jul 2021 16:05:40 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Large quantities of arms recovered Archives - TV Punjab | English News Channel https://en.tvpunjab.com/tag/large-quantities-of-arms-recovered/ 32 32 ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੋਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ https://en.tvpunjab.com/large-quantities-arms-recovered-india-pakistan-border5226-2/ https://en.tvpunjab.com/large-quantities-arms-recovered-india-pakistan-border5226-2/#respond Mon, 19 Jul 2021 16:05:40 +0000 https://en.tvpunjab.com/?p=5226 ਖਾਲੜਾ – ਬੀ. ਐੱਸ. ਐੱਫ. ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਸਦਕਾ ਖਾਲੜਾ ਸੈਕਟਰ ਅਧੀਨ ਆਉਂਦੀ ਸਰਹੱਦੀ ਚੌਕੀ ਦੇ ਏਰੀਏ ‘ਚ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਗਿਆ ਹੈ। ਇਹ ਅਸਲਾ ਕੰਡਿਆਲੀ ਤਾਰ ਤੋਂ ਅੱਗੇ ਜ਼ਮੀਨ ਵਿਚ ਦੱਬਿਆ ਮਿਲਿਆ ਜਿਸ ਵਿੱਚ ਅੱਠ ਪਿਸਤੌਲ ਮਾਰਕਾ ਓਲੰਪੀਆ, ਸੋਲ਼ਾਂ ਮੈਗਜ਼ੀਨ ਅਤੇ ਦੋ ਸੌ ਇਕਹੱਤਰ ਜ਼ਿੰਦਾ ਗੋਲੀਆਂ ਬਰਾਮਦ ਕੀਤੀਆਂ […]

The post ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੋਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ appeared first on TV Punjab | English News Channel.

]]>
FacebookTwitterWhatsAppCopy Link


ਖਾਲੜਾ – ਬੀ. ਐੱਸ. ਐੱਫ. ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਸਦਕਾ ਖਾਲੜਾ ਸੈਕਟਰ ਅਧੀਨ ਆਉਂਦੀ ਸਰਹੱਦੀ ਚੌਕੀ ਦੇ ਏਰੀਏ ‘ਚ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਗਿਆ ਹੈ। ਇਹ ਅਸਲਾ ਕੰਡਿਆਲੀ ਤਾਰ ਤੋਂ ਅੱਗੇ ਜ਼ਮੀਨ ਵਿਚ ਦੱਬਿਆ ਮਿਲਿਆ ਜਿਸ ਵਿੱਚ ਅੱਠ ਪਿਸਤੌਲ ਮਾਰਕਾ ਓਲੰਪੀਆ, ਸੋਲ਼ਾਂ ਮੈਗਜ਼ੀਨ ਅਤੇ ਦੋ ਸੌ ਇਕਹੱਤਰ ਜ਼ਿੰਦਾ ਗੋਲੀਆਂ ਬਰਾਮਦ ਕੀਤੀਆਂ ਹਨ।

ਬੀ.ਐੱਸ.ਐਫ. ਦੀ ਇੱਕ ਸੌ ਤਿੰਨ ਬਟਾਲੀਅਨ ਦੇ ਕਮਾਡੈਂਟ ਐੱਸ. ਐਨ. ਗੋਸਵਾਮੀ ਅਤੇ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਵਲੋਂ ਤਲਾਸ਼ੀ ਮੁਹਿੰਮ ਅਜੇ ਜਾਰੀ ਹੈ ਅਤੇ ਹੋਰ ਬਰਾਮਦਗੀ ਹੋਣ ਦੀ ਆਸ ਹੈ।

The post ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੋਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ appeared first on TV Punjab | English News Channel.

]]>
https://en.tvpunjab.com/large-quantities-arms-recovered-india-pakistan-border5226-2/feed/ 0