LATEST CANADA NEWS Archives - TV Punjab | English News Channel https://en.tvpunjab.com/tag/latest-canada-news/ Canada News, English Tv,English News, Tv Punjab English, Canada Politics Sun, 15 Aug 2021 00:47:26 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg LATEST CANADA NEWS Archives - TV Punjab | English News Channel https://en.tvpunjab.com/tag/latest-canada-news/ 32 32 Liberal Party ਨੇ ਜਾਰੀ ਕੀਤੀ Advertisement https://en.tvpunjab.com/canada-elections-3/ https://en.tvpunjab.com/canada-elections-3/#respond Sun, 15 Aug 2021 00:47:26 +0000 https://en.tvpunjab.com/?p=7891 Vancouver – ਲਿਬਰਲ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਇੱਕ ਨਵੀਂ ਐੱਡ ਜਾਰੀ ਕੀਤੀ  ਗਈ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਜ਼ਰ ਆ ਰਹੇ ਹਨ।ਲਿਬਰਲ ਪਾਰਟੀ ਵੱਲੋਂ ਜੋ ਐੱਡ ਅੰਗਰੇਜ਼ੀ ਭਾਸ਼ਾ ‘ਚ ਜਾਰੀ ਕੀਤੀ ਗਈ ਉਸ ਦਾ ਨਾਮ relentless ਰੱਖਿਆ ਗਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਾਸੀਆਂ ਨਾਲ ਕੋਵਿਡ -19 ਮਹਾਂਮਾਰੀ ਤੋਂ […]

The post Liberal Party ਨੇ ਜਾਰੀ ਕੀਤੀ Advertisement appeared first on TV Punjab | English News Channel.

]]>
FacebookTwitterWhatsAppCopy Link


Vancouver – ਲਿਬਰਲ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਇੱਕ ਨਵੀਂ ਐੱਡ ਜਾਰੀ ਕੀਤੀ  ਗਈ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਜ਼ਰ ਆ ਰਹੇ ਹਨ।ਲਿਬਰਲ ਪਾਰਟੀ ਵੱਲੋਂ ਜੋ ਐੱਡ ਅੰਗਰੇਜ਼ੀ ਭਾਸ਼ਾ ‘ਚ ਜਾਰੀ ਕੀਤੀ ਗਈ ਉਸ ਦਾ ਨਾਮ relentless ਰੱਖਿਆ ਗਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਾਸੀਆਂ ਨਾਲ ਕੋਵਿਡ -19 ਮਹਾਂਮਾਰੀ ਤੋਂ ਪਹਿਲਾਂ ਅਤੇ ਦੌਰਾਨ ਜੋ ਮੁੱਦੇ ਰਹੇ ਉਸ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ।
ਫ੍ਰੈਂਚ ਭਾਸ਼ਾ ‘ਚ ਵੀ ਐੱਡ ਤਿਆਰ ਕੀਤੀ ਗਈ ਹੈ ਜਿਸ ਦਾ ਸਿਰਲੇਖ solidarity ਰੱਖਿਆ ਗਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਉਨ੍ਹਾਂ ਕੰਮਾਂ ਦੀ ਗੱਲ ਕਰ ਰਹੇ ਹਨ ਜੋ ਕੈਨੇਡਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੌਰਾਨ ਕੀਤੇ ਗਏ।
ਪਾਰਟੀ ਦਾ ਕਹਿਣਾ ਹੈ ਕਿ ਕੈਨੇਡੀਅਨ ਇਸ ਹਫਤੇ ਦੇ ਅੰਤ ਵਿੱਚ ਟੀਵੀ ‘ਤੇ ਇਸ਼ਤਿਹਾਰ ਵੇਖ ਸਕਣਗੇ।
ਇਸੇ ਦੇ ਨਾਲ ਕੰਜ਼ਰਵੇਟਿਵ ਪਾਰਟੀ ਨੇ ਅਜੇ ਤੱਕ ਆਪਣਾ ਚੋਣ ਵਿਗਿਆਪਨ ਮੁਹਿੰਮ ਸਾਂਝਾ ਨਹੀਂ ਕੀਤਾ ਹੈ। ਦੱਸਦਈਏ ਕਿ ਕੰਜ਼ਰਵੇਟਿਵ ਲੀਡਰ ਪਿਛਲੇ ਹਫਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਾਸਤੇ ਕੈਨੇਡਾ ਵਾਸੀਆਂ ਨਾਲ ਗੱਲ ਕੀਤੀ ਗਈ।
NDP ਨੇਤਾ ਜਗਮੀਤ ਸਿੰਘ ਵੱਲੋਂ ਵੀ ਕੈਨੇਡਾ ਵਾਸੀਆਂ ਨਾਲ ਕਈ ਵਾਅਦੇ ਕੀਤੇ ਗਏ।ਜਗਮੀਤ ਸਿੰਘ ਨੇ ਕਿਹਾ ਸੀ ਕਿ ਜੇਕਰ ਫ਼ੈਡਰਲ ਚੋਣਾਂ ਵਿਚ ਜਿੱਤ ਹਾਸਿਲ ਕਰ ਉਨ੍ਹਾਂ ਦੀ ਕੈਨੇਡਾ ‘ਚ ਸਰਕਾਰ ਬਣਦੀ ਹੈ ਤਾਂ ਕੈਨੇਡਾ ਵਾਸੀਆਂ ਲਈ ਉਨ੍ਹਾਂ ਵੱਲੋਂ ਯੁਨਿਵਰਸਲ ਫ਼ਰਮਾ ਕੇਅਰ ਯੋਜਨਾ ਲਾਗੂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਡੈਂਟਲ ਕੇਅਰ, ਮੈਂਟਲ ਹੈਲਥ ਕੇਅਰ ਅਤੇ ਅਮੀਰਾਂ ਉੱਤੇ ਵਾਧੂ ਟੈਕਸ ਲਗਾਉਣਾ ਵੀ ਐਨਡੀਪੀ ਵੱਲੋਂ ਚੋਣ ਵਾਅਦਿਆਂ ‘ਚ ਸ਼ਾਮਿਲ ਕੀਤਾ ਗਿਆ ਹੈ।
ਦੱਸਯੋਗ ਹੈ ਕਿ ਕੈਨੇਡਾ ‘ਚ ਫੈਡਰਲ ਚੋਣਾਂ ਬਾਰੇ ਲਗਾਤਾਰ ਕਿਆਸ ਅਰਾਇਆਂ ਲਗਾਈਆਂ ਜਾ ਰਹੀਆਂ ਸਨ। ਵੱਖ -ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਨਜ਼ਰ ਆ ਰਹੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਟਰੂਡੋ ਵੱਲੋਂ ਐਤਵਾਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਸੰਸਦ ਭੰਗ ਕਰਨ ਲਈ ਜਾ ਸਕਦਾ ਹੈ।

The post Liberal Party ਨੇ ਜਾਰੀ ਕੀਤੀ Advertisement appeared first on TV Punjab | English News Channel.

]]>
https://en.tvpunjab.com/canada-elections-3/feed/ 0
ਅਕਸ਼ੈ ਕੁਮਾਰ ਦੇ ਨਾਲ ‘ਰਕਸ਼ਾ ਬੰਧਨ’ ਵਿਚ ਨਜ਼ਰ ਆਵੇਗੀ ਕਸ਼ਮੀਰੀ ਅਦਾਕਾਰਾ ਸਾਦੀਆ ਖਤੀਬ https://en.tvpunjab.com/kashmiri-actress-sadia-khatib-will-be-seen-in-raksha-bandhan-with-akshay-kumar/ https://en.tvpunjab.com/kashmiri-actress-sadia-khatib-will-be-seen-in-raksha-bandhan-with-akshay-kumar/#respond Wed, 23 Jun 2021 06:46:04 +0000 https://en.tvpunjab.com/?p=2436 ਮੁੰਬਈ : ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਰਕਸ਼ਾ ਬੰਧਨ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਆਨੰਦ ਐਲ ਰਾਏ ਦੇ ਨਿਰਦੇਸ਼ਨ ਵਿਚ ਆਉਣ ਵਾਲੀ ਇਸ ਫਿਲਮ ਵਿਚ ਨਵੀਂ ਐਂਟਰੀ ਕਸ਼ਮੀਰੀ ਅਦਾਕਾਰਾ ਸਾਦੀਆ ਖਤੀਬ ਨੇ ਕੀਤੀ ਹੈ। ਸਦੀਆ ਨੇ ਇਸ ਤੋਂ ਪਹਿਲਾਂ ਵਿਧੂ ਵਿਨੋਦ ਚੋਪੜਾ ਦੀ ਫਿਲਮ ‘ਸ਼ਿਕਾਰਾ’ ਨਾਲ ਬਾਲੀਵੁੱਡ ‘ਚ ਸ਼ੁਰੂਆਤ ਕੀਤੀ ਸੀ। ਸਾਦੀਆ ਖਤੀਬ […]

The post ਅਕਸ਼ੈ ਕੁਮਾਰ ਦੇ ਨਾਲ ‘ਰਕਸ਼ਾ ਬੰਧਨ’ ਵਿਚ ਨਜ਼ਰ ਆਵੇਗੀ ਕਸ਼ਮੀਰੀ ਅਦਾਕਾਰਾ ਸਾਦੀਆ ਖਤੀਬ appeared first on TV Punjab | English News Channel.

]]>
FacebookTwitterWhatsAppCopy Link


ਮੁੰਬਈ : ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਰਕਸ਼ਾ ਬੰਧਨ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਆਨੰਦ ਐਲ ਰਾਏ ਦੇ ਨਿਰਦੇਸ਼ਨ ਵਿਚ ਆਉਣ ਵਾਲੀ ਇਸ ਫਿਲਮ ਵਿਚ ਨਵੀਂ ਐਂਟਰੀ ਕਸ਼ਮੀਰੀ ਅਦਾਕਾਰਾ ਸਾਦੀਆ ਖਤੀਬ ਨੇ ਕੀਤੀ ਹੈ। ਸਦੀਆ ਨੇ ਇਸ ਤੋਂ ਪਹਿਲਾਂ ਵਿਧੂ ਵਿਨੋਦ ਚੋਪੜਾ ਦੀ ਫਿਲਮ ‘ਸ਼ਿਕਾਰਾ’ ਨਾਲ ਬਾਲੀਵੁੱਡ ‘ਚ ਸ਼ੁਰੂਆਤ ਕੀਤੀ ਸੀ। ਸਾਦੀਆ ਖਤੀਬ ਨੇ ਅਕਸ਼ੈ ਕੁਮਾਰ ਅਤੇ ਫਿਲਮ ਦੀ ਕਾਸਟ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਇੰਸਟਾਗ੍ਰਾਮ ‘ਤੇ ਤਸਵੀਰ ਸਾਂਝੀ ਕਰਦਿਆਂ ਸਦੀਆ ਨੇ ਲਿਖਿਆ,’ ਅਗਲੀ ਫਿਲਮ, ਇਹ ਸਾਰੇ ਭੈਣਾਂ-ਭਰਾਵਾਂ ਲਈ ਹੋਵੇਗੀ। ਇਸ ਬੰਧਨ ਨਾਲ ਕੋਈ ਖਾਸ ਬੰਧਨ ਨਹੀਂ ਹੁੰਦਾ। ਇਸ ਬੰਧਨ ਵਾਂਗ ਇਕ ਵਿਸ਼ੇਸ਼ ਕਹਾਣੀ ਲਈ ਤਿਆਰ ਰਹੋ। ਰਕਸ਼ਾ ਬੰਧਨ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

 

View this post on Instagram

 

A post shared by Sadia khateeb (@sadiaakhateeb)

ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਵੀ ਟਵੀਟ ਕਰਕੇ ਫਿਲਮ ਦੀ ਸ਼ੂਟਿੰਗ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਆਪਣੀ ਭੈਣ ਅਲਕਾ ਨੂੰ ਫਿਲਮ ਸਮਰਪਿਤ ਕੀਤੀ ਸੀ। ਅਕਸ਼ੈ ਨੇ ਲਿਖਿਆ, ‘ਮੇਰੀ ਭੈਣ ਅਲਕਾ ਮੇਰੀ ਪਹਿਲੀ ਦੋਸਤ ਸੀ। ਇਹ ਇਕ ਸੌਖੀ ਦੋਸਤੀ ਸੀ। ਆਨੰਦ ਐਲ ਰਾਏ ਦਾ ਰਕਸ਼ਾ ਬੰਧਨ ਵੀ ਉਨ੍ਹਾਂ ਨੂੰ ਸਮਰਪਿਤ ਹੈ ਅਤੇ ਇਸ ਵਿਸ਼ੇਸ਼ ਬੰਧਨ ਦਾ ਜਸ਼ਨ ਹੈ। ਸ਼ੂਟਿੰਗ ਦਾ ਪਹਿਲਾ ਦਿਨ, ਤੁਹਾਡੇ ਪਿਆਰ ਅਤੇ ਸ਼ੁੱਭਕਾਮਨਾਵਾਂ ਦੀ ਜ਼ਰੂਰਤ ਹੈ।

The post ਅਕਸ਼ੈ ਕੁਮਾਰ ਦੇ ਨਾਲ ‘ਰਕਸ਼ਾ ਬੰਧਨ’ ਵਿਚ ਨਜ਼ਰ ਆਵੇਗੀ ਕਸ਼ਮੀਰੀ ਅਦਾਕਾਰਾ ਸਾਦੀਆ ਖਤੀਬ appeared first on TV Punjab | English News Channel.

]]>
https://en.tvpunjab.com/kashmiri-actress-sadia-khatib-will-be-seen-in-raksha-bandhan-with-akshay-kumar/feed/ 0
Canada News: ਟੋਰਾਂਟੋ ‘ਚ 1 ਵਿਅਕਤੀ ਦੀ ਡੁੱਬਣ ਨਾਲ ਮੌਤ https://en.tvpunjab.com/canada-death-news/ https://en.tvpunjab.com/canada-death-news/#respond Sat, 22 May 2021 19:42:25 +0000 https://en.tvpunjab.com/?p=538 ਟੋਰਾਂਟੋ ‘ਚ 1 ਵਿਅਕਤੀ ਦੀ ਡੁੱਬਣ ਨਾਲ ਮੌਤ| ਟੋਰਾਂਟੋ ਪੁਲਿਸ ਵੱਲੋਂ ਟਵੀਟਰ ਤੇ ਸਾਂਜੀ ਕੀਤੀ ਗਈ ਜਾਣਕਾਰੀ | ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ |    

The post Canada News: ਟੋਰਾਂਟੋ ‘ਚ 1 ਵਿਅਕਤੀ ਦੀ ਡੁੱਬਣ ਨਾਲ ਮੌਤ appeared first on TV Punjab | English News Channel.

]]>
FacebookTwitterWhatsAppCopy Link


ਟੋਰਾਂਟੋ ‘ਚ 1 ਵਿਅਕਤੀ ਦੀ ਡੁੱਬਣ ਨਾਲ ਮੌਤ| ਟੋਰਾਂਟੋ ਪੁਲਿਸ ਵੱਲੋਂ ਟਵੀਟਰ ਤੇ ਸਾਂਜੀ ਕੀਤੀ ਗਈ ਜਾਣਕਾਰੀ |

ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ |

 

 

The post Canada News: ਟੋਰਾਂਟੋ ‘ਚ 1 ਵਿਅਕਤੀ ਦੀ ਡੁੱਬਣ ਨਾਲ ਮੌਤ appeared first on TV Punjab | English News Channel.

]]>
https://en.tvpunjab.com/canada-death-news/feed/ 0