Lok Sabha and Rajya Sabha adjourned till 2 p.m. Archives - TV Punjab | English News Channel https://en.tvpunjab.com/tag/lok-sabha-and-rajya-sabha-adjourned-till-2-p-m/ Canada News, English Tv,English News, Tv Punjab English, Canada Politics Wed, 04 Aug 2021 07:24:54 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Lok Sabha and Rajya Sabha adjourned till 2 p.m. Archives - TV Punjab | English News Channel https://en.tvpunjab.com/tag/lok-sabha-and-rajya-sabha-adjourned-till-2-p-m/ 32 32 ਲੋਕ ਸਭਾ ਅਤੇ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ https://en.tvpunjab.com/lok-sabha-and-rajya-sabha-adjourned-till-2-p-m/ https://en.tvpunjab.com/lok-sabha-and-rajya-sabha-adjourned-till-2-p-m/#respond Wed, 04 Aug 2021 07:22:35 +0000 https://en.tvpunjab.com/?p=6995 ਨਵੀਂ ਦਿੱਲੀ : ਰੌਲੇ ਰੱਪੇ ਦੌਰਾਨ ਅੱਜ ਫਿਰ ਲੋਕ ਸਭਾ ਅਤੇ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਵੱਲੋਂ ਲਗਤਾਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਿਰੋਧੀ ਧਿਰਾਂ ਵੱਲੋਂ ਮਹਿੰਗਾਈ, ਕਿਸਾਨ ਮਸਲੇ ਤੇ ਪੇਗਾਸਸ ਦੇ ਮੁੱਦੇ ਤੇ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਟੀਵੀ […]

The post ਲੋਕ ਸਭਾ ਅਤੇ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ appeared first on TV Punjab | English News Channel.

]]>

ਨਵੀਂ ਦਿੱਲੀ : ਰੌਲੇ ਰੱਪੇ ਦੌਰਾਨ ਅੱਜ ਫਿਰ ਲੋਕ ਸਭਾ ਅਤੇ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਵੱਲੋਂ ਲਗਤਾਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਿਰੋਧੀ ਧਿਰਾਂ ਵੱਲੋਂ ਮਹਿੰਗਾਈ, ਕਿਸਾਨ ਮਸਲੇ ਤੇ ਪੇਗਾਸਸ ਦੇ ਮੁੱਦੇ ਤੇ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਲੋਕ ਸਭਾ ਅਤੇ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ appeared first on TV Punjab | English News Channel.

]]>
https://en.tvpunjab.com/lok-sabha-and-rajya-sabha-adjourned-till-2-p-m/feed/ 0