Mandira Bedi's husband Raj Kaushal dies of heart attack Archives - TV Punjab | English News Channel https://en.tvpunjab.com/tag/mandira-bedis-husband-raj-kaushal-dies-of-heart-attack/ Canada News, English Tv,English News, Tv Punjab English, Canada Politics Wed, 30 Jun 2021 07:38:16 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Mandira Bedi's husband Raj Kaushal dies of heart attack Archives - TV Punjab | English News Channel https://en.tvpunjab.com/tag/mandira-bedis-husband-raj-kaushal-dies-of-heart-attack/ 32 32 ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ https://en.tvpunjab.com/%e0%a8%ae%e0%a9%b0%e0%a8%a6%e0%a8%bf%e0%a8%b0%e0%a8%be-%e0%a8%ac%e0%a9%87%e0%a8%a6%e0%a9%80-%e0%a8%a6%e0%a9%87-%e0%a8%aa%e0%a8%a4%e0%a9%80-%e0%a8%b0%e0%a8%be%e0%a8%9c-%e0%a8%95%e0%a9%8c%e0%a8%b8/ https://en.tvpunjab.com/%e0%a8%ae%e0%a9%b0%e0%a8%a6%e0%a8%bf%e0%a8%b0%e0%a8%be-%e0%a8%ac%e0%a9%87%e0%a8%a6%e0%a9%80-%e0%a8%a6%e0%a9%87-%e0%a8%aa%e0%a8%a4%e0%a9%80-%e0%a8%b0%e0%a8%be%e0%a8%9c-%e0%a8%95%e0%a9%8c%e0%a8%b8/#respond Wed, 30 Jun 2021 07:38:16 +0000 https://en.tvpunjab.com/?p=3163 ਮੁੰਬਈ : ਅਭਿਨੇਤਰੀ ਅਤੇ ਟੀਵੀ ਪੇਸ਼ਕਾਰ ਮੰਦਿਰਾ ਬੇਦੀ ਦੇ ਪਤੀ ਅਤੇ “ਸ਼ਾਦੀ ਕਾ ਲੱਡੂ” ਤੇ “ਪਿਆਰ ਮੇਂ ਕਭੀ ਕਭੀ” ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਰਾਜ ਕੌਸ਼ਲ ਦਾ ਬੁੱਧਵਾਰ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 50 ਸਾਲਾਂ ਦੇ ਸਨ। ਕੌਸ਼ਲ ਦੇ ਪਰਿਵਾਰਕ ਦੋਸਤ ਅਤੇ ਅਦਾਕਾਰ ਰੋਹਿਤ ਰਾਏ ਨੇ ਇਹ ਜਾਣਕਾਰੀ ਦਿੱਤੀ। ਕੌਸ਼ਲ ਆਪਣੇ […]

The post ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ appeared first on TV Punjab | English News Channel.

]]>
FacebookTwitterWhatsAppCopy Link


ਮੁੰਬਈ : ਅਭਿਨੇਤਰੀ ਅਤੇ ਟੀਵੀ ਪੇਸ਼ਕਾਰ ਮੰਦਿਰਾ ਬੇਦੀ ਦੇ ਪਤੀ ਅਤੇ “ਸ਼ਾਦੀ ਕਾ ਲੱਡੂ” ਤੇ “ਪਿਆਰ ਮੇਂ ਕਭੀ ਕਭੀ” ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਰਾਜ ਕੌਸ਼ਲ ਦਾ ਬੁੱਧਵਾਰ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 50 ਸਾਲਾਂ ਦੇ ਸਨ।

ਕੌਸ਼ਲ ਦੇ ਪਰਿਵਾਰਕ ਦੋਸਤ ਅਤੇ ਅਦਾਕਾਰ ਰੋਹਿਤ ਰਾਏ ਨੇ ਇਹ ਜਾਣਕਾਰੀ ਦਿੱਤੀ।

ਕੌਸ਼ਲ ਆਪਣੇ ਪਿੱਛੇ ਪਤਨੀ ਮੰਦਿਰਾ ਬੇਦੀ, ਬੇਟਾ ਵੀਰ ਅਤੇ ਬੇਟੀ ਤਾਰਾ ਛੱਡ ਗਏ ਹਨ। ਰਾਏ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ।

ਟੀਵੀ ਪੰਜਾਬ ਬਿਊਰੋ

The post ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ appeared first on TV Punjab | English News Channel.

]]>
https://en.tvpunjab.com/%e0%a8%ae%e0%a9%b0%e0%a8%a6%e0%a8%bf%e0%a8%b0%e0%a8%be-%e0%a8%ac%e0%a9%87%e0%a8%a6%e0%a9%80-%e0%a8%a6%e0%a9%87-%e0%a8%aa%e0%a8%a4%e0%a9%80-%e0%a8%b0%e0%a8%be%e0%a8%9c-%e0%a8%95%e0%a9%8c%e0%a8%b8/feed/ 0