Manjit Singh GK Won the election Archives - TV Punjab | English News Channel https://en.tvpunjab.com/tag/manjit-singh-gk-won-the-election/ Canada News, English Tv,English News, Tv Punjab English, Canada Politics Wed, 25 Aug 2021 07:27:37 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Manjit Singh GK Won the election Archives - TV Punjab | English News Channel https://en.tvpunjab.com/tag/manjit-singh-gk-won-the-election/ 32 32 ਮਨਜੀਤ ਸਿੰਘ ਜੀ.ਕੇ. ਚੋਣ ਜਿੱਤੇ https://en.tvpunjab.com/manjit-singh-gk-won-the-election/ https://en.tvpunjab.com/manjit-singh-gk-won-the-election/#respond Wed, 25 Aug 2021 07:19:28 +0000 https://en.tvpunjab.com/?p=8583 ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਇਹ ਜਿੱਤ 661 ਵੋਟਾਂ ਦੇ ਫਰਕ ਨਾਲ ਪ੍ਰਾਪਤ ਕੀਤੀ ਹੈ। ਗੀਤਾ ਕਾਲੋਨੀ ਤੋਂ ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਜੇਤੁ ਰਹੇ ਹਨ। ਚੰਦਰ ਵਿਹਾਰ ਤੋਂ ਸਰਨਾ ਧੜੇ ਦੇ ਅਨੂਪ ਸਿੰਘ ਘੁੰਮਣ ਅੱਗੇ […]

The post ਮਨਜੀਤ ਸਿੰਘ ਜੀ.ਕੇ. ਚੋਣ ਜਿੱਤੇ appeared first on TV Punjab | English News Channel.

]]>

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਇਹ ਜਿੱਤ 661 ਵੋਟਾਂ ਦੇ ਫਰਕ ਨਾਲ ਪ੍ਰਾਪਤ ਕੀਤੀ ਹੈ। ਗੀਤਾ ਕਾਲੋਨੀ ਤੋਂ ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਜੇਤੁ ਰਹੇ ਹਨ।

ਚੰਦਰ ਵਿਹਾਰ ਤੋਂ ਸਰਨਾ ਧੜੇ ਦੇ ਅਨੂਪ ਸਿੰਘ ਘੁੰਮਣ ਅੱਗੇ ਚੱਲ ਰਹੇ ਹਨ। ਵਿਕਾਸ ਪੁਰੀ ਤੋਂ ਸਰਨਾ ਧੜੇ ਦੇ ਅਮਰੀਕ ਸਿੰਘ ਜੇਤੂ ਰਹੇ ਹਨ ਜਦਕਿ ਪੰਜਾਬੀ ਹਲਕੇ ਤੋਂ ਹਰਵਿੰਦਰ ਸਿੰਘ ਸਰਨਾ ਮਨਜਿੰਦਰ ਸਿੰਘ ਸਿਰਸਾ ਤੋਂ 100 ਵੋਟਾਂ ਨਾਲ ਅੱਗੇ ਹਨ।

ਇਸੇ ਤਰਾਂ ਸ਼ਕਤੀ ਨਗਰ ਵਾਰਡ ਤੋਂ ਬਾਦਲ ਦਲ ਦੇ ਹਰਵਿੰਦਰ ਸਿੰਘ ਕੇ.ਪੀ. ਅੱਗੇ ਹਨ। ਸਿਵਿਲ ਲਾਈਨ ਤੋਂ ਬਾਦਲ ਦਲ ਦੇ ਜਸਬੀਰ ਸਿੰਘ ਜੱਸੀ ਅੱਗੇ ਹਨ। ਹਰੀ ਨਗਰ ਤੋਂ ਸਰਨਾ ਧੜੇ ਦੇ ਤਜਿੰਦਰ ਸਿੰਘ ਗੋਪਾ ਜੇਤੂ ਹਨ। ਬਾਦਲ ਧੜੇ ਦੇ ਜਸਮੇਨ ਸਿੰਘ ਨੋਨੀ ਵਿਵੇਕ ਵਿਹਾਰ ਦੇ ਵਾਰਡ ਨੰਬਰ 43 ਤੋਂ ਜੇਤੂ ਰਹੇ ਹਨ। ਉੱਥੇ ਹੀ ਪਰਵਿੰਦਰ ਸਿੰਘ ਲੱਕੀ ਨਵੀਨ ਸ਼ਾਹਦਰਾ ਵਾਰਡ ਨੰਬਰ 41 ਤੋਂ ਜੇਤੂ ਰਹੇ ਹਨ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਮਨਜੀਤ ਸਿੰਘ ਜੀ.ਕੇ. ਚੋਣ ਜਿੱਤੇ appeared first on TV Punjab | English News Channel.

]]>
https://en.tvpunjab.com/manjit-singh-gk-won-the-election/feed/ 0