manohar lal khattar Archives - TV Punjab | English News Channel https://en.tvpunjab.com/tag/manohar-lal-khattar/ Canada News, English Tv,English News, Tv Punjab English, Canada Politics Mon, 30 Aug 2021 12:40:21 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg manohar lal khattar Archives - TV Punjab | English News Channel https://en.tvpunjab.com/tag/manohar-lal-khattar/ 32 32 ਖੇਤੀ ਕਾਨੂੰਨ ਕਰੋ ਰੱਦ, ਤੁਹਾਨੂੰ ਵੀ ਖਵਾਏ ਜਾਣਗੇ ਲੱਡੂ – ਕੈਪਟਨ https://en.tvpunjab.com/captain-amarinder-singh-answer-to-manohar-lal-khttar/ https://en.tvpunjab.com/captain-amarinder-singh-answer-to-manohar-lal-khttar/#respond Mon, 30 Aug 2021 12:40:21 +0000 https://en.tvpunjab.com/?p=8952 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ‘ਤੇ ਕਰਨਾਲ ਵਿਚ ਕੀਤੇ ਗਏ ਲਾਠੀਚਾਰਜ ‘ਤੇ ਬੋਲਦੇ ਹੋਏ ਕਿਹਾ ਕਿ ਇਸ ਘਟਨਾ ਨੇ ਭਾਜਪਾ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ | ਕੈਪਟਨ ਨੇ ਕਿਹਾ ਕਿ ਭਾਜਪਾ ਸਰਕਾਰ ਖੇਤੀ ਕਾਨੂੰਨ ਰੱਦ ਕਰੇ ਤਾਂ ਫਿਰ ਕਿਸਾਨ ਹੀ […]

The post ਖੇਤੀ ਕਾਨੂੰਨ ਕਰੋ ਰੱਦ, ਤੁਹਾਨੂੰ ਵੀ ਖਵਾਏ ਜਾਣਗੇ ਲੱਡੂ – ਕੈਪਟਨ appeared first on TV Punjab | English News Channel.

]]>
FacebookTwitterWhatsAppCopy Link


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ‘ਤੇ ਕਰਨਾਲ ਵਿਚ ਕੀਤੇ ਗਏ ਲਾਠੀਚਾਰਜ ‘ਤੇ ਬੋਲਦੇ ਹੋਏ ਕਿਹਾ ਕਿ ਇਸ ਘਟਨਾ ਨੇ ਭਾਜਪਾ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ | ਕੈਪਟਨ ਨੇ ਕਿਹਾ ਕਿ ਭਾਜਪਾ ਸਰਕਾਰ ਖੇਤੀ ਕਾਨੂੰਨ ਰੱਦ ਕਰੇ ਤਾਂ ਫਿਰ ਕਿਸਾਨ ਹੀ ਨਹੀਂ ਬਲਕਿ ਉਹ ਵੀ ਖੱਟਰ ਨਾਲ ਲੱਡੂ ਸਾਂਝਾ ਕਰਨਗੇ , ਉਨ੍ਹਾਂ ਨੂੰ ਵੀ ਲੱਡੂ ਖਵਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਮਨੋਹਰ ਲਾਲ ਖੱਟਰ ਵਲੋਂ ਕੈਪਟਨ ਨੂੰ ਕਿਸਾਨਾਂ ਵਲੋਂ ਖਵਾਏ ਗਏ ਲੱਡੂਆਂ ਨੂੰ ਲੈ ਕੇ ਨਿਸ਼ਾਨਾਂ ਸਾਧਿਆ ਗਿਆ ਸੀ |

The post ਖੇਤੀ ਕਾਨੂੰਨ ਕਰੋ ਰੱਦ, ਤੁਹਾਨੂੰ ਵੀ ਖਵਾਏ ਜਾਣਗੇ ਲੱਡੂ – ਕੈਪਟਨ appeared first on TV Punjab | English News Channel.

]]>
https://en.tvpunjab.com/captain-amarinder-singh-answer-to-manohar-lal-khttar/feed/ 0