Mary Kom wins opening bout to advance to next round Archives - TV Punjab | English News Channel https://en.tvpunjab.com/tag/mary-kom-wins-opening-bout-to-advance-to-next-round/ Canada News, English Tv,English News, Tv Punjab English, Canada Politics Sun, 25 Jul 2021 08:45:46 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Mary Kom wins opening bout to advance to next round Archives - TV Punjab | English News Channel https://en.tvpunjab.com/tag/mary-kom-wins-opening-bout-to-advance-to-next-round/ 32 32 ਮੈਰੀਕਾਮ ਨੇ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਇਆ https://en.tvpunjab.com/mary-kom-wins-opening-bout-to-advance-to-next-round/ https://en.tvpunjab.com/mary-kom-wins-opening-bout-to-advance-to-next-round/#respond Sun, 25 Jul 2021 08:38:40 +0000 https://en.tvpunjab.com/?p=5948 ਟੋਕੀਓ : ਭਾਰਤ ਦੀ ਸਰਬੋਤਮ ਮੁੱਕੇਬਾਜ਼ ਮੈਰੀਕਾਮ ਨੇ ਜਿੱਤ ਨਾਲ ਆਪਣੀ ਸ਼ੁਰੂਆਤ ਕੀਤੀ ਹੈ, ਆਪਣੇ ਪਹਿਲੇ ਹੀ ਮੈਚ ਵਿਚ ਤਜਰਬੇਕਾਰ ਮੈਰੀਕਾਮ ਨੇ ਵਿਰੋਧੀ ਨੂੰ ਆਸਾਨੀ ਨਾਲ ਹਰਾ ਕੇ ਇਹ ਮੈਚ ਜਿੱਤ ਲਿਆ ਹੈ। ਹੁਣ ਮੈਰੀਕਾਮ ਜਿੱਤ ਦੇ ਨਾਲ ਅਗਲੇ ਗੇੜ ਵਿਚ ਪਹੁੰਚ ਗਈ ਹੈ। ਮੈਰੀਕਾਮ ਆਪਣੇ ਤਜ਼ਰਬੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਵਿਰੋਧੀ ਬਾਕਸਰ ਹਰਨਾਡੇਜ਼ […]

The post ਮੈਰੀਕਾਮ ਨੇ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਇਆ appeared first on TV Punjab | English News Channel.

]]>

ਟੋਕੀਓ : ਭਾਰਤ ਦੀ ਸਰਬੋਤਮ ਮੁੱਕੇਬਾਜ਼ ਮੈਰੀਕਾਮ ਨੇ ਜਿੱਤ ਨਾਲ ਆਪਣੀ ਸ਼ੁਰੂਆਤ ਕੀਤੀ ਹੈ, ਆਪਣੇ ਪਹਿਲੇ ਹੀ ਮੈਚ ਵਿਚ ਤਜਰਬੇਕਾਰ ਮੈਰੀਕਾਮ ਨੇ ਵਿਰੋਧੀ ਨੂੰ ਆਸਾਨੀ ਨਾਲ ਹਰਾ ਕੇ ਇਹ ਮੈਚ ਜਿੱਤ ਲਿਆ ਹੈ। ਹੁਣ ਮੈਰੀਕਾਮ ਜਿੱਤ ਦੇ ਨਾਲ ਅਗਲੇ ਗੇੜ ਵਿਚ ਪਹੁੰਚ ਗਈ ਹੈ। ਮੈਰੀਕਾਮ ਆਪਣੇ ਤਜ਼ਰਬੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਵਿਰੋਧੀ ਬਾਕਸਰ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਉਣ ਵਿਚ ਕਾਮਯਾਬ ਰਹੀ। ਜ਼ਿਕਰਯੋਗ ਹੈ ਕਿ ਮੈਰੀਕਾਮ ਆਖਰੀ ਉਲੰਪਿਕ ਖੇਡ ਰਹੀ ਹੈ।

ਮਨਿਕਾ ਬਤਰਾ ਅੱਜ ਵੀ ਜਿੱਤੀ
ਇਸ ਦੇ ਨਾਲ ਹੀ ਮਹਿਲਾ ਸਿੰਗਲਜ਼ ਟੇਬਲ ਟੈਨਿਸ ਮੁਕਾਬਲੇ ਵਿਚ ਮਨਿਕਾ ਬੱਤਰਾ ਨੇ ਸਖ਼ਤ ਮੁਕਾਬਲੇ ਵਿਚ ਯੁਕਰੇਨ ਦੀ ਮਾਰਗਰੀਟਾ ਪੇਸੋਤਸਕਾ ਨੂੰ ਹਰਾ ਦਿੱਤਾ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਮੈਰੀਕਾਮ ਨੇ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਇਆ appeared first on TV Punjab | English News Channel.

]]>
https://en.tvpunjab.com/mary-kom-wins-opening-bout-to-advance-to-next-round/feed/ 0