MINIMUM WAGE IN BC Archives - TV Punjab | English News Channel https://en.tvpunjab.com/tag/minimum-wage-in-bc/ Canada News, English Tv,English News, Tv Punjab English, Canada Politics Tue, 01 Jun 2021 19:47:46 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg MINIMUM WAGE IN BC Archives - TV Punjab | English News Channel https://en.tvpunjab.com/tag/minimum-wage-in-bc/ 32 32 Canada ‘ਚ ਸਭ ਤੋਂ ਵੱਧ Salary https://en.tvpunjab.com/canada-%e0%a8%9a-%e0%a8%b8%e0%a8%ad-%e0%a8%a4%e0%a9%8b%e0%a8%82-%e0%a8%b5%e0%a9%b1%e0%a8%a7-salary/ https://en.tvpunjab.com/canada-%e0%a8%9a-%e0%a8%b8%e0%a8%ad-%e0%a8%a4%e0%a9%8b%e0%a8%82-%e0%a8%b5%e0%a9%b1%e0%a8%a7-salary/#respond Mon, 31 May 2021 23:11:41 +0000 https://en.tvpunjab.com/?p=1128 Vancouver – ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੱਟੋ ਘੱਟ ਉਜਰਤ 14.60$ ਮਿਲ ਰਹੀ ਸੀ ਪਰ ਸਰਕਾਰ ਵਲੋਂ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ | ਜਿਸ ਨਾਲ ਸਾਧਾਰਣ ਘੱਟੋ-ਘੱਟ ਉਜਰਤ ਵਧ ਕੇ $15.20 ਪ੍ਰਤੀ ਘੰਟਾ ਹੋ ਜਾਵੇਗੀ|   ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੱਟੋ ਘੱਟ ਉਜਰਤ 14.60$ ਮਿਲ ਰਹੀ ਸੀ ਪਰ ਸਰਕਾਰ ਵਲੋਂ ਇਸ ਵਿੱਚ ਵਾਧਾ ਕਰ […]

The post Canada ‘ਚ ਸਭ ਤੋਂ ਵੱਧ Salary appeared first on TV Punjab | English News Channel.

]]>
FacebookTwitterWhatsAppCopy Link


Vancouver – ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੱਟੋ ਘੱਟ ਉਜਰਤ 14.60$ ਮਿਲ ਰਹੀ ਸੀ ਪਰ ਸਰਕਾਰ ਵਲੋਂ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ | ਜਿਸ ਨਾਲ ਸਾਧਾਰਣ ਘੱਟੋ-ਘੱਟ ਉਜਰਤ ਵਧ ਕੇ $15.20 ਪ੍ਰਤੀ ਘੰਟਾ ਹੋ ਜਾਵੇਗੀ|

 

ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੱਟੋ ਘੱਟ ਉਜਰਤ 14.60$ ਮਿਲ ਰਹੀ ਸੀ ਪਰ ਸਰਕਾਰ ਵਲੋਂ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ | ਜਿਸ ਨਾਲ ਸਾਧਾਰਣ ਘੱਟੋ-ਘੱਟ ਉਜਰਤ ਵਧ ਕੇ $15.20 ਪ੍ਰਤੀ ਘੰਟਾ ਹੋ ਜਾਵੇਗੀ ਅਤੇ ਸ਼ਰਾਬ ਵਰਤਾਉਣ ਵਾਲਿਆਂ (ਲਿਕਰ ਸਰਵਰ) ਨੂੰ ਹੋਰਾਂ ਨਾਲੋਂ ਘੱਟ ਮਿਲ ਰਹੀ ਪੱਖਪਾਤੀ ਘੱਟੋ ਘੱਟ ਉਜਰਤ ਦਾ ਖ਼ਾਤਮਾ ਹੋ ਜਾਵੇਗਾ।

1 ਜੂਨ ਤੋਂ, ਘੱਟੋ ਘੱਟ ਉਜਰਤ ਵਿੱਚ ਹੇਠ ਦਿੱਤੇ ਅਨੁਸਾਰ ਵਾਧਾ ਹੋ ਰਿਹਾ ਹੈ:

• ਸਾਧਾਰਣ ਘੱਟੋ-ਘੱਟ ਤਨਖ਼ਾਹ $14.60 ਪ੍ਰਤੀ ਘੰਟਾ ਤੋਂ ਵਧ ਕੇ $15.20 ਪ੍ਰਤੀ ਘੰਟਾ ਹੋ ਜਾਵੇਗੀ।

• ਸ਼ਰਾਬ ਵਰਤਾਉਣ ਤਨਖ਼ਾਹ ਵਾਲਿਆਂ (ਲਿਕਰ ਸਰਵਰ) ਲਈ $13.95 ਦੀ ਘੱਟੋ ਘੱਟ ਉਜਰਤ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਥਾਂ $15.20 ਪ੍ਰਤੀ ਘੰਟਾ ਦੀ ਸਾਧਾਰਣ ਘੱਟੋ
ਘੱਟ ਹੋ ਜਾਵੇਗੀ।

• ਲਿਵ-ਇਨ ਕੈਂਪ ਲੀਡਰ ਦੀ ਘੱਟੋ ਘੱਟ ਤਨਖ਼ਾਹ , ਪ੍ਰਤੀ ਦਿਨ, $116.86 ਤੋਂ ਵਧ ਕੇ $121.65 ਹੋ ਜਾਏਗੀ; ਅਤੇ ਰੈਜ਼ੀਡੈਂਟ ਕੇਅਰਟੇਕਰ ਦੀ ਘੱਟੋ ਘੱਟ ਉਜਰਤ, ਪ੍ਰਤੀ ਮਹੀਨਾ, ਵਧ
ਕੇ $912.28 ਹੋ ਜਾਏਗੀ; ਜੋ ਨੌਂ ਤੋਂ 60 ਤੱਕ ਰਿਹਾਇਸ਼ੀ ਸੁਵੀਟਾਂ ਦਾ ਪ੍ਰਬੰਧਨ ਕਰਦੇ ਹਨ, ਉਨ੍ਹਾਂ ਨੂੰ $36.56 ਪ੍ਰਤੀ ਸੁਵੀਟ ਹੋਰ ਮਿਲਣਗੇ ਅਤੇ 61 ਜਾਂ ਉਸ ਤੋਂ ਵੱਧ ਸੁਵੀਟਾਂ ਲਈ
ਇਹ ਵਧ ਕੇ $3,107.42 ਹੋ ਜਾਏਗੀ। ਇਸ ਖ਼ਬਰ ਦਾ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਤੇ ਅਸਰ ਪਵੇਗਾ|

The post Canada ‘ਚ ਸਭ ਤੋਂ ਵੱਧ Salary appeared first on TV Punjab | English News Channel.

]]>
https://en.tvpunjab.com/canada-%e0%a8%9a-%e0%a8%b8%e0%a8%ad-%e0%a8%a4%e0%a9%8b%e0%a8%82-%e0%a8%b5%e0%a9%b1%e0%a8%a7-salary/feed/ 0