MLA Jagdev Singh Kamalu left AAP Archives - TV Punjab | English News Channel https://en.tvpunjab.com/tag/mla-jagdev-singh-kamalu-left-aap/ Canada News, English Tv,English News, Tv Punjab English, Canada Politics Sun, 25 Jul 2021 17:17:15 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg MLA Jagdev Singh Kamalu left AAP Archives - TV Punjab | English News Channel https://en.tvpunjab.com/tag/mla-jagdev-singh-kamalu-left-aap/ 32 32 ‘ਆਪ’ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਏ MLA ਜਗਦੇਵ ਸਿੰਘ ਕਮਾਲੂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ, ਭੱਜ ਕੇ ਬਚਾਈ ਜਾਨ https://en.tvpunjab.com/jagdev-singh-kamalu-fleeing-to-save-lives-6014-2/ https://en.tvpunjab.com/jagdev-singh-kamalu-fleeing-to-save-lives-6014-2/#respond Sun, 25 Jul 2021 17:17:15 +0000 https://en.tvpunjab.com/?p=6014 ਬਠਿੰਡਾ -ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਐਮਐਲਏ ਜਗਦੇਵ ਕਮਾਲੂ ਅੱਜ ਮੌੜ ਮੰਡੀ ਵਿਖੇ ਕਿਸੇ ਭੋਗ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਨ। ਇੱਥੇ ਇਕੱਠੇ ਹੋਏ ਕਿਸਾਨਾਂ ਨੇ ਜਗਦੇਵ ਸਿੰਘ ਕਮਾਲੂ ਨੂੰ ਦੇਖ ਕੇ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਕਿਸਾਨਾਂ ਦੇ ਜਬਰਦਸਤ ਵਿਰੋਧ ਨੂੰ ਦੇਖਦਿਆਂ ਜਗਦੇਵ ਸਿੰਘ […]

The post ‘ਆਪ’ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਏ MLA ਜਗਦੇਵ ਸਿੰਘ ਕਮਾਲੂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ, ਭੱਜ ਕੇ ਬਚਾਈ ਜਾਨ appeared first on TV Punjab | English News Channel.

]]>
FacebookTwitterWhatsAppCopy Link


ਬਠਿੰਡਾ -ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਐਮਐਲਏ ਜਗਦੇਵ ਕਮਾਲੂ ਅੱਜ ਮੌੜ ਮੰਡੀ ਵਿਖੇ ਕਿਸੇ ਭੋਗ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਨ।

ਇੱਥੇ ਇਕੱਠੇ ਹੋਏ ਕਿਸਾਨਾਂ ਨੇ ਜਗਦੇਵ ਸਿੰਘ ਕਮਾਲੂ ਨੂੰ ਦੇਖ ਕੇ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਕਿਸਾਨਾਂ ਦੇ ਜਬਰਦਸਤ ਵਿਰੋਧ ਨੂੰ ਦੇਖਦਿਆਂ ਜਗਦੇਵ ਸਿੰਘ ਕਮਾਲੂ ਨੇ ਖਿਸਕਣ ਵਿੱਚ ਹੀ ਭਲਾਈ ਸਮਝੀ ਅਤੇ ਭੱਜ ਕੇ ਗੱਡੀ ਵਿੱਚ ਬੈਠ ਗਏ। ਇਸ ਦੌਰਾਨ ਕਿਸਾਨ ਜਗਦੇਵ ਸਿੰਘ ਕਮਾਲੂ ਦੀ ਗੱਡੀ ਦੇ ਮਗਰ ਤੱਕ ਭੱਜ ਕੇ ਵਿਰੋਧ ਕਰਦੇ ਰਹੇ।

ਮੌਕੇ ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਲੀਡਰ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਉਹ ਕਿਸਾਨਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅਸੀਂ ਨਵਜੋਤ ਸਿੰਘ ਸਿੱਧੂ ਦਾ ਵੀ ਵਿਰੋਧ ਕਰਦੇ ਹਨ ਕਿਉਂਕਿ ਉਸ ਨੇ ਕਿਸਾਨਾਂ ਨੂੰ ਪਿਆਸਾ ਅਤੇ ਖੁਦ ਨੂੰ ਖੂਹ ਦੱਸਿਆ ਹੈ ।

The post ‘ਆਪ’ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਏ MLA ਜਗਦੇਵ ਸਿੰਘ ਕਮਾਲੂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ, ਭੱਜ ਕੇ ਬਚਾਈ ਜਾਨ appeared first on TV Punjab | English News Channel.

]]>
https://en.tvpunjab.com/jagdev-singh-kamalu-fleeing-to-save-lives-6014-2/feed/ 0