murdered Archives - TV Punjab | English News Channel https://en.tvpunjab.com/tag/murdered/ Canada News, English Tv,English News, Tv Punjab English, Canada Politics Fri, 25 Jun 2021 11:05:35 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg murdered Archives - TV Punjab | English News Channel https://en.tvpunjab.com/tag/murdered/ 32 32 ਜ਼ਮੀਨ ਖਾਤਰ ਪੋਤੇ ਨੇ ਕਹੀ ਮਾਰ ਕੇ ਕੀਤਾ ਦਾਦੇ ਦਾ ਕਤਲ https://en.tvpunjab.com/grandson-murdered-grandfather/ https://en.tvpunjab.com/grandson-murdered-grandfather/#respond Fri, 25 Jun 2021 11:05:35 +0000 https://en.tvpunjab.com/?p=2725 ਅਜਨਾਲਾ(25 ਜੂਨ) ਅਜਨਾਲਾ ‘ਚ ਬੀਤੀ ਰਾਤ ਜ਼ਮੀਨੀ ਝਗੜੇ ਦੇ ਚਲਦਿਆਂ ਪੋਤੇ ਵੱਲੋਂ ਬਜ਼ੁਰਗ ਦਾਦੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਉਸ ਦੇ ਚਾਚੇ ਦੇ ਬੇਟੇ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਮੇਰੇ ਦਾਦੇ ਅਜੈਬ ਸਿੰਘ ਨਾਲ ਪਿਛਲੇ ਸਮੇਂ ਤੋਂ ਜ਼ਮੀਨੀ ਝਗੜਾ ਚੱਲਦਾ […]

The post ਜ਼ਮੀਨ ਖਾਤਰ ਪੋਤੇ ਨੇ ਕਹੀ ਮਾਰ ਕੇ ਕੀਤਾ ਦਾਦੇ ਦਾ ਕਤਲ appeared first on TV Punjab | English News Channel.

]]>
FacebookTwitterWhatsAppCopy Link


ਅਜਨਾਲਾ(25 ਜੂਨ) ਅਜਨਾਲਾ ‘ਚ ਬੀਤੀ ਰਾਤ ਜ਼ਮੀਨੀ ਝਗੜੇ ਦੇ ਚਲਦਿਆਂ ਪੋਤੇ ਵੱਲੋਂ ਬਜ਼ੁਰਗ ਦਾਦੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਉਸ ਦੇ ਚਾਚੇ ਦੇ ਬੇਟੇ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਮੇਰੇ ਦਾਦੇ ਅਜੈਬ ਸਿੰਘ ਨਾਲ ਪਿਛਲੇ ਸਮੇਂ ਤੋਂ ਜ਼ਮੀਨੀ ਝਗੜਾ ਚੱਲਦਾ ਆ ਰਿਹਾ ਸੀ। ਕੱਲ੍ਹ ਦੋਵਾਂ ਧਿਰਾਂ ‘ਚ ਹੋਏ ਆਪਸੀ ਤਕਰਾਰ ਪਿੱਛੋਂ ਬਜ਼ੁਰਗ ਅਜੈਬ ਸਿੰਘ ਦੇ ਪੋਤਰੇ ਸੰਦੀਪ ਸਿੰਘ ਤੇ ਉਸ ਦੇ ਪਰਿਵਾਰ ਨੇ ਰਲ ਕੇ ਆਪਣੇ ਦਾਦੇ ‘ਤੇ ਕਹੀ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਲਾਸ਼ ਨੂੰ ਕਬਜੇ ਚ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ

The post ਜ਼ਮੀਨ ਖਾਤਰ ਪੋਤੇ ਨੇ ਕਹੀ ਮਾਰ ਕੇ ਕੀਤਾ ਦਾਦੇ ਦਾ ਕਤਲ appeared first on TV Punjab | English News Channel.

]]>
https://en.tvpunjab.com/grandson-murdered-grandfather/feed/ 0
ਪੰਜਾਬ ਪੁਲਿਸ ਦੇ ASI ਦਾ ਖੂਨੀ ਕਾਰਾ: ਚਾਕੂ ਮਾਰ ਕੇ ਕੀਤਾ ਭਾਬੀ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ https://en.tvpunjab.com/asi-brutal-murderd-sister-in-law2544-2/ https://en.tvpunjab.com/asi-brutal-murderd-sister-in-law2544-2/#respond Wed, 23 Jun 2021 16:22:53 +0000 https://en.tvpunjab.com/?p=2544 ਟੀਵੀ ਪੰਜਾਬ ਬਿਊਰੋ-ਪੰਜਾਬ ਪੁਲਿਸ ‘ਚ ਬਤੌਰ ਏਐੱਸਆਈ ਵਜੋਂ ਤਾਇਨਾਤ ਹਰਸਵਰੂਪ ਵੱਲੋਂ ਆਪਣੀ ਭਾਬੀ ਨੂੰ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੰਡੀਗੜ੍ਹ ਦੇ ਰਾਮਦਰਬਾਰ ਵਾਪਰੀ । ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੁਲਜ਼ਮ ASI ਦੀ ਪਛਾਣ ਹਰਸਵਰੂਪ ਦੇ ਰੂਪ ‘ਚ ਹੋਈ ਹੈ। ਹਰਸਵਰੂਪ ਤੇ ਉਸ ਦੇ ਭਰਾ ਦੇ ਵਿਚਕਾਰ […]

The post ਪੰਜਾਬ ਪੁਲਿਸ ਦੇ ASI ਦਾ ਖੂਨੀ ਕਾਰਾ: ਚਾਕੂ ਮਾਰ ਕੇ ਕੀਤਾ ਭਾਬੀ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਪੰਜਾਬ ਪੁਲਿਸ ‘ਚ ਬਤੌਰ ਏਐੱਸਆਈ ਵਜੋਂ ਤਾਇਨਾਤ ਹਰਸਵਰੂਪ ਵੱਲੋਂ ਆਪਣੀ ਭਾਬੀ ਨੂੰ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੰਡੀਗੜ੍ਹ ਦੇ ਰਾਮਦਰਬਾਰ ਵਾਪਰੀ । ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੁਲਜ਼ਮ ASI ਦੀ ਪਛਾਣ ਹਰਸਵਰੂਪ ਦੇ ਰੂਪ ‘ਚ ਹੋਈ ਹੈ। ਹਰਸਵਰੂਪ ਤੇ ਉਸ ਦੇ ਭਰਾ ਦੇ ਵਿਚਕਾਰ ਪਾਣੀ ਨੂੰ ਲੈ ਕੇ ਵਿਵਾਦ ਹੋਇਆ। ਗੱਲ ਇੰਨੀ ਵੱਧ ਗਈ ਕਿ ਗੁੱਸੇ ‘ਚ ਆਏ ਹਰਸਵਰੂਪ ਨੇ ਆਪਣੀ ਭਾਬੀ ਦਿਵਿਯਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ASI ਹਰਸਵਰੂਪ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਦੇਰ ਰਾਤ ਜਦੋਂ ਹਰਸਵਰੂਪ ਨੇ ਆਪਣੀ ਭਾਬੀ ਦਾ ਕਤਲ ਕੀਤਾ ਤਾਂ ਗੁਆਂਢ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ASI ਹਰਸਵਰੂਪ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਘਟਨਾ ਵਾਲੇ ਸਥਾਨ ਤੋਂ ਚਾਕੂ ਵੀ ਬਰਾਮਦ ਕੀਤਾ। ਇਸ ਤੋਂ ਬਾਅਦ ਪੁਲਿਸ ASI ਹਰਸਵਰੂਪ ਨੂੰ ਮੈਡੀਕਲ ਕਰਵਾ ਕੇ ਕੋਰਟ ‘ਚ ਪੇਸ਼ ਕਰੇਗੀ।

ਭਰਾ ਨੂੰ ਵੀ ਚਾਕੂ ਮਾਰ ਕੇ ਕੀਤਾ ਸੀ ਜ਼ਖ਼ਮੀ

ASI ਹਰਸਵਰੂਪ ਨੇ ਚਾਕੂ ਸਿਰਫ ਆਪਣੀ ਭਾਬੀ ਦਿਵਿਯਾ ਨੂੰ ਹੀ ਨਹੀਂ ਮਾਰਿਆ ਬਲਕਿ ਆਪਣੇ ਭਰਾ ਪ੍ਰੇਮ ‘ਤੇ ਵੀ ਚਾਕੂ ਨਾਲ ਹਮਲਾ ਕੀਤਾ। ਪ੍ਰੇਮ ਇਸ ਹਮਲੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਉਸ ਨੂੰ ਫੌਰਨ ਇਲਾਜ ਲਈ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਾਸਪਿਟਲ ਸੈਕਟਰ 32 ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ।

The post ਪੰਜਾਬ ਪੁਲਿਸ ਦੇ ASI ਦਾ ਖੂਨੀ ਕਾਰਾ: ਚਾਕੂ ਮਾਰ ਕੇ ਕੀਤਾ ਭਾਬੀ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ appeared first on TV Punjab | English News Channel.

]]>
https://en.tvpunjab.com/asi-brutal-murderd-sister-in-law2544-2/feed/ 0