Navjot Sidhu's big advice to Captain after meeting High Command Archives - TV Punjab | English News Channel https://en.tvpunjab.com/tag/navjot-sidhus-big-advice-to-captain-after-meeting-high-command/ Canada News, English Tv,English News, Tv Punjab English, Canada Politics Fri, 02 Jul 2021 12:13:49 +0000 en-US hourly 1 https://wordpress.org/?v=6.5.5 https://en.tvpunjab.com/wp-content/uploads/2022/03/cropped-favicon-icon-32x32.jpg Navjot Sidhu's big advice to Captain after meeting High Command Archives - TV Punjab | English News Channel https://en.tvpunjab.com/tag/navjot-sidhus-big-advice-to-captain-after-meeting-high-command/ 32 32 ਹਾਈਕਮਾਨ ਨਾਲ ਮੁਲਾਕਾਤ ਮਗਰੋਂ ਨਵਜੋਤ ਸਿੱਧੂ ਦੀ ਕੈਪਟਨ ਨੂੰ ਵੱਡੀ ਸਲਾਹ, ਇਕ ਤੋਂ ਬਾਅਦ ਇਕ ਕੀਤੇ 9 ਟਵੀਟ https://en.tvpunjab.com/%e0%a8%b9%e0%a8%be%e0%a8%88%e0%a8%95%e0%a8%ae%e0%a8%be%e0%a8%a8-%e0%a8%a8%e0%a8%be%e0%a8%b2-%e0%a8%ae%e0%a9%81%e0%a8%b2%e0%a8%be%e0%a8%95%e0%a8%be%e0%a8%a4-%e0%a8%ae%e0%a8%97%e0%a8%b0%e0%a9%8b/ https://en.tvpunjab.com/%e0%a8%b9%e0%a8%be%e0%a8%88%e0%a8%95%e0%a8%ae%e0%a8%be%e0%a8%a8-%e0%a8%a8%e0%a8%be%e0%a8%b2-%e0%a8%ae%e0%a9%81%e0%a8%b2%e0%a8%be%e0%a8%95%e0%a8%be%e0%a8%a4-%e0%a8%ae%e0%a8%97%e0%a8%b0%e0%a9%8b/#respond Fri, 02 Jul 2021 12:13:49 +0000 https://en.tvpunjab.com/?p=3422 ਚੰਡੀਗੜ੍ਹ : ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਜ਼ੋਰਾਂ ‘ਤੇ ਹੈ। ਅਕਾਲੀ ਦਲ ਇਸ ਸੰਕਟ ਨੂੰ ਸਿਆਸੀ ਫਾਇਦੇ ਲਈ ਭੁਨਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਪੰਜਾਬ ਦੇ ਕਿਸਾਨ ਤੇ ਆਮ ਲੋਕ ਵੀ ਬਿਜਲੀ ਦੇ ਕੱਟਾਂ ਨੂੰ ਲੈਕੇ ਸੜਕਾਂ ‘ਤੇ ਹਨ। ਹੁਣ ਇਸ ਮਾਮਲੇ ਵਿਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ […]

The post ਹਾਈਕਮਾਨ ਨਾਲ ਮੁਲਾਕਾਤ ਮਗਰੋਂ ਨਵਜੋਤ ਸਿੱਧੂ ਦੀ ਕੈਪਟਨ ਨੂੰ ਵੱਡੀ ਸਲਾਹ, ਇਕ ਤੋਂ ਬਾਅਦ ਇਕ ਕੀਤੇ 9 ਟਵੀਟ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਜ਼ੋਰਾਂ ‘ਤੇ ਹੈ। ਅਕਾਲੀ ਦਲ ਇਸ ਸੰਕਟ ਨੂੰ ਸਿਆਸੀ ਫਾਇਦੇ ਲਈ ਭੁਨਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਪੰਜਾਬ ਦੇ ਕਿਸਾਨ ਤੇ ਆਮ ਲੋਕ ਵੀ ਬਿਜਲੀ ਦੇ ਕੱਟਾਂ ਨੂੰ ਲੈਕੇ ਸੜਕਾਂ ‘ਤੇ ਹਨ। ਹੁਣ ਇਸ ਮਾਮਲੇ ਵਿਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਕ ਤੋਂ ਬਾਅਦ ਇਕ 9 ਟਵੀਟ ਕਰਕੇ ਕਈ ਸਲਾਹਾਂ ਦਿੱਤੀਆਂ ਹਨ।

ਸਿੱਧੂ ਨੇ ਕਿਹਾ ਹੈ ਕਿ ਜੇ ਕੋਸ਼ਿਸ਼ਾਂ ਸਹੀ ਦਿਸ਼ਾ ਵੱਲ ਕੀਤੀਆਂ ਜਾਣ ਤਾਂ ਪੰਜਾਬ ਵਿਚ ਬਿਜਲੀ ਕੱਟਾਂ ਦੀ ਜ਼ਰੂਰਤ ਨਹੀਂ ਪਵੇਗੀ। ਸਰਕਾਰੀ ਦਫਤਰਾਂ ਦੇ ਕੰਮ ਦੇ ਸਮੇਂ ਅਤੇ ਏ.ਸੀ. ਦੀ ਵਰਤੋਂ ਨਿਰਧਾਰਤ ਕਰਨ ਦੀ ਵੀ ਲੋੜ ਨਹੀਂ ਪਵੇਗੀ।

ਸਿੱਧੂ ਨੇ ਸਰਕਾਰ ਨੂੰ ਇਕ ਤਰਕੀਬ ਦੱਸੀ ਹੈ, ਜਿਸ ਨਾਲ ਪੰਜਾਬ ਨੈਸ਼ਨਲ ਗਰਿੱਡ ਤੋਂ ਘੱਟ ਪੈਸਿਆਂ ‘ਚ ਵਾਧੂ ਬਿਜਲੀ ਖਰੀਦ ਸਕਦਾ ਹੈ।

ਟੀਵੀ ਪੰਜਾਬ ਬਿਊਰੋ

The post ਹਾਈਕਮਾਨ ਨਾਲ ਮੁਲਾਕਾਤ ਮਗਰੋਂ ਨਵਜੋਤ ਸਿੱਧੂ ਦੀ ਕੈਪਟਨ ਨੂੰ ਵੱਡੀ ਸਲਾਹ, ਇਕ ਤੋਂ ਬਾਅਦ ਇਕ ਕੀਤੇ 9 ਟਵੀਟ appeared first on TV Punjab | English News Channel.

]]>
https://en.tvpunjab.com/%e0%a8%b9%e0%a8%be%e0%a8%88%e0%a8%95%e0%a8%ae%e0%a8%be%e0%a8%a8-%e0%a8%a8%e0%a8%be%e0%a8%b2-%e0%a8%ae%e0%a9%81%e0%a8%b2%e0%a8%be%e0%a8%95%e0%a8%be%e0%a8%a4-%e0%a8%ae%e0%a8%97%e0%a8%b0%e0%a9%8b/feed/ 0