Neeraj Chopra became the first Indian athlete to win an Olympic gold medal Archives - TV Punjab | English News Channel https://en.tvpunjab.com/tag/neeraj-chopra-became-the-first-indian-athlete-to-win-an-olympic-gold-medal/ Canada News, English Tv,English News, Tv Punjab English, Canada Politics Sat, 07 Aug 2021 12:50:38 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Neeraj Chopra became the first Indian athlete to win an Olympic gold medal Archives - TV Punjab | English News Channel https://en.tvpunjab.com/tag/neeraj-chopra-became-the-first-indian-athlete-to-win-an-olympic-gold-medal/ 32 32 ਉਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਬਣੇ ਨੀਰਜ ਚੋਪੜਾ https://en.tvpunjab.com/neeraj-chopra-became-the-first-indian-athlete-to-win-an-olympic-gold-medal/ https://en.tvpunjab.com/neeraj-chopra-became-the-first-indian-athlete-to-win-an-olympic-gold-medal/#respond Sat, 07 Aug 2021 12:50:38 +0000 https://en.tvpunjab.com/?p=7320 ਟੋਕੀਓ : ਟੋਕੀਓ ਉਲੰਪਿਕਸ ਵਿਚ ਭਾਰਤੀ ਅਥਲੀਟ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਪ੍ਰਾਪਤੀ ਦੇ ਨਾਲ ਨੀਰਜ ਚੋਪੜਾ ਭਾਰਤ ਦੇ ਉਲੰਪਿਕ ਦੇ ਇਤਿਹਾਸ ਵਿਚ ਵਿਅਕਤੀਗਤ ਈਵੈਂਟ ਵਿਚ ਸੋਨ ਤਮਗਾ ਜਿੱਤਣ ਵਾਲੇ ਦੂਜੇ ਅਤੇ ਐਥਲੈਟਿਕਸ ਵਿਚ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਨੀਰਜ ਚੋਪੜਾ ਤੋਂ […]

The post ਉਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਬਣੇ ਨੀਰਜ ਚੋਪੜਾ appeared first on TV Punjab | English News Channel.

]]>
FacebookTwitterWhatsAppCopy Link


ਟੋਕੀਓ : ਟੋਕੀਓ ਉਲੰਪਿਕਸ ਵਿਚ ਭਾਰਤੀ ਅਥਲੀਟ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਪ੍ਰਾਪਤੀ ਦੇ ਨਾਲ ਨੀਰਜ ਚੋਪੜਾ ਭਾਰਤ ਦੇ ਉਲੰਪਿਕ ਦੇ ਇਤਿਹਾਸ ਵਿਚ ਵਿਅਕਤੀਗਤ ਈਵੈਂਟ ਵਿਚ ਸੋਨ ਤਮਗਾ ਜਿੱਤਣ ਵਾਲੇ ਦੂਜੇ ਅਤੇ ਐਥਲੈਟਿਕਸ ਵਿਚ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ।

ਨੀਰਜ ਚੋਪੜਾ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ ਸਾਲ 2008 ਵਿਚ ਨਿਸ਼ਾਨੇਬਾਜ਼ੀ ‘ਚ ਭਾਰਤ ਲਈ ਸੋਨ ਤਗਮਾ ਜਿੱਤਿਆ ਸੀ। ਦੱਸ ਦੇਈਏ ਕਿ ਨੀਰਜ ਨੇ ਆਪਣੇ ਪਹਿਲੇ ਥਰੋਅ ਵਿਚ 87.03 ਮੀਟਰ ਦੀ ਦੂਰੀ ‘ਤੇ ਨੇਜਾ ਸੁੱਟਿਆ ਸੀ, ਜਦੋਂ ਕਿ ਪਹਿਲੇ ਗੇੜ ਦੀ ਦੂਜੀ ਕੋਸ਼ਿਸ਼ ਵਿਚ ਨੀਰਜ ਦੇ ਨੇਜੇ ਨੇ 87.58 ਮੀਟਰ ਦੀ ਦੂਰੀ ਤਹਿ ਕੀਤੀ ਸੀ ਜਿਸ ਨੂੰ ਕੋਈ ਵੀ ਮਾਂ ਦਾ ਲਾਲ ਪਾਰ ਨਹੀਂ ਕਰ ਸਕਿਆ ਤੇ ਸੋਨਾ ਭਾਰਤ ਦੀ ਝੋਲੀ ਪੈ ਗਿਆ।

ਟੀਵੀ ਪੰਜਾਬ ਬਿਊਰੋ

The post ਉਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਬਣੇ ਨੀਰਜ ਚੋਪੜਾ appeared first on TV Punjab | English News Channel.

]]>
https://en.tvpunjab.com/neeraj-chopra-became-the-first-indian-athlete-to-win-an-olympic-gold-medal/feed/ 0