Next 48 hours Archives - TV Punjab | English News Channel https://en.tvpunjab.com/tag/next-48-hours/ Canada News, English Tv,English News, Tv Punjab English, Canada Politics Wed, 28 Jul 2021 07:37:05 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Next 48 hours Archives - TV Punjab | English News Channel https://en.tvpunjab.com/tag/next-48-hours/ 32 32 ਅਗਲੇ 48 ਘੰਟਿਆ ਵਿਚ ਤੇਜ਼ੀ ਨਾਲ ਹੋ ਸਕਦੀ ਹੈ ਬਾਰਿਸ਼ https://en.tvpunjab.com/%e0%a8%85%e0%a8%97%e0%a8%b2%e0%a9%87-48-%e0%a8%98%e0%a9%b0%e0%a8%9f%e0%a8%bf%e0%a8%86-%e0%a8%b5%e0%a8%bf%e0%a8%9a-%e0%a8%a4%e0%a9%87%e0%a8%9c%e0%a8%bc%e0%a9%80-%e0%a8%a8%e0%a8%be%e0%a8%b2-%e0%a8%b9/ https://en.tvpunjab.com/%e0%a8%85%e0%a8%97%e0%a8%b2%e0%a9%87-48-%e0%a8%98%e0%a9%b0%e0%a8%9f%e0%a8%bf%e0%a8%86-%e0%a8%b5%e0%a8%bf%e0%a8%9a-%e0%a8%a4%e0%a9%87%e0%a8%9c%e0%a8%bc%e0%a9%80-%e0%a8%a8%e0%a8%be%e0%a8%b2-%e0%a8%b9/#respond Wed, 28 Jul 2021 07:37:05 +0000 https://en.tvpunjab.com/?p=6264 ਪੰਜਾਬ ਵਿਚ ਆਉਣ ਵਾਲੇ 48 ਘੰਟਿਆ ਵਿਚ ਤੇਜ਼ੀ ਨਾਲ ਬਾਰਿਸ਼ ਹੋ ਸਕਦੀ ਹੈ। ਇਹ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਬੀਤੇ ਦਿਨੀ ਵੀ ਮੀਂਹ ਪਿਆ ਸੀ, ਜਿਸ ਨਾਲ ਤਾਪਮਾਨ ਅੰਦਰ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਵਿਚ ਵੀ ਮੀਂਹ ਦੇ ਆਸਾਰ ਨੇ। ਪੰਜਾਬ ਦੇ ਵਿਚ […]

The post ਅਗਲੇ 48 ਘੰਟਿਆ ਵਿਚ ਤੇਜ਼ੀ ਨਾਲ ਹੋ ਸਕਦੀ ਹੈ ਬਾਰਿਸ਼ appeared first on TV Punjab | English News Channel.

]]>

ਪੰਜਾਬ ਵਿਚ ਆਉਣ ਵਾਲੇ 48 ਘੰਟਿਆ ਵਿਚ ਤੇਜ਼ੀ ਨਾਲ ਬਾਰਿਸ਼ ਹੋ ਸਕਦੀ ਹੈ। ਇਹ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਬੀਤੇ ਦਿਨੀ ਵੀ ਮੀਂਹ ਪਿਆ ਸੀ, ਜਿਸ ਨਾਲ ਤਾਪਮਾਨ ਅੰਦਰ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਵਿਚ ਵੀ ਮੀਂਹ ਦੇ ਆਸਾਰ ਨੇ। ਪੰਜਾਬ ਦੇ ਵਿਚ ਮੌਨਸੂਨ ਮੰਗਲਵਾਰ ਤੋਂ ਹੀ ਐਕਟਿਵ ਹੋ ਚੁੱਕਿਆ ਸੀ।

WhatsAppXFacebookCopy LinkWeChatShare

The post ਅਗਲੇ 48 ਘੰਟਿਆ ਵਿਚ ਤੇਜ਼ੀ ਨਾਲ ਹੋ ਸਕਦੀ ਹੈ ਬਾਰਿਸ਼ appeared first on TV Punjab | English News Channel.

]]>
https://en.tvpunjab.com/%e0%a8%85%e0%a8%97%e0%a8%b2%e0%a9%87-48-%e0%a8%98%e0%a9%b0%e0%a8%9f%e0%a8%bf%e0%a8%86-%e0%a8%b5%e0%a8%bf%e0%a8%9a-%e0%a8%a4%e0%a9%87%e0%a8%9c%e0%a8%bc%e0%a9%80-%e0%a8%a8%e0%a8%be%e0%a8%b2-%e0%a8%b9/feed/ 0