not regional parties: Rajewal Archives - TV Punjab | English News Channel https://en.tvpunjab.com/tag/not-regional-parties-rajewal/ Canada News, English Tv,English News, Tv Punjab English, Canada Politics Wed, 01 Sep 2021 09:17:00 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg not regional parties: Rajewal Archives - TV Punjab | English News Channel https://en.tvpunjab.com/tag/not-regional-parties-rajewal/ 32 32 ਭਾਜਪਾ ਦਾ ਵਿਰੋਧ ਕੀਤਾ ਜਾਵੇ, ਖੇਤਰੀ ਪਾਰਟੀਆਂ ਦਾ ਨਹੀਂ : ਰਾਜੇਵਾਲ https://en.tvpunjab.com/oppose-bjp-not-regional-parties-rajewal/ https://en.tvpunjab.com/oppose-bjp-not-regional-parties-rajewal/#respond Wed, 01 Sep 2021 09:16:32 +0000 https://en.tvpunjab.com/?p=9076 ਪਟਿਆਲਾ : ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਟੂਡੈਂਟ ਵੈੱਲਫੇਅਰ ਐਸੋਸੀਏਟ ਗਰੁੱਪ ਵਲੋਂ ‘ਸਟੂਡੈਂਟ ਕਿਸਾਨ ਮਜ਼ਦੂਰ ਸੰਯੁਕਤ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਦਰਸ਼ਨਪਾਲ ਵਿਸ਼ੇਸ਼ ਤੌਰ ‘ਤੇ ਸ਼ਾਮੂਲੀਅਤ ਕੀਤੀ । ਬਲਬੀਰ ਸਿੰਘ ਰਾਜੇਵਾਲ ਨੇ ਇਸ ਮੌਕੇ ਗੱਲਬਾਤ ਕਰਦੇ ਕਿਹਾ ਕਿ ਭਾਜਪਾ ਦਾ ਵਿਰੋਧ ਕੀਤਾ ਜਾਵੇ, ਨਾ ਕਿ ਖੇਤਰੀ ਪਾਰਟੀਆਂ ਦਾ। […]

The post ਭਾਜਪਾ ਦਾ ਵਿਰੋਧ ਕੀਤਾ ਜਾਵੇ, ਖੇਤਰੀ ਪਾਰਟੀਆਂ ਦਾ ਨਹੀਂ : ਰਾਜੇਵਾਲ appeared first on TV Punjab | English News Channel.

]]>
FacebookTwitterWhatsAppCopy Link


ਪਟਿਆਲਾ : ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਟੂਡੈਂਟ ਵੈੱਲਫੇਅਰ ਐਸੋਸੀਏਟ ਗਰੁੱਪ ਵਲੋਂ ‘ਸਟੂਡੈਂਟ ਕਿਸਾਨ ਮਜ਼ਦੂਰ ਸੰਯੁਕਤ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਦਰਸ਼ਨਪਾਲ ਵਿਸ਼ੇਸ਼ ਤੌਰ ‘ਤੇ ਸ਼ਾਮੂਲੀਅਤ ਕੀਤੀ ।

ਬਲਬੀਰ ਸਿੰਘ ਰਾਜੇਵਾਲ ਨੇ ਇਸ ਮੌਕੇ ਗੱਲਬਾਤ ਕਰਦੇ ਕਿਹਾ ਕਿ ਭਾਜਪਾ ਦਾ ਵਿਰੋਧ ਕੀਤਾ ਜਾਵੇ, ਨਾ ਕਿ ਖੇਤਰੀ ਪਾਰਟੀਆਂ ਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨੇ ਦੇ ਭਾਅ ਵਿਚ ਕੀਤਾ ਵਾਧਾ ਸਲਾਹੁਣਯੋਗ ਹੈ।

ਅਜਿਹਾ ਪਹਿਲਾਂ ਕਿਸੇ ਮੁੱਖ ਮੰਤਰੀ ਵੱਲੋਂ ਨਹੀਂ ਕੀਤਾ ਗਿਆ, ਜਿਸ ਕਰਕੇ ਕੈਪਟਨ ਵਧਾਈ ਦੇ ਪਾਤਰ ਹਨ। ਇਸੇ ਕਰਕੇ ਕੈਪਟਨ ਦਾ ਮੂੰਹ ਮਿੱਠਾ ਕਰਵਾਉਣਾ ਕੋਈ ਗਲਤ ਨਹੀਂ ਸੀ। ਰਾਜੇਵਾਲ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਲਣਾ ਉਨ੍ਹਾਂ ਦਾ ਕੋਈ ਰਾਜਸੀ ਏਜੰਡਾ ਨਹੀ ਹੈ।

ਟੀਵੀ ਪੰਜਾਬ ਬਿਊਰੋ

The post ਭਾਜਪਾ ਦਾ ਵਿਰੋਧ ਕੀਤਾ ਜਾਵੇ, ਖੇਤਰੀ ਪਾਰਟੀਆਂ ਦਾ ਨਹੀਂ : ਰਾਜੇਵਾਲ appeared first on TV Punjab | English News Channel.

]]>
https://en.tvpunjab.com/oppose-bjp-not-regional-parties-rajewal/feed/ 0