now the farmer's five daughters will be officers Archives - TV Punjab | English News Channel https://en.tvpunjab.com/tag/now-the-farmers-five-daughters-will-be-officers/ Canada News, English Tv,English News, Tv Punjab English, Canada Politics Thu, 15 Jul 2021 12:13:53 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg now the farmer's five daughters will be officers Archives - TV Punjab | English News Channel https://en.tvpunjab.com/tag/now-the-farmers-five-daughters-will-be-officers/ 32 32 ਰਾਜਸਥਾਨ ਦੇ ਕਿਸਾਨ ਦੀਆਂ 3 ਧੀਆਂ ਨੇ ਮਾਰੀ ਬਾਜ਼ੀ, ਹੁਣ ਕਿਸਾਨ ਦੀਆਂ ਪੰਜ ਧੀਆਂ ਕਰਨਗੀਆਂ ਅਫਸਰੀ https://en.tvpunjab.com/%e0%a8%b0%e0%a8%be%e0%a8%9c%e0%a8%b8%e0%a8%a5%e0%a8%be%e0%a8%a8-%e0%a8%a6%e0%a9%87-%e0%a8%95%e0%a8%bf%e0%a8%b8%e0%a8%be%e0%a8%a8-%e0%a8%a6%e0%a9%80%e0%a8%86%e0%a8%82-3-%e0%a8%a7%e0%a9%80%e0%a8%86/ https://en.tvpunjab.com/%e0%a8%b0%e0%a8%be%e0%a8%9c%e0%a8%b8%e0%a8%a5%e0%a8%be%e0%a8%a8-%e0%a8%a6%e0%a9%87-%e0%a8%95%e0%a8%bf%e0%a8%b8%e0%a8%be%e0%a8%a8-%e0%a8%a6%e0%a9%80%e0%a8%86%e0%a8%82-3-%e0%a8%a7%e0%a9%80%e0%a8%86/#respond Thu, 15 Jul 2021 12:13:53 +0000 https://en.tvpunjab.com/?p=4758 ਹਨੂਮਾਨਗੜ੍ਹ : ਰਾਜਸਥਾਨ ਦੇ ਹਨੂਮਾਨਗੜ੍ਹ ਦੀ ਤਿੰਨ ਭੈਣਾਂ ਅੰਸ਼ੂ, ਰੀਤੂ ਅਤੇ ਸੁਮਨ ਨੇ ਰਾਜ ਪ੍ਰਸ਼ਾਸਕੀ ਸੇਵਾਵਾਂ ਦੇ ਇਮਤਿਹਾਨ ਵਿਚ ਬਾਜ਼ੀ ਮਾਰ ਲਈ ਹੈ। ਇਨ੍ਹਾਂ ਤਿੰਨਾਂ ਭੈਣਾਂ ਨੇ ਇਕੱਠਿਆਂ ਰਾਜਸਥਾਨ ਪ੍ਰਸ਼ਾਸਕੀ ਸੇਵਾਵਾਂ ਇਮਤਿਹਾਨ ’ਚ ਬਾਜ਼ੀ ਮਾਰੀ ਹੈ। ਹੁਣ ਉਹ ਆਪਣੀਆਂ ਦੋ ਹੋਰ ਭੈਣਾਂ ਰੋਮਾ ਅਤੇ ਮੰਜੂ ਨਾਲ ਆਰਏਐੱਸ ਅਧਿਕਾਰੀ ਬਣ ਗਈਆਂ ਹਨ। ਇਹ ਪੰਜ ਭੈਣਾਂ ਕਿਸਾਨ […]

The post ਰਾਜਸਥਾਨ ਦੇ ਕਿਸਾਨ ਦੀਆਂ 3 ਧੀਆਂ ਨੇ ਮਾਰੀ ਬਾਜ਼ੀ, ਹੁਣ ਕਿਸਾਨ ਦੀਆਂ ਪੰਜ ਧੀਆਂ ਕਰਨਗੀਆਂ ਅਫਸਰੀ appeared first on TV Punjab | English News Channel.

]]>
FacebookTwitterWhatsAppCopy Link


ਹਨੂਮਾਨਗੜ੍ਹ : ਰਾਜਸਥਾਨ ਦੇ ਹਨੂਮਾਨਗੜ੍ਹ ਦੀ ਤਿੰਨ ਭੈਣਾਂ ਅੰਸ਼ੂ, ਰੀਤੂ ਅਤੇ ਸੁਮਨ ਨੇ ਰਾਜ ਪ੍ਰਸ਼ਾਸਕੀ ਸੇਵਾਵਾਂ ਦੇ ਇਮਤਿਹਾਨ ਵਿਚ ਬਾਜ਼ੀ ਮਾਰ ਲਈ ਹੈ। ਇਨ੍ਹਾਂ ਤਿੰਨਾਂ ਭੈਣਾਂ ਨੇ ਇਕੱਠਿਆਂ ਰਾਜਸਥਾਨ ਪ੍ਰਸ਼ਾਸਕੀ ਸੇਵਾਵਾਂ ਇਮਤਿਹਾਨ ’ਚ ਬਾਜ਼ੀ ਮਾਰੀ ਹੈ। ਹੁਣ ਉਹ ਆਪਣੀਆਂ ਦੋ ਹੋਰ ਭੈਣਾਂ ਰੋਮਾ ਅਤੇ ਮੰਜੂ ਨਾਲ ਆਰਏਐੱਸ ਅਧਿਕਾਰੀ ਬਣ ਗਈਆਂ ਹਨ। ਇਹ ਪੰਜ ਭੈਣਾਂ ਕਿਸਾਨ ਸਹਿਦੇਵ ਸਹਾਰਨ ਦੀਆਂ ਧੀਆਂ ਹਨ।

ਟੀਵੀ ਪੰਜਾਬ ਬਿਊਰੋ

The post ਰਾਜਸਥਾਨ ਦੇ ਕਿਸਾਨ ਦੀਆਂ 3 ਧੀਆਂ ਨੇ ਮਾਰੀ ਬਾਜ਼ੀ, ਹੁਣ ਕਿਸਾਨ ਦੀਆਂ ਪੰਜ ਧੀਆਂ ਕਰਨਗੀਆਂ ਅਫਸਰੀ appeared first on TV Punjab | English News Channel.

]]>
https://en.tvpunjab.com/%e0%a8%b0%e0%a8%be%e0%a8%9c%e0%a8%b8%e0%a8%a5%e0%a8%be%e0%a8%a8-%e0%a8%a6%e0%a9%87-%e0%a8%95%e0%a8%bf%e0%a8%b8%e0%a8%be%e0%a8%a8-%e0%a8%a6%e0%a9%80%e0%a8%86%e0%a8%82-3-%e0%a8%a7%e0%a9%80%e0%a8%86/feed/ 0