Olympic men's hockey: Belgium's new champion defeats Australia on penalties Archives - TV Punjab | English News Channel https://en.tvpunjab.com/tag/olympic-mens-hockey-belgiums-new-champion-defeats-australia-on-penalties/ Canada News, English Tv,English News, Tv Punjab English, Canada Politics Thu, 05 Aug 2021 12:28:40 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Olympic men's hockey: Belgium's new champion defeats Australia on penalties Archives - TV Punjab | English News Channel https://en.tvpunjab.com/tag/olympic-mens-hockey-belgiums-new-champion-defeats-australia-on-penalties/ 32 32 ਉਲੰਪਿਕ ਪੁਰਸ਼ ਹਾਕੀ : ਬੈਲਜੀਅਮ ਬਣਿਆ ਨਵਾਂ ਚੈਂਪੀਅਨ, ਆਸਟ੍ਰੇਲੀਆ ਨੂੰ ਪੈਨਲਟੀਆਂ ਨਾਲ ਹਰਾਇਆ https://en.tvpunjab.com/olympic-mens-hockey-belgiums-new-champion-defeats-australia-on-penalties/ https://en.tvpunjab.com/olympic-mens-hockey-belgiums-new-champion-defeats-australia-on-penalties/#respond Thu, 05 Aug 2021 12:28:40 +0000 https://en.tvpunjab.com/?p=7115 ਟੋਕੀਓ : ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਸ਼ਾਮ ਨੂੰ ਖੇਡੇ ਗਏ ਪੁਰਸ਼ਾਂ ਦੀ ਹਾਕੀ ਮੈਚ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ ਨੇ ਆਸਟ੍ਰੇਲੀਆ ਦਾ ਲਗਾਤਾਰ ਜਿੱਤਾਂ ਦਾ ਗ਼ਰੂਰ ਉਸ ਵੇਲੇ ਤੋੜ ਦਿੱਤਾ, ਜਦੋਂ ਉਸ ਨੇ ਸਿਰੇ ਦੀ ਖੇਡ‌ ਖੇਡਦਿਆਂ ਮੈਚ ਦੀ ਸਮਾਪਤੀ ਪਿੱਛੋਂ ਲੱਗੇ ਪੈਨਲਟੀਆਂ (ਸਾਟ ਆਊਟ) ਵਿਚ 3-2 ਨਾਲ ਹਰਾਇਆ। ਇਸ ਤੋਂ ਪਹਿਲਾਂ ਮੁਕਾਬਲਾ ਪੂਰੇ ਸਮੇਂ […]

The post ਉਲੰਪਿਕ ਪੁਰਸ਼ ਹਾਕੀ : ਬੈਲਜੀਅਮ ਬਣਿਆ ਨਵਾਂ ਚੈਂਪੀਅਨ, ਆਸਟ੍ਰੇਲੀਆ ਨੂੰ ਪੈਨਲਟੀਆਂ ਨਾਲ ਹਰਾਇਆ appeared first on TV Punjab | English News Channel.

]]>
FacebookTwitterWhatsAppCopy Link


ਟੋਕੀਓ : ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਸ਼ਾਮ ਨੂੰ ਖੇਡੇ ਗਏ ਪੁਰਸ਼ਾਂ ਦੀ ਹਾਕੀ ਮੈਚ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ ਨੇ ਆਸਟ੍ਰੇਲੀਆ ਦਾ ਲਗਾਤਾਰ ਜਿੱਤਾਂ ਦਾ ਗ਼ਰੂਰ ਉਸ ਵੇਲੇ ਤੋੜ ਦਿੱਤਾ, ਜਦੋਂ ਉਸ ਨੇ ਸਿਰੇ ਦੀ ਖੇਡ‌ ਖੇਡਦਿਆਂ ਮੈਚ ਦੀ ਸਮਾਪਤੀ ਪਿੱਛੋਂ ਲੱਗੇ ਪੈਨਲਟੀਆਂ (ਸਾਟ ਆਊਟ) ਵਿਚ 3-2 ਨਾਲ ਹਰਾਇਆ। ਇਸ ਤੋਂ ਪਹਿਲਾਂ ਮੁਕਾਬਲਾ ਪੂਰੇ ਸਮੇਂ ਤੱਕ ਇਕ-ਇਕ ਗੋਲ ਨਾਲ ਬਰਾਬਰ ਰਿਹਾ ਸੀ।

ਟੀਵੀ ਪੰਜਾਬ ਬਿਊਰੋ

The post ਉਲੰਪਿਕ ਪੁਰਸ਼ ਹਾਕੀ : ਬੈਲਜੀਅਮ ਬਣਿਆ ਨਵਾਂ ਚੈਂਪੀਅਨ, ਆਸਟ੍ਰੇਲੀਆ ਨੂੰ ਪੈਨਲਟੀਆਂ ਨਾਲ ਹਰਾਇਆ appeared first on TV Punjab | English News Channel.

]]>
https://en.tvpunjab.com/olympic-mens-hockey-belgiums-new-champion-defeats-australia-on-penalties/feed/ 0