Online Training Course on “Irrigation Techniques for Absorbing Rainwater and Conserving Water” Archives - TV Punjab | English News Channel https://en.tvpunjab.com/tag/online-training-course-on-irrigation-techniques-for-absorbing-rainwater-and-conserving-water/ Canada News, English Tv,English News, Tv Punjab English, Canada Politics Sat, 10 Jul 2021 07:16:12 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Online Training Course on “Irrigation Techniques for Absorbing Rainwater and Conserving Water” Archives - TV Punjab | English News Channel https://en.tvpunjab.com/tag/online-training-course-on-irrigation-techniques-for-absorbing-rainwater-and-conserving-water/ 32 32 “ਬਰਸਾਤੀ ਪਾਣੀ ਨੂੰ ਧਰਤੀ ਵਿਚ ਜਜ਼ਬ ਕਰਨ ਅਤੇ ਪਾਣੀ ਬਚਾਉਣ ਲਈ ਸੰਚਾਈ ਦੀਆਂ ਤਕਨੀਕਾਂ” ਵਿਸ਼ੇ ਉੱਪਰ ਆਨਲਾਈਨ ਸਿਖਲਾਈ ਕੋਰਸ https://en.tvpunjab.com/%e0%a8%ac%e0%a8%b0%e0%a8%b8%e0%a8%be%e0%a8%a4%e0%a9%80-%e0%a8%aa%e0%a8%be%e0%a8%a3%e0%a9%80-%e0%a8%a8%e0%a9%82%e0%a9%b0-%e0%a8%a7%e0%a8%b0%e0%a8%a4%e0%a9%80-%e0%a8%b5%e0%a8%bf%e0%a8%9a/ https://en.tvpunjab.com/%e0%a8%ac%e0%a8%b0%e0%a8%b8%e0%a8%be%e0%a8%a4%e0%a9%80-%e0%a8%aa%e0%a8%be%e0%a8%a3%e0%a9%80-%e0%a8%a8%e0%a9%82%e0%a9%b0-%e0%a8%a7%e0%a8%b0%e0%a8%a4%e0%a9%80-%e0%a8%b5%e0%a8%bf%e0%a8%9a/#respond Sat, 10 Jul 2021 07:16:12 +0000 https://en.tvpunjab.com/?p=4216 ਲੁਧਿਆਣਾ : ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ “ਬਰਸਾਤੀ ਪਾਣੀ ਨੂੰ ਧਰਤੀ ਵਿਚ ਜਜ਼ਬ ਕਰਨ ਅਤੇ ਪਾਣੀ ਬਚਾਉਣ ਲਈ ਸੰਚਾਈ ਦੀਆਂ ਤਕਨੀਕਾਂ” ਸੰਬੰਧੀ ਵਿਸ਼ੇ ਉੱਪਰ ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। […]

The post “ਬਰਸਾਤੀ ਪਾਣੀ ਨੂੰ ਧਰਤੀ ਵਿਚ ਜਜ਼ਬ ਕਰਨ ਅਤੇ ਪਾਣੀ ਬਚਾਉਣ ਲਈ ਸੰਚਾਈ ਦੀਆਂ ਤਕਨੀਕਾਂ” ਵਿਸ਼ੇ ਉੱਪਰ ਆਨਲਾਈਨ ਸਿਖਲਾਈ ਕੋਰਸ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ “ਬਰਸਾਤੀ ਪਾਣੀ ਨੂੰ ਧਰਤੀ ਵਿਚ ਜਜ਼ਬ ਕਰਨ ਅਤੇ ਪਾਣੀ ਬਚਾਉਣ ਲਈ ਸੰਚਾਈ ਦੀਆਂ ਤਕਨੀਕਾਂ” ਸੰਬੰਧੀ ਵਿਸ਼ੇ ਉੱਪਰ ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ।

ਇਸ ਕੋਰਸ ਵਿੱਚ ਲਗਭਗ 61 ਸਿਖਆਰਥੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਆਨਲਾਈਨ ਹੋਏ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਦੌਰ ਵਿੱਚ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਦੇਖਦੇ ਹੋਏ ਸਾਨੂੰ ਕੁਦਰਤੀ ਸੋਮਿਆਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਡਾ. ਰਾਜਨ ਅਗਰਵਾਲ, ਮੁਖੀ, ਨਵਿਆਉਣਯੋਗ ਊਰਜਾ ਇੰਜੀਨੀਅਰਿੰਗ ਵਿਭਾਗ ਨੇ ਪੰਜਾਬ ਵਿੱਚ ਪਾਣੀ ਦੇ ਸਰੋਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਬਰਸਾਤੀ ਪਾਣੀ ਨੂੰ ਧਰਤੀ ਵਿੱਚ ਜਜ਼ਬ ਕਰਨ ਦੀਆਂ ਡਾ. ਸੁਧੀਰ ਥਮਨ ਨੇ ਤੁਪਕਾ ਅਤੇ ਫੁਹਾਰਾ ਸੰਚਾਈ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ।

ਡਾ. ਨਿਲੇਸ਼ ਬਿਵਾਲਕਰ ਨੇ ਪਾਣੀ ਬਚਾਉਣ ਲਈ ਵੱਖੋ-ਵੱਖਰੇ ਸੰਚਾਈ ਪ੍ਰਬੰਧਾਂ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਤੇ ਸਾਰੇ ਮਾਹਿਰਾਂ ਨੇ ਕਿਸਾਨ ਵੀਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਸਾਰੇ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਕਿਸਾਨਾਂ ਨੂੰ ਇਸ ਸਿਖਲਾਈ ਕੋਰਸ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।

ਟੀਵੀ ਪੰਜਾਬ ਬਿਊਰੋ

 

The post “ਬਰਸਾਤੀ ਪਾਣੀ ਨੂੰ ਧਰਤੀ ਵਿਚ ਜਜ਼ਬ ਕਰਨ ਅਤੇ ਪਾਣੀ ਬਚਾਉਣ ਲਈ ਸੰਚਾਈ ਦੀਆਂ ਤਕਨੀਕਾਂ” ਵਿਸ਼ੇ ਉੱਪਰ ਆਨਲਾਈਨ ਸਿਖਲਾਈ ਕੋਰਸ appeared first on TV Punjab | English News Channel.

]]>
https://en.tvpunjab.com/%e0%a8%ac%e0%a8%b0%e0%a8%b8%e0%a8%be%e0%a8%a4%e0%a9%80-%e0%a8%aa%e0%a8%be%e0%a8%a3%e0%a9%80-%e0%a8%a8%e0%a9%82%e0%a9%b0-%e0%a8%a7%e0%a8%b0%e0%a8%a4%e0%a9%80-%e0%a8%b5%e0%a8%bf%e0%a8%9a/feed/ 0