Ontario News Archives - TV Punjab | English News Channel https://en.tvpunjab.com/tag/ontario-news/ Canada News, English Tv,English News, Tv Punjab English, Canada Politics Sat, 07 Aug 2021 21:37:08 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Ontario News Archives - TV Punjab | English News Channel https://en.tvpunjab.com/tag/ontario-news/ 32 32 Canada ਦੇ Hamilton ਸ਼ਹਿਰ ‘ਚ ਚੱਲੀ ਗੋਲੀ https://en.tvpunjab.com/canada-news-update-3/ https://en.tvpunjab.com/canada-news-update-3/#respond Sat, 07 Aug 2021 21:37:08 +0000 https://en.tvpunjab.com/?p=7325 Vancouver – ਹੈਮਿਲਟਨ ਪੁਲਿਸ ਵੱਲੋਂ ਤਿਹਰੀ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਇਕ 17 ਸਾਲਾ ਲੜਕੇ ਦੀ ਮੌਤ ਹੋ ਗਈ। ਹੈਮਿਲਟਨ ਪੁਲਿਸ ਮੁਤਾਬਿਕ ਸ਼ਾਮ 7:30 ਵਜੇ ਉਨ੍ਹਾਂ ਨੂੰ ਪੈਰਾਮਾਉੰਟ ਡਰਾਈਵ ਦੇ ਨੇੜੇ 288 ਮਡ ਸਟਰੀਟ ਵੈਸਟ ਵਿਖੇ ਗੋਲੀਬਾਰੀ ਦੀਆਂ ਖਬਰਾਂ ਬਾਰੇ ਜਾਣਕਾਰੀ ਮਿਲੀ ਸੀ। ਪੁਲਿਸ ਦੇ ਮੁਤਾਬਿਤ […]

The post Canada ਦੇ Hamilton ਸ਼ਹਿਰ ‘ਚ ਚੱਲੀ ਗੋਲੀ appeared first on TV Punjab | English News Channel.

]]>
FacebookTwitterWhatsAppCopy Link


Vancouver – ਹੈਮਿਲਟਨ ਪੁਲਿਸ ਵੱਲੋਂ ਤਿਹਰੀ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਇਕ 17 ਸਾਲਾ ਲੜਕੇ ਦੀ ਮੌਤ ਹੋ ਗਈ। ਹੈਮਿਲਟਨ ਪੁਲਿਸ ਮੁਤਾਬਿਕ ਸ਼ਾਮ 7:30 ਵਜੇ ਉਨ੍ਹਾਂ ਨੂੰ ਪੈਰਾਮਾਉੰਟ ਡਰਾਈਵ ਦੇ ਨੇੜੇ 288 ਮਡ ਸਟਰੀਟ ਵੈਸਟ ਵਿਖੇ ਗੋਲੀਬਾਰੀ ਦੀਆਂ ਖਬਰਾਂ ਬਾਰੇ ਜਾਣਕਾਰੀ ਮਿਲੀ ਸੀ।
ਪੁਲਿਸ ਦੇ ਮੁਤਾਬਿਤ ਉਨ੍ਹਾਂ ਨੂੰ ਇਸ ਘਟਨਾ ਦੇ ਤਿੰਨ ਪੀੜਤ ਮਿਲੇ। ਇਨ੍ਹਾਂ ਤਿੰਨਾਂ ਪੀੜਤਾਂ ਨੂੰ ਗੋਲੀ ਲੱਗੀ ਹੋਈ ਸੀ। ਜਿਸ ਕਾਰਨ ਉਹ ਜਖਮੀ ਹਾਲਤ ‘ਚ ਸਨ। ਇਨ੍ਹਾਂ ਪੀੜਤਾਂ ‘ਚ ਹੀ 17 ਸਾਲਾ ਲੜਕਾ ਸ਼ਾਮਿਲ ਹੈ। ਇਨ੍ਹਾਂ ਤਿੰਨਾਂ ਪੀੜਤਾਂ ਨੂੰ ਜਖ਼ਮੀ ਹਾਲਤ ‘ਚ ਹਸਪਤਾਲ ਭਾਰਤੀ ਕਰਵਾਇਆ ਗਿਆ। ਪੁਲਿਸ ਨੇ ਪ੍ਰੈਸ ਰੀਲੀਜ਼ ’ਚ ਸਪਸ਼ਟ ਕੀਤਾ ਕਿ ਜਿਸ 17 ਸਾਲਾ ਲੜਕੇ ਨੂੰ ਜਖਮੀ ਹਾਲਤ ‘ਚ ਹੜਪਤਾਲ ਭਰਤੀ ਕਰਵਾਇਆ ਗਿਆ ਸੀ ਉਸ ਦੀ ਹਸਪਤਾਲ ’ਚ ਮੌਤ ਹੋ ਗਈ। ਜਾਂਚਕਰਤਾਵਾਂ ਨੇ ਇਸ ਸਾਰੇ ਮਾਮਲੇ ਨੂੰ ਟਾਰਗੇਟਿਡ ਦੱਸਿਆ ਹੈ। ਘਟਨਾ ਵਾਲੀ ਥਾਂ ‘ਤੇ ਕਈ ਪੁਲਿਸ ਕਰਮੀ ਮੌਜੂਦ ਹਨ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਹੈ ਤਾਂ ਉਨ੍ਹਾਂ ਨਾਲ 905-546-3827 ਤੇ ਜਾ ਫਿਰ ਕ੍ਰਾਈਮ ਸਟਾਪਰਜ਼ ਨਾਲ 1-800-222-8477 ਤੇ ਸੰਪਰਕ ਕੀਤਾ ਜਾ ਸਕਦਾ ਹੈ।

The post Canada ਦੇ Hamilton ਸ਼ਹਿਰ ‘ਚ ਚੱਲੀ ਗੋਲੀ appeared first on TV Punjab | English News Channel.

]]>
https://en.tvpunjab.com/canada-news-update-3/feed/ 0
Vancouver Airport ਤੇ ਖ਼ਰਗੋਸ਼ ਬਣੇ ਖ਼ਤਰਾ https://en.tvpunjab.com/vancouver-airport/ https://en.tvpunjab.com/vancouver-airport/#respond Wed, 23 Jun 2021 23:18:24 +0000 https://en.tvpunjab.com/?p=2546 ਵੈਨਕੂਵਰ ਏਅਰਪੋਰਟ ਵੱਲੋਂ ਖ਼ਰਗੋਸ਼ਾਂ ਨੂੰ ਮਾਰਨ ਲਈ ਇਕ ਵਿਅਕਤੀ ਹਾਇਰ ਕੀਤਾ ਗਿਆ। ਇਸ ਵਿਅਕਤੀ ਨੂੰ ਵਾਧੂ ਖਰਗੋਸ਼ਾਂ ਨੂੰ ਖ਼ਤਮ ਕਰਨ ਲਈ ਰੱਖਿਆ ਗਿਆ ਹੈ। ਵੈਨਕੂਵਰ ਅੰਤਰਰਾਸ਼ਟਰੀ ਏਅਰਪੋਰਟ ਦੇ ਨੇੜੇ ਜੋ ਹੋਟਲ ਹੈ ਉਥੇ ਕੁੱਝ ਹਫ਼ਤਿਆਂ ਤੋਂ ਇਕ ਵਿਅਕਤੀ ਨਜ਼ਰ ਆ ਰਿਹਾ ਹੈ ਜਿਸ ਕੋਲ ਇਕ ਹਥਿਆਰ ਹੈ ਤੇ ਉਸ ਵੱਲੋਂ ਵਾਧੂ ਖਰਗੋਸ਼ਾਂ ਨੂੰ ਮਾਰਿਆ ਜਾ […]

The post Vancouver Airport ਤੇ ਖ਼ਰਗੋਸ਼ ਬਣੇ ਖ਼ਤਰਾ appeared first on TV Punjab | English News Channel.

]]>
FacebookTwitterWhatsAppCopy Link


ਵੈਨਕੂਵਰ ਏਅਰਪੋਰਟ ਵੱਲੋਂ ਖ਼ਰਗੋਸ਼ਾਂ ਨੂੰ ਮਾਰਨ ਲਈ ਇਕ ਵਿਅਕਤੀ ਹਾਇਰ ਕੀਤਾ ਗਿਆ। ਇਸ ਵਿਅਕਤੀ ਨੂੰ ਵਾਧੂ ਖਰਗੋਸ਼ਾਂ ਨੂੰ ਖ਼ਤਮ ਕਰਨ ਲਈ ਰੱਖਿਆ ਗਿਆ ਹੈ।

ਵੈਨਕੂਵਰ ਅੰਤਰਰਾਸ਼ਟਰੀ ਏਅਰਪੋਰਟ ਦੇ ਨੇੜੇ ਜੋ ਹੋਟਲ ਹੈ ਉਥੇ ਕੁੱਝ ਹਫ਼ਤਿਆਂ ਤੋਂ ਇਕ ਵਿਅਕਤੀ ਨਜ਼ਰ ਆ ਰਿਹਾ ਹੈ ਜਿਸ ਕੋਲ ਇਕ ਹਥਿਆਰ ਹੈ ਤੇ ਉਸ ਵੱਲੋਂ ਵਾਧੂ ਖਰਗੋਸ਼ਾਂ ਨੂੰ ਮਾਰਿਆ ਜਾ ਰਿਹਾ ਹੈ। ਜਦੋਂ ਇਹ ਮਾਮਲਾ ਧਿਆਨ ‘ਚ ਆਇਆ ਤਾਂ ਪੁੱਛਣ ’ਤੇ ਏਅਰਪੋਰਟ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਕਰਮਚਾਰੀ ਨੇ ਦੱਸਿਆ ਕਿ ਉਹ ਖ਼ੁਦ ਪਾਰਕਿੰਗ ‘ਚ ਵਿਅਕਤੀ ਨੂੰ ਹਥਿਆਰ ਨਾਲ ਦੇਖ ਕੇ ਡਰ ਗਈ ਸੀ। ਖਰਗੋਸ਼ਾਂ ਬਾਰੇ ਸੰਸਥਾ ਵੱਲੋਂ ਵੀ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਵੱਲੋਂ ਇਸ ਕਦਮ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਖ਼ਰਗੋਸ਼ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਖ਼ਰਗੋਸ਼ ਕਾਫ਼ੀ ਮਿਲਣਸਾਰ ਹੁੰਦੇ ਹਨ।ਦੂਜੇ ਪਾਸੇ ਏਅਰਪੋਰਟ ਅਧਿਕਾਰੀਆਂ ਵੱਲੋਂ ਇਸ ਮਾਮਲੇ ’ਤੇ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ ਗਈ। ਉਨ੍ਹਾਂ ਬਸ ਇਹ ਹੀ ਕਿਹਾ ਕਿ ਉਨ੍ਹਾਂ ਵਾਸਤੇ ਸੁਰੱਖਿਆ ਸਭ ਤੋਂ ਪਹਿਲਾਂ ਹੈ।

The post Vancouver Airport ਤੇ ਖ਼ਰਗੋਸ਼ ਬਣੇ ਖ਼ਤਰਾ appeared first on TV Punjab | English News Channel.

]]>
https://en.tvpunjab.com/vancouver-airport/feed/ 0
Canada Police ਨੇ ਗ੍ਰਿਫ਼ਤਾਰ ਕੀਤੇ 2 ਪੰਜਾਬੀ https://en.tvpunjab.com/canada-punjabi-men-arrest/ https://en.tvpunjab.com/canada-punjabi-men-arrest/#respond Thu, 10 Jun 2021 00:43:35 +0000 https://en.tvpunjab.com/?p=1626 Ontario – ਬਰੈਂਪਟਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਪੀਲ ਪੁਲਿਸ ਵੱਲੋਂ 2 ਪੰਜਾਬੀਆਂ ਨੂੰ ਚੋਰੀ ਕਰਨ ਦੇ ਮਾਮਲੇ ‘ਚ ਗਿਰਫ਼ਤਾਰ ਕੀਤਾ ਗਿਆ | ਪੀਲ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਮੰਗਲਵਾਰ ਨੂੰ ਬਰੈਂਪਟਨ ਸਟੀਲਜ਼ ਏਅਰਪੋਰਟ ਰੋਡ ਤੇ 2 ਨੌਜਵਾਨਾਂ ਵੱਲੋਂ ਗੱਡੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਹ ਦੋਵੇਂ ਨੌਜਵਾਨ […]

The post Canada Police ਨੇ ਗ੍ਰਿਫ਼ਤਾਰ ਕੀਤੇ 2 ਪੰਜਾਬੀ appeared first on TV Punjab | English News Channel.

]]>
FacebookTwitterWhatsAppCopy Link


Ontario – ਬਰੈਂਪਟਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਪੀਲ ਪੁਲਿਸ ਵੱਲੋਂ 2 ਪੰਜਾਬੀਆਂ ਨੂੰ ਚੋਰੀ ਕਰਨ ਦੇ ਮਾਮਲੇ ‘ਚ ਗਿਰਫ਼ਤਾਰ ਕੀਤਾ ਗਿਆ |

ਪੀਲ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਮੰਗਲਵਾਰ ਨੂੰ ਬਰੈਂਪਟਨ ਸਟੀਲਜ਼ ਏਅਰਪੋਰਟ ਰੋਡ ਤੇ 2 ਨੌਜਵਾਨਾਂ ਵੱਲੋਂ ਗੱਡੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਹ ਦੋਵੇਂ ਨੌਜਵਾਨ ਬਰੈਂਪਟਨ ਦੇ ਰਹਿਣ ਵਾਲੇ ਸਨ | ਪੁਲਿਸ ਵੱਲੋਂ ਇਨ੍ਹਾਂ ਦੋਵਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ | ਇਨ੍ਹਾਂ ਦੋਵਾਂ ਵਿੱਚੋਂ ਇੱਕ ਦਾ ਨਾਂ ਜਸਗੀਨ ਸਿੰਘ ਉਮਰ 22 ਸਾਲ ਅਤੇ ਦੂਜੇ ਦਾ ਨਾਂ ਸੁਖਜਿੰਦਰ ਕੁਲਾਰ ਉਮਰ 32 ਸਾਲ ਦੱਸੀ ਜਾ ਰਹੀ ਹੈ| ਇਸ ਘਟਨਾ ਸਬੰਧੀ ਪੁਲਿਸ ਨੇ ਸਾਰੀ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਇੱਕ ਵਿਅਕਤੀ ਤੇ ਇੱਕ ਔਰਤ ਗੈਸ ਸਟੇਸ਼ਨ ਤੇ ਤੇਲ ਪਵਾ ਰਹੇ ਸਨ| ਗੈਸ ਪਵਾਉਣ ਤੋਂ ਬਾਅਦ ਵਿਅਕਤੀ ਪੈਸੇ ਦੇਣ ਲਈ ਪੰਪ ਅੰਦਰ ਗਿਆ ਜਿਸ ਦੌਰਾਨ ਦੋਵੇਂ ਨੌਜਵਾਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਗੱਡੀ ਵਿੱਚ ਮੌਜੂਦ ਔਰਤ ਨੂੰ ਧੱਕੇ ਨਾਲ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ | ਪੁਲਿਸ ਨੇ ਇਨ੍ਹਾਂ ਦੀ ਕੋਰਟ ਵਿੱਚ ਪੇਸ਼ੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ|

The post Canada Police ਨੇ ਗ੍ਰਿਫ਼ਤਾਰ ਕੀਤੇ 2 ਪੰਜਾਬੀ appeared first on TV Punjab | English News Channel.

]]>
https://en.tvpunjab.com/canada-punjabi-men-arrest/feed/ 0
Canada ‘ਚ Punjabi Truck Driver ਦਾ ਕਾਰਨਾਮਾ https://en.tvpunjab.com/canada-punjabi-truck-driver/ https://en.tvpunjab.com/canada-punjabi-truck-driver/#respond Wed, 09 Jun 2021 00:11:25 +0000 https://en.tvpunjab.com/?p=1569 Ontario – ਬਰੈਂਪਟਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਇੱਕ ਵਿਅਕਤੀ ਵੱਲੋਂ ਸ਼ਰਾਬ ਪੀ ਕੇ ਟਰੱਕ ਚਲਾਇਆ ਜਾ ਰਿਹਾ ਸੀ |   ਦਰਅਸਲ ਓਂਟਾਰੀਓ ਦੇ ਹਾਈਵੇ 10 ਤੇ ਨਸ਼ੇ ਵਿੱਚ ਡਰਾਈਵਰ ਪੈਟਰੋਲ ਨਾਲ ਭਰਿਆ ਟਰੱਕ ਚਲਾ ਰਿਹਾ ਸੀ | ਜਿਸ ਦੇ ਤਹਿਤ ਪੁਲਿਸ ਵਲੋਂ ਉਸ ਡਰਾਈਵਰ ਦੀ ਗਿਰਫਤਾਰੀ ਕੀਤੀ ਗਈ | ਡਰਾਈਵਰ […]

The post Canada ‘ਚ Punjabi Truck Driver ਦਾ ਕਾਰਨਾਮਾ appeared first on TV Punjab | English News Channel.

]]>
FacebookTwitterWhatsAppCopy Link


Ontario – ਬਰੈਂਪਟਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਇੱਕ ਵਿਅਕਤੀ ਵੱਲੋਂ ਸ਼ਰਾਬ ਪੀ ਕੇ ਟਰੱਕ ਚਲਾਇਆ ਜਾ ਰਿਹਾ ਸੀ |

 

ਦਰਅਸਲ ਓਂਟਾਰੀਓ ਦੇ ਹਾਈਵੇ 10 ਤੇ ਨਸ਼ੇ ਵਿੱਚ ਡਰਾਈਵਰ ਪੈਟਰੋਲ ਨਾਲ ਭਰਿਆ ਟਰੱਕ ਚਲਾ ਰਿਹਾ ਸੀ | ਜਿਸ ਦੇ ਤਹਿਤ ਪੁਲਿਸ ਵਲੋਂ ਉਸ ਡਰਾਈਵਰ ਦੀ ਗਿਰਫਤਾਰੀ ਕੀਤੀ ਗਈ | ਡਰਾਈਵਰ ਦਾ ਨਾਂ ਮਨਜਿੰਦਰ ਬਰਾੜ ਅਤੇ ਉਮਰ 63 ਸਾਲ ਦੱਸੀ ਗਈ | ਪੁਲਿਸ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਥੇ ਉਨ੍ਹਾਂ ਨੇ ਦੱਸਿਆ ਕਿ 10 ਵਜੇ ਦੇ ਕਰੀਬ ਇੱਕ ਟਰੱਕ ਜਾ ਰਿਹਾ ਸੀ ਜਿਸ ਉੱਤੇ ਪੁਲਿਸ ਨੂੰ ਸ਼ੱਕ ਹੋਇਆ ਅਤੇ ਰੋਕਿਆ ਗਿਆ | ਟਰੱਕ ਰੁਕਵਾ ਕੇ ਪੁਲਿਸ ਵੱਲੋਂ ਡ੍ਰਾਈਵਰ ਦਾ ਅਲਕੋਹਲ ਟੈਸਟ ਕੀਤਾ ਤਾ ਮਨਜ਼ੂਰਸ਼ੁਦਾ ਅੰਕੜੇ ਤੋਂ ਵੱਧ ਪਾਇਆ ਗਿਆ | ਜਿਸ ਉਤੇ ਪੁਲਿਸ ਵੱਲੋਂ ਡ੍ਰਾਈਵਰ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਉਸ ਦਾ ਲਾਇਸੈਂਸ ਵੀ ਸਸਪੈਂਡ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਡ੍ਰਾਈਵਰ ਵੱਲੋਂ ਲਾਗ ਬੁਕ ਨਾਲ ਵੀ ਛੇੜ-ਛਾੜ ਕੀਤੀ ਗਈ ਸੀ | ਮਨਜਿੰਦਰ ਬਰਾੜ ਦੀ 7 ਜੁਲਾਈ ਨੂੰ ਕੋਰਟ ਸਾਹਮਣੇ ਪੇਸ਼ੀ ਹੋਵੇਗੀ|

The post Canada ‘ਚ Punjabi Truck Driver ਦਾ ਕਾਰਨਾਮਾ appeared first on TV Punjab | English News Channel.

]]>
https://en.tvpunjab.com/canada-punjabi-truck-driver/feed/ 0
Surrey’ ਚ 12 ਸਾਲਾਂ ਬੱਚੇ ਤੇ ਚੱਲੀ ਗੋਲੀ https://en.tvpunjab.com/canada-news-now/ https://en.tvpunjab.com/canada-news-now/#respond Tue, 08 Jun 2021 00:57:36 +0000 https://en.tvpunjab.com/?p=1514 ਪੁਲਿਸ ਵੱਲੋਂ 2 ਜਖਮੀ ਵਿਅਕਤੀਆਂ ਦੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ | ਦਰਅਸਲ ਗੋਲੀਆਂ ਲੱਗਣ ਦੇ ਕਰਨ ਇਹ ਵਿਅਕਤੀ ਜਖਮੀ ਹੋਏ ਹਨ | ਇਨ੍ਹਾਂ ਵਿਅਕਤੀਆਂ ਵਿੱਚ 1 ਦੀ ਉਮਰ 12 ਸਾਲ ਦੇ ਕਰੀਬ ਦਸੀ ਜਾ ਰਹੀ ਹੈ | ਮੌਕੇ ਤੇ ਹੀ ਦੋਵੇਂ ਪੀੜਤਾਂ ਨੂੰ ਹਸਪਤਾਲ ਲੈ ਜਾਇਆ ਗਿਆ | ਪੁਲਿਸ ਦੇ ਵੱਲੋਂ […]

The post Surrey’ ਚ 12 ਸਾਲਾਂ ਬੱਚੇ ਤੇ ਚੱਲੀ ਗੋਲੀ appeared first on TV Punjab | English News Channel.

]]>
FacebookTwitterWhatsAppCopy Link


ਪੁਲਿਸ ਵੱਲੋਂ 2 ਜਖਮੀ ਵਿਅਕਤੀਆਂ ਦੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ | ਦਰਅਸਲ ਗੋਲੀਆਂ ਲੱਗਣ ਦੇ ਕਰਨ ਇਹ ਵਿਅਕਤੀ ਜਖਮੀ ਹੋਏ ਹਨ | ਇਨ੍ਹਾਂ ਵਿਅਕਤੀਆਂ ਵਿੱਚ 1 ਦੀ ਉਮਰ 12 ਸਾਲ ਦੇ ਕਰੀਬ ਦਸੀ ਜਾ ਰਹੀ ਹੈ | ਮੌਕੇ ਤੇ ਹੀ ਦੋਵੇਂ ਪੀੜਤਾਂ ਨੂੰ ਹਸਪਤਾਲ ਲੈ ਜਾਇਆ ਗਿਆ | ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਪੜ੍ਹਤਾਲ ਕੀਤੀ ਜਾ ਰਹੀ ਹੈ |

ਓਂਟਾਰੀਓ ਦੇ ਵਿੱਚ ਕੋਰੋਨਾ ਦੇ ਕੇਸ ਘਟਣ ਕਾਰਨ ਰੀ-ਓਪਨਿੰਗ ਪਲਾਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਹ ਸ਼ੁਰੂਆਤ ਜੂਨ 11 ਤੋਂ ਕੀਤੀ ਜਾ ਰਹੀ ਹੈ | ਇਸ ਸੂਬੇ ‘ਚ 60 ਫੀਸਦੀ ਲੋਕਾਂ ਨੂੰ ਕੋਵਿਡ ਦੀ ਵੈਕਸੀਨ ਲੱਗ ਚੁੱਕੀ ਹੈ ਜਿਸ ਕਾਰਨ ਸਰਕਾਰ ਵੱਲੋਂ ਕੁਝ ਹੱਦ ਤੱਕ ਇਹ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ |ਕੈਨੇਡਾ ਨੂੰ ਇਸ ਹਫਤੇ ਮੋਡਰਨਾ ਵੱਲੋਂ ਕੋਈ ਵੀ ਟੀਕਾ ਨਹੀਂ ਭੇਜਿਆ ਜਾਵੇਗਾ| ਉੱਥੇ ਹੀ ਇਸ ਹਫਤੇ ਫਾਈਜ਼ਰ ਵੱਲੋਂ ਕੈਨੇਡਾ ਨੂੰ 2.5 ਮਿਲੀਅਨ ਟੀਕੇ ਭੇਜੇ ਜਾਣਗੇ | ਕੈਨੇਡਾ ਦੇ ਵਿੱਚ ਦੂਜੀ ਡੋਜ਼ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ |

The post Surrey’ ਚ 12 ਸਾਲਾਂ ਬੱਚੇ ਤੇ ਚੱਲੀ ਗੋਲੀ appeared first on TV Punjab | English News Channel.

]]>
https://en.tvpunjab.com/canada-news-now/feed/ 0