Ontario PNP Archives - TV Punjab | English News Channel https://en.tvpunjab.com/tag/ontario-pnp/ Canada News, English Tv,English News, Tv Punjab English, Canada Politics Thu, 17 Jun 2021 23:54:01 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Ontario PNP Archives - TV Punjab | English News Channel https://en.tvpunjab.com/tag/ontario-pnp/ 32 32  ਓਂਟਾਰੀਓ ਨੇ ਕੱਢਿਆ ਨਵਾਂ PNP ਡਰਾਅ https://en.tvpunjab.com/ontario-pnp-draw/ https://en.tvpunjab.com/ontario-pnp-draw/#respond Thu, 17 Jun 2021 22:22:53 +0000 https://en.tvpunjab.com/?p=2087 Ontario – ਓਂਟਾਰੀਓ ਤੋਂ ਅੰਤਰਾਸ਼ਟਰੀ ਵਿਦਿਅਰਥੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ | ਓਂਟਾਰੀਓ PNP ਡਰਾਅ ਦੇ ਵਿੱਚ 940 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਅਤੇ TEMPORARY WORKERS ਨੂੰ PR ਲਈ ਸੱਦੇ ਜਾਰੀ ਕੀਤੇ ਗਏ |   ਓਂਟਾਰੀਓ ਵੱਲੋਂ ਜੂਨ 16 ਨੂੰ ਇਸ ਦਾ ਐਲਾਨ ਕੀਤਾ ਗਿਆ | ਜਿੱਥੇ 940 ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਰਾਹੀਂ ਅਪਲਾਈ ਕਰਨ […]

The post  ਓਂਟਾਰੀਓ ਨੇ ਕੱਢਿਆ ਨਵਾਂ PNP ਡਰਾਅ appeared first on TV Punjab | English News Channel.

]]>
FacebookTwitterWhatsAppCopy Link


Ontario – ਓਂਟਾਰੀਓ ਤੋਂ ਅੰਤਰਾਸ਼ਟਰੀ ਵਿਦਿਅਰਥੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ | ਓਂਟਾਰੀਓ PNP ਡਰਾਅ ਦੇ ਵਿੱਚ 940 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਅਤੇ TEMPORARY WORKERS ਨੂੰ PR ਲਈ ਸੱਦੇ ਜਾਰੀ ਕੀਤੇ ਗਏ |

 

ਓਂਟਾਰੀਓ ਵੱਲੋਂ ਜੂਨ 16 ਨੂੰ ਇਸ ਦਾ ਐਲਾਨ ਕੀਤਾ ਗਿਆ | ਜਿੱਥੇ 940 ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਰਾਹੀਂ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ | ਇਸ ਪ੍ਰੋਗਰਾਮ ਅਧੀਨ ਉਨ੍ਹਾਂ ਨੂੰ ਦੇ ਦਿੱਤੇ ਗਏ | ਇਸ ਦੌਰਾਨ 569 ਇਹੋ ਜਹੇ ਉਮੀਦਵਾਰ ਸਨ ਜੋ ਕੀ ਫ਼ੋਰਨ ਵਰਕਰਜ ਸਟਰੀਮ ਲਈ ਯੋਗ ਸਨ | ਇਸ ਵਾਸਤੇ ਉਮੀਦਵਾਰਾਂ ਨੂੰ 78 ਸਕੋਰ ਦੀ ਜਰੂਰਤ ਸੀ | ਇਸ ਡਰਾਅ ਦੇ ਵਿੱਚ ਕਿਸੇ ਵੀ ਕਿੱਤੇ ਨੂੰ ਜਿਆਦਾ ਮਹੱਤਤਾ ਨਹੀਂ ਦਿੱਤੀ ਗਈ | ਬਾਕੀ 371 INVITATION ਉਨ੍ਹਾਂ ਨੂੰ ਦਿੱਤੇ ਗਏ ਜੋ ਕੀ ਅੰਤਰਰਾਸ਼ਟਰੀ ਵਿਦਿਆਰਥੀ ਸਟਰੀਮ ਦੇ ਸਨ | ਇਸਦੇ ਦੇ ਵਾਸਤੇ ਉਨ੍ਹਾਂ ਨੂੰ 66 ਸਕੋਰ ਦੀ ਜਰੂਰਤ ਸੀ | ਇਸ ਤੋਂ ਇਲਾਵਾ ਕਈ ਪ੍ਰੋਵਿੰਸਾਂ ਵੱਲੋਂ ਇਸੇ ਤਰ੍ਹਾਂ PNP ਡਰਾਅ ਕੱਢੇ ਜਾ ਰਹੇ ਹਨ |

The post  ਓਂਟਾਰੀਓ ਨੇ ਕੱਢਿਆ ਨਵਾਂ PNP ਡਰਾਅ appeared first on TV Punjab | English News Channel.

]]>
https://en.tvpunjab.com/ontario-pnp-draw/feed/ 0