Ontario Punjabi News News Archives - TV Punjab | English News Channel https://en.tvpunjab.com/tag/ontario-punjabi-news-news/ Canada News, English Tv,English News, Tv Punjab English, Canada Politics Thu, 03 Jun 2021 01:12:35 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg Ontario Punjabi News News Archives - TV Punjab | English News Channel https://en.tvpunjab.com/tag/ontario-punjabi-news-news/ 32 32 Canada ‘ਚ 2 ਪੰਜਾਬੀ ਪਾਣੀ ਚੋਰੀ ਕਰਦੇ ਕਾਬੂ https://en.tvpunjab.com/canada-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%aa%e0%a8%be%e0%a8%a3%e0%a9%80-%e0%a8%9a%e0%a9%8b%e0%a8%b0/ https://en.tvpunjab.com/canada-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%aa%e0%a8%be%e0%a8%a3%e0%a9%80-%e0%a8%9a%e0%a9%8b%e0%a8%b0/#respond Thu, 03 Jun 2021 00:09:58 +0000 https://en.tvpunjab.com/?p=1260 Toronto – ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 2 ਪੰਜਾਬੀਆਂ ਨੂੰ ਪਾਣੀ ਚੋਰੀ ਕਰਦਿਆਂ ਪੁਲਿਸ ਵੱਲੋ ਰੰਗੇ ਹੱਥੀਂ ਫ਼ੜਿਆ ਗਿਆ | ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 2 ਪੰਜਾਬੀਆਂ ਨੂੰ ਪਾਣੀ ਚੋਰੀ ਕਰਦਿਆਂ ਪੁਲਿਸ ਵੱਲੋ ਰੰਗੇ ਹੱਥੀਂ ਫ਼ੜਿਆ ਗਿਆ | ਦਰਅਸਲ ਬਰੈਮਪਟਨ ਦੇ […]

The post Canada ‘ਚ 2 ਪੰਜਾਬੀ ਪਾਣੀ ਚੋਰੀ ਕਰਦੇ ਕਾਬੂ appeared first on TV Punjab | English News Channel.

]]>
FacebookTwitterWhatsAppCopy Link


Toronto – ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 2 ਪੰਜਾਬੀਆਂ ਨੂੰ ਪਾਣੀ ਚੋਰੀ ਕਰਦਿਆਂ ਪੁਲਿਸ ਵੱਲੋ ਰੰਗੇ ਹੱਥੀਂ ਫ਼ੜਿਆ ਗਿਆ |

ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 2 ਪੰਜਾਬੀਆਂ ਨੂੰ ਪਾਣੀ ਚੋਰੀ ਕਰਦਿਆਂ ਪੁਲਿਸ ਵੱਲੋ ਰੰਗੇ ਹੱਥੀਂ ਫ਼ੜਿਆ ਗਿਆ |
ਦਰਅਸਲ ਬਰੈਮਪਟਨ ਦੇ ਕੈਲੇਡਨ ਇਲਾਕੇ ਚ 2 ਪੰਜਾਬੀਆਂ ਵੱਲੋ ਪਾਣੀ ਚੋਰੀ ਕੀਤਾ ਜਾ ਰਿਹਾ ਸੀ | ਜਾਣਕਾਰੀ ਅਨੁਸਾਰ ਇਹ ਦੋਵਾਂ ਵੱਲੋਂ ਸਰਕਰੀ ਪੰਪ ਤੋਂ ਸਰਕਾਰੀ ਅਫ਼ਸਰ ਦੇ ਰੂਪ ਵਿੱਚ ਪਾਣੀ ਚੋਰੀ ਕਰ ਰਹੇ ਸਨ | ਇਹ ਚੋਰੀ ਕਰਨ ਵਾਲਿਆਂ ਦੀ ਪਛਾਣ ਪੁਲਿਸ ਵੱਲੋ ਜਨਤਕ ਕੀਤੀ ਗਈ ਜਿਨ੍ਹਾਂ ਵਿਚ ਇੱਕ ਦਾ ਨਾਂ ਗੁਰਦੀਪ ਬੈਂਸ ਅਤੇ ਦੂਜੇ ਦਾ ਨਾਂ ਸਵਰਾਜ ਗਿੱਲ ਦੱਸਿਆ ਗਿਆ | ਇਨ੍ਹਾਂ ਦੋਵਾਂ ਨੂੰ 29 ਅਗਸਤ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ |

The post Canada ‘ਚ 2 ਪੰਜਾਬੀ ਪਾਣੀ ਚੋਰੀ ਕਰਦੇ ਕਾਬੂ appeared first on TV Punjab | English News Channel.

]]>
https://en.tvpunjab.com/canada-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%aa%e0%a8%be%e0%a8%a3%e0%a9%80-%e0%a8%9a%e0%a9%8b%e0%a8%b0/feed/ 0