Opinions given by agricultural experts in PAU's live program Archives - TV Punjab | English News Channel https://en.tvpunjab.com/tag/opinions-given-by-agricultural-experts-in-paus-live-program/ Canada News, English Tv,English News, Tv Punjab English, Canada Politics Wed, 21 Jul 2021 12:22:46 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Opinions given by agricultural experts in PAU's live program Archives - TV Punjab | English News Channel https://en.tvpunjab.com/tag/opinions-given-by-agricultural-experts-in-paus-live-program/ 32 32 PAU ਦੇ ਲਾਈਵ ਪ੍ਰੋਗਰਾਮ ਵਿਚ ਖੇਤੀ ਸੰਬੰਧੀ ਮਾਹਿਰਾਂ ਨੇ ਦਿੱਤੇ ਵਿਚਾਰ https://en.tvpunjab.com/pau-%e0%a8%a6%e0%a9%87-%e0%a8%b2%e0%a8%be%e0%a8%88%e0%a8%b5-%e0%a8%aa%e0%a9%8d%e0%a8%b0%e0%a9%8b%e0%a8%97%e0%a8%b0%e0%a8%be%e0%a8%ae-%e0%a8%b5%e0%a8%bf%e0%a8%9a-%e0%a8%96%e0%a9%87%e0%a8%a4%e0%a9%80-2/ https://en.tvpunjab.com/pau-%e0%a8%a6%e0%a9%87-%e0%a8%b2%e0%a8%be%e0%a8%88%e0%a8%b5-%e0%a8%aa%e0%a9%8d%e0%a8%b0%e0%a9%8b%e0%a8%97%e0%a8%b0%e0%a8%be%e0%a8%ae-%e0%a8%b5%e0%a8%bf%e0%a8%9a-%e0%a8%96%e0%a9%87%e0%a8%a4%e0%a9%80-2/#respond Wed, 21 Jul 2021 12:22:46 +0000 https://en.tvpunjab.com/?p=5464 ਲੁਧਿਆਣਾ : ਕੀਟ ਵਿਗਿਆਨ ਵਿਭਾਗ ਦੇ ਡਾ. ਵਿਜੈ ਕੁਮਾਰ ਨੇ ਕੀੜਿਆਂ ਵਿੱਚੋਂ ਰਸ ਚੂਸਣ ਵਾਲੀ ਚਿੱਟੀ ਮੱਖੀ ਦੇ ਜੀਵਨ-ਚੱਕਰ ਬਾਰੇ ਜ਼ਿਕਰ ਕੀਤਾ। ਇਸ ਦੇ ਨਾਲ ਬੂਟਾ ਕਿਵੇਂ ਪ੍ਰਭਾਵਿਤ ਹੁੰਦਾ ਅਤੇ ਸਰਬਪੱਖੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਹਰੇ ਤੇਲੇ ਅਤੇ ਗੁਲਾਬੀ ਸੁੰਡੀ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਇਹ ਵੀ ਦੱਸਿਆ ਕਿ ਮਿਲੀਬੱਗ ਦੇ ਆਉਣ […]

The post PAU ਦੇ ਲਾਈਵ ਪ੍ਰੋਗਰਾਮ ਵਿਚ ਖੇਤੀ ਸੰਬੰਧੀ ਮਾਹਿਰਾਂ ਨੇ ਦਿੱਤੇ ਵਿਚਾਰ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਕੀਟ ਵਿਗਿਆਨ ਵਿਭਾਗ ਦੇ ਡਾ. ਵਿਜੈ ਕੁਮਾਰ ਨੇ ਕੀੜਿਆਂ ਵਿੱਚੋਂ ਰਸ ਚੂਸਣ ਵਾਲੀ ਚਿੱਟੀ ਮੱਖੀ ਦੇ ਜੀਵਨ-ਚੱਕਰ ਬਾਰੇ ਜ਼ਿਕਰ ਕੀਤਾ। ਇਸ ਦੇ ਨਾਲ ਬੂਟਾ ਕਿਵੇਂ ਪ੍ਰਭਾਵਿਤ ਹੁੰਦਾ ਅਤੇ ਸਰਬਪੱਖੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਹਰੇ ਤੇਲੇ ਅਤੇ ਗੁਲਾਬੀ ਸੁੰਡੀ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਇਹ ਵੀ ਦੱਸਿਆ ਕਿ ਮਿਲੀਬੱਗ ਦੇ ਆਉਣ ਤੇ ਸਰਬਪੱਖੀ ਰੋਕਥਾਮ ਬਾਰੇ ਚਾਨਣਾ ਪਾਇਆ।

ਉਹਨਾਂ ਇਹ ਵੀ ਦੱਸਿਆ ਸਰਵੇਖਣ ਤੋਂ ਬਾਅਦ ਆਰਥਿਕ ਕਗਾਰ ਕਿਉਂ ਮਹੱਤਵਪੂਰਨ ਹੈ। ਸਹਾਇਕ ਵਿਗਿਆਨੀ ਡਾ. ਮਧੂ ਸ਼ੈਲੀ ਨੇ ਬਰਸਾਤ ਰੁੱਤ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਕਿਵੇਂ ਕਰਨੀ ਚਾਹੀਦੀ ਅਤੇ ਪਸ਼ੂਆਂ ਨੂੰ ਚਾਰੇ ਵਿੱਚ ਕੀ ਦੇਣਾ ਚਾਹੀਦਾ ਬਾਰੇ ਦੱਸਿਆ। ਪਸ਼ੂਆਂ ਦੇ ਟੀਕਾਕਾਰਨ ਵੇਲੇ ਸਾਵਧਾਨੀਆਂ ਅਤੇ ਖੁਰਾਕ ਦੇ ਪ੍ਰਬੰਧ ਬਾਰੇ ਵੀ ਦੱਸਿਆ।

ਉਹਨਾਂ ਪਸ਼ੂਆਂ ਦੇ ਪਰਜੀਵੀਆਂ ਦੀ ਰੋਕਥਾਮ, ਸਮੱਸਿਆਵਾਂ ਦਾ ਹੱਲ ਅਤੇ ਲੇਵੇ ਦੀ ਸੋਜ ਆਦਿ ਦੀ ਸਮੱਸਿਆ ਬਾਰੇ ਵੀ ਚਾਨਣਾ ਪਾਇਆ। ਡਾ. ਕੇ.ਕੇ. ਗਿੱਲ ਨੇ ਮੌਸਮ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਇਸ ਤੋਂ ਪਹਿਲਾਂ ਸ਼੍ਰੀ ਰਵਿੰਦਰ ਭਲੂਰੀਆ ਅਤੇ ਨੇ ਮਹੀਨੇ ਦੇ ਖੇਤੀ ਰੁਝੇਵਿਆਂ ਬਾਰੇ ਚਾਨਣਾ ਪਾਇਆ।

ਟੀਵੀ ਪੰਜਾਬ ਬਿਊਰੋ

The post PAU ਦੇ ਲਾਈਵ ਪ੍ਰੋਗਰਾਮ ਵਿਚ ਖੇਤੀ ਸੰਬੰਧੀ ਮਾਹਿਰਾਂ ਨੇ ਦਿੱਤੇ ਵਿਚਾਰ appeared first on TV Punjab | English News Channel.

]]>
https://en.tvpunjab.com/pau-%e0%a8%a6%e0%a9%87-%e0%a8%b2%e0%a8%be%e0%a8%88%e0%a8%b5-%e0%a8%aa%e0%a9%8d%e0%a8%b0%e0%a9%8b%e0%a8%97%e0%a8%b0%e0%a8%be%e0%a8%ae-%e0%a8%b5%e0%a8%bf%e0%a8%9a-%e0%a8%96%e0%a9%87%e0%a8%a4%e0%a9%80-2/feed/ 0
PAU ਦੇ ਲਾਈਵ ਪ੍ਰੋਗਰਾਮ ਵਿਚ ਖੇਤੀ ਸਬੰਧੀ ਮਾਹਿਰਾਂ ਨੇ ਦਿੱਤੇ ਵਿਚਾਰ https://en.tvpunjab.com/pau-%e0%a8%a6%e0%a9%87-%e0%a8%b2%e0%a8%be%e0%a8%88%e0%a8%b5-%e0%a8%aa%e0%a9%8d%e0%a8%b0%e0%a9%8b%e0%a8%97%e0%a8%b0%e0%a8%be%e0%a8%ae-%e0%a8%b5%e0%a8%bf%e0%a8%9a-%e0%a8%96%e0%a9%87%e0%a8%a4%e0%a9%80/ https://en.tvpunjab.com/pau-%e0%a8%a6%e0%a9%87-%e0%a8%b2%e0%a8%be%e0%a8%88%e0%a8%b5-%e0%a8%aa%e0%a9%8d%e0%a8%b0%e0%a9%8b%e0%a8%97%e0%a8%b0%e0%a8%be%e0%a8%ae-%e0%a8%b5%e0%a8%bf%e0%a8%9a-%e0%a8%96%e0%a9%87%e0%a8%a4%e0%a9%80/#respond Wed, 14 Jul 2021 07:51:43 +0000 https://en.tvpunjab.com/?p=4542 ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਸਾਉਣੀ ਦੀਆਂ ਫ਼ਸਲਾਂ ਦੇ ਚਲੰਤ ਮਸਲਿਆਂ ਬਾਰੇ ਮਾਹਿਰਾਂ ਨੇ ਵਿਚਾਰ ਪੇਸ਼ ਕੀਤੇ। ਪੌਦ ਰੋਗ ਵਿਗਿਆਨ ਵਿਭਾਗ ਦੇ ਮਾਹਿਰ ਡਾ. ਅਮਰਜੀਤ ਸਿੰਘ ਨੇ ਝੋਨੇ ਵਿਚ ਝੰਡਾ ਰੋਗ ਦੀਆਂ ਸ਼ਿਕਾਇਤਾਂ ਬਾਰੇ ਗੱਲ ਕੀਤੀ । ਉਹਨਾਂ ਦੱਸਿਆ ਕਿ ਇਸ ਸੰਬੰਧੀ ਯੂਨੀਵਰਸਿਟੀ ਮਾਹਿਰਾਂ ਨੇ ਸਰਵੇਖਣ ਕੀਤੇ […]

The post PAU ਦੇ ਲਾਈਵ ਪ੍ਰੋਗਰਾਮ ਵਿਚ ਖੇਤੀ ਸਬੰਧੀ ਮਾਹਿਰਾਂ ਨੇ ਦਿੱਤੇ ਵਿਚਾਰ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਸਾਉਣੀ ਦੀਆਂ ਫ਼ਸਲਾਂ ਦੇ ਚਲੰਤ ਮਸਲਿਆਂ ਬਾਰੇ ਮਾਹਿਰਾਂ ਨੇ ਵਿਚਾਰ ਪੇਸ਼ ਕੀਤੇ। ਪੌਦ ਰੋਗ ਵਿਗਿਆਨ ਵਿਭਾਗ ਦੇ ਮਾਹਿਰ ਡਾ. ਅਮਰਜੀਤ ਸਿੰਘ ਨੇ ਝੋਨੇ ਵਿਚ ਝੰਡਾ ਰੋਗ ਦੀਆਂ ਸ਼ਿਕਾਇਤਾਂ ਬਾਰੇ ਗੱਲ ਕੀਤੀ । ਉਹਨਾਂ ਦੱਸਿਆ ਕਿ ਇਸ ਸੰਬੰਧੀ ਯੂਨੀਵਰਸਿਟੀ ਮਾਹਿਰਾਂ ਨੇ ਸਰਵੇਖਣ ਕੀਤੇ ਹਨ ।

ਡਾ. ਅਮਰਜੀਤ ਸਿੰਘ ਨੇ ਇਸ ਰੋਗ ਦੇ ਕਾਰਨਾਂ ਬਾਰੇ ਵੀ ਗੱਲ ਕੀਤੀ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ । ਇਸ ਰੋਗ ਦੀਆਂ ਨਿਸ਼ਾਨੀਆਂ ਦਿਸਣ ਦੀ ਸੂਰਤ ਵਿਚ ਯੂਨੀਵਰਸਿਟੀ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਖੇਤੀ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਦੇ ਮੁਖੀ ਡਾ. ਸੰਜੀਵ ਚੌਹਾਨ ਨੇ ਪੰਜਾਬ ਅਤੇ ਭਾਰਤ ਦੇ ਜੰਗਲਾਤ ਅਧੀਨ ਆਉਂਦੇ ਰਕਬੇ ਬਾਰੇ ਗੱਲ ਕਰਦਿਆਂ ਵਾਤਾਵਰਨ ਦੀ ਰੱਖਿਆ ਲਈ ਹੋਰ ਜੰਗਲ ਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ।

ਉਹਨਾਂ ਨੇ ਕਿਹਾ ਕਿ ਇਸ ਕਾਰਜ ਲਈ ਵਾਤਾਵਰਨ ਅਨੁਕੂਲ ਹੀ ਪੌਦੇ ਲਾਉਣੇ ਚਾਹੀਦੇ ਹਨ । ਡਾ. ਚੌਹਾਨ ਨੇ ਪੌਦੇ ਲਾਉਣ ਤੋਂ ਬਾਅਦ ਉਹਨਾਂ ਦੀ ਸੰਭਾਲ ਅਤੇ ਇਸ ਸੰਬੰਧੀ ਸਰਕਾਰੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਮੌਸਮ ਵਿਗਿਆਨੀ ਡਾ. ਕੇ. ਕੇ. ਗਿੱਲ ਨੇ ਚਾਲੂ ਮੌਸਮ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਟੀਵੀ ਪੰਜਾਬ ਬਿਊਰੋ

The post PAU ਦੇ ਲਾਈਵ ਪ੍ਰੋਗਰਾਮ ਵਿਚ ਖੇਤੀ ਸਬੰਧੀ ਮਾਹਿਰਾਂ ਨੇ ਦਿੱਤੇ ਵਿਚਾਰ appeared first on TV Punjab | English News Channel.

]]>
https://en.tvpunjab.com/pau-%e0%a8%a6%e0%a9%87-%e0%a8%b2%e0%a8%be%e0%a8%88%e0%a8%b5-%e0%a8%aa%e0%a9%8d%e0%a8%b0%e0%a9%8b%e0%a8%97%e0%a8%b0%e0%a8%be%e0%a8%ae-%e0%a8%b5%e0%a8%bf%e0%a8%9a-%e0%a8%96%e0%a9%87%e0%a8%a4%e0%a9%80/feed/ 0