Opposition leaders march from Parliament to Vijay Chowk demanding repeal of three agriculture laws Archives - TV Punjab | English News Channel https://en.tvpunjab.com/tag/opposition-leaders-march-from-parliament-to-vijay-chowk-demanding-repeal-of-three-agriculture-laws/ Canada News, English Tv,English News, Tv Punjab English, Canada Politics Thu, 12 Aug 2021 05:59:45 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Opposition leaders march from Parliament to Vijay Chowk demanding repeal of three agriculture laws Archives - TV Punjab | English News Channel https://en.tvpunjab.com/tag/opposition-leaders-march-from-parliament-to-vijay-chowk-demanding-repeal-of-three-agriculture-laws/ 32 32 ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਤੋਂ ਵਿਜੇ ਚੌਕ ਵੱਲ ਮਾਰਚ https://en.tvpunjab.com/opposition-leaders-march-from-parliament-to-vijay-chowk-demanding-repeal-of-three-agriculture-laws/ https://en.tvpunjab.com/opposition-leaders-march-from-parliament-to-vijay-chowk-demanding-repeal-of-three-agriculture-laws/#respond Thu, 12 Aug 2021 05:50:16 +0000 https://en.tvpunjab.com/?p=7617 ਨਵੀਂ ਦਿੱਲੀ : ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਤੋਂ ਵਿਜੇ ਚੌਕ ਵੱਲ ਮਾਰਚ ਕੀਤਾ ਜਾ ਰਿਹਾ ਹੈ | ਇਸ ਮਾਰਚ ਵਿਚ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਹੋਰ ਨੇਤਾ ਵੀ ਸ਼ਾਮਿਲ ਹਨ। ਇਸ ਵਿਚ ਵਿਰੋਧੀ ਧਿਰ ਦੇ 15 ਨੇਤਾ ਸ਼ਾਮਿਲ ਦੱਸੇ […]

The post ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਤੋਂ ਵਿਜੇ ਚੌਕ ਵੱਲ ਮਾਰਚ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਤੋਂ ਵਿਜੇ ਚੌਕ ਵੱਲ ਮਾਰਚ ਕੀਤਾ ਜਾ ਰਿਹਾ ਹੈ | ਇਸ ਮਾਰਚ ਵਿਚ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਹੋਰ ਨੇਤਾ ਵੀ ਸ਼ਾਮਿਲ ਹਨ। ਇਸ ਵਿਚ ਵਿਰੋਧੀ ਧਿਰ ਦੇ 15 ਨੇਤਾ ਸ਼ਾਮਿਲ ਦੱਸੇ ਜਾ ਰਹੇ ਹਨ | ਮੌਨਸੂਨ ਇਜਲਾਸ ਪਹਿਲਾਂ ਖ਼ਤਮ ਕਰਨ ਨੂੰ ਲੈ ਕੇ ਵੀ ਇਹ ਮਾਰਚ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਹੁਲ ਗਾਂਧੀ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਨੂੰ ਸੰਸਦ ਵਿਚ ਬੋਲਣ ਦੀ ਇਜਾਜ਼ਤ ਨਹੀਂ ਹੈ ਅਤੇ ਇਹ ਲੋਕਤੰਤਰ ਦਾ ਕਤਲ ਹੈ।

ਟੀਵੀ ਪੰਜਾਬ ਬਿਊਰੋ

The post ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਤੋਂ ਵਿਜੇ ਚੌਕ ਵੱਲ ਮਾਰਚ appeared first on TV Punjab | English News Channel.

]]>
https://en.tvpunjab.com/opposition-leaders-march-from-parliament-to-vijay-chowk-demanding-repeal-of-three-agriculture-laws/feed/ 0