Order to demolish 2 towers of Supertech Builder within 3 months Archives - TV Punjab | English News Channel https://en.tvpunjab.com/tag/order-to-demolish-2-towers-of-supertech-builder-within-3-months/ Canada News, English Tv,English News, Tv Punjab English, Canada Politics Tue, 31 Aug 2021 08:34:50 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Order to demolish 2 towers of Supertech Builder within 3 months Archives - TV Punjab | English News Channel https://en.tvpunjab.com/tag/order-to-demolish-2-towers-of-supertech-builder-within-3-months/ 32 32 ਸੁਪਰਟੈਕ ਬਿਲਡਰ ਦੇ 2 ਟਾਵਰਾਂ ਨੂੰ 3 ਮਹੀਨਿਆਂ ਅੰਦਰ ਢਾਹੁਣ ਦੇ ਹੁਕਮ https://en.tvpunjab.com/order-to-demolish-2-towers-of-supertech-builder-within-3-months/ https://en.tvpunjab.com/order-to-demolish-2-towers-of-supertech-builder-within-3-months/#respond Tue, 31 Aug 2021 08:34:50 +0000 https://en.tvpunjab.com/?p=9003 ਨੋਇਡਾ : ਸੁਪਰਟੈਕ ਬਿਲਡਰ ਦੇ ਨੋਇਡਾ ਵਿਚ ਸਥਿਤ 40 ਮੰਜ਼ਿਲਾ ਉੱਚੇ 2 ਟਾਵਰ 3 ਮਹੀਨਿਆਂ ਦੇ ਅੰਦਰ ਢਾਹ ਦਿੱਤੇ ਜਾਣਗੇ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਜਿਸ ਵਿਚ ਸੁਪਰਟੈਕ ਬਿਲਡਰਜ਼ ਦੇ ਐਮਰਾਲਡ ਕੋਰਟ ਪ੍ਰੋਜੈਕਟ ਦੇ 2 ਟਾਵਰ ਢਾਹੁਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਹ ਨਿਯਮਾਂ ਦੀ […]

The post ਸੁਪਰਟੈਕ ਬਿਲਡਰ ਦੇ 2 ਟਾਵਰਾਂ ਨੂੰ 3 ਮਹੀਨਿਆਂ ਅੰਦਰ ਢਾਹੁਣ ਦੇ ਹੁਕਮ appeared first on TV Punjab | English News Channel.

]]>
FacebookTwitterWhatsAppCopy Link


ਨੋਇਡਾ : ਸੁਪਰਟੈਕ ਬਿਲਡਰ ਦੇ ਨੋਇਡਾ ਵਿਚ ਸਥਿਤ 40 ਮੰਜ਼ਿਲਾ ਉੱਚੇ 2 ਟਾਵਰ 3 ਮਹੀਨਿਆਂ ਦੇ ਅੰਦਰ ਢਾਹ ਦਿੱਤੇ ਜਾਣਗੇ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਜਿਸ ਵਿਚ ਸੁਪਰਟੈਕ ਬਿਲਡਰਜ਼ ਦੇ ਐਮਰਾਲਡ ਕੋਰਟ ਪ੍ਰੋਜੈਕਟ ਦੇ 2 ਟਾਵਰ ਢਾਹੁਣ ਦੇ ਨਿਰਦੇਸ਼ ਦਿੱਤੇ ਗਏ ਸਨ।

ਇਹ ਨਿਯਮਾਂ ਦੀ ਉਲੰਘਣਾ ਕਰਕੇ ਬਣਾਏ ਗਏ ਹਨ। ਸੁਪਰਟੈਕ ਬਿਲਡਰ ਨੂੰ ਅਦਾਲਤ ਵਿਚ ਇਮਾਰਤ ਢਾਹੁਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ (ਸੀਬੀਆਰਆਈ) ਦੀ ਨਿਗਰਾਨੀ ਹੇਠ ਸੁਪਰਟੈਕ ਬਿਲਡਰ ਦੀਆ ਦੋਵਾਂ ਇਮਾਰਤਾਂ ਨੂੰ 3 ਮਹੀਨਿਆਂ ਦੇ ਅੰਦਰ ਢਾਹੁਣਾ ਪਏਗਾ। ਇਸ ਦਾ ਖਰਚਾ ਵੀ ਬਿਲਡਰ ਵੱਲੋਂ ਕੀਤਾ ਜਾਵੇਗਾ।

ਟੀਵੀ ਪੰਜਾਬ ਬਿਊਰੋ

The post ਸੁਪਰਟੈਕ ਬਿਲਡਰ ਦੇ 2 ਟਾਵਰਾਂ ਨੂੰ 3 ਮਹੀਨਿਆਂ ਅੰਦਰ ਢਾਹੁਣ ਦੇ ਹੁਕਮ appeared first on TV Punjab | English News Channel.

]]>
https://en.tvpunjab.com/order-to-demolish-2-towers-of-supertech-builder-within-3-months/feed/ 0