organized a farmers’ webinar on “Successful Cultivation of Kharif Crops” Archives - TV Punjab | English News Channel https://en.tvpunjab.com/tag/organized-a-farmers-webinar-on-successful-cultivation-of-kharif-crops/ Canada News, English Tv,English News, Tv Punjab English, Canada Politics Mon, 05 Jul 2021 11:26:37 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg organized a farmers’ webinar on “Successful Cultivation of Kharif Crops” Archives - TV Punjab | English News Channel https://en.tvpunjab.com/tag/organized-a-farmers-webinar-on-successful-cultivation-of-kharif-crops/ 32 32 ਪੀ.ਏ.ਯੂ. ਵਿਚ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਵੈਬੀਨਾਰ ਹੋਇਆ https://en.tvpunjab.com/%e0%a8%aa%e0%a9%80-%e0%a8%8f-%e0%a8%af%e0%a9%82-%e0%a8%b5%e0%a8%bf%e0%a9%b1%e0%a8%9a-%e0%a8%b8%e0%a8%be%e0%a8%89%e0%a8%a3%e0%a9%80-%e0%a8%a6%e0%a9%80%e0%a8%86%e0%a8%82-%e0%a9%9e%e0%a8%b8%e0%a8%b2/ https://en.tvpunjab.com/%e0%a8%aa%e0%a9%80-%e0%a8%8f-%e0%a8%af%e0%a9%82-%e0%a8%b5%e0%a8%bf%e0%a9%b1%e0%a8%9a-%e0%a8%b8%e0%a8%be%e0%a8%89%e0%a8%a3%e0%a9%80-%e0%a8%a6%e0%a9%80%e0%a8%86%e0%a8%82-%e0%a9%9e%e0%a8%b8%e0%a8%b2/#respond Mon, 05 Jul 2021 10:59:38 +0000 https://en.tvpunjab.com/?p=3673 ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਬੀਤੇ ਦਿਨੀਂ ਸਾਉਣੀ ਦੀਆਂ ਫ਼ਸਲਾਂ ਦੀ ਸਫਲਤਾ ਨਾਲ ਕਾਸ਼ਤ ਬਾਰੇ ਇਕ ਵੈਬੀਨਾਰ ਕਰਵਾਇਆ । ਇਸ ਵੈਬੀਨਾਰ ਦਾ ਉਦੇਸ਼ ਕਿਸਾਨਾਂ ਅਤੇ ਪਸਾਰ ਸਿੱਖਿਆ ਵਿਭਾਗ ਵਿਚਕਾਰ ਕੋਵਿਡ-19 ਸੰਕਟ ਦੇ ਬਾਵਜੂਦ ਸੰਪਰਕ ਸੂਤਰਾਂ ਨੂੰ ਕਾਮਯਾਬ ਕਰਨਾ ਸੀ। ਸਿਧਵਾਂ ਬੇਟ ਬਲਾਕ ਦੇ 40 ਦੇ ਕਰੀਬ ਕਿਸਾਨ ਇਸ ਵਿਚ ਸ਼ਾਮਿਲ ਹੋਏ । […]

The post ਪੀ.ਏ.ਯੂ. ਵਿਚ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਵੈਬੀਨਾਰ ਹੋਇਆ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਬੀਤੇ ਦਿਨੀਂ ਸਾਉਣੀ ਦੀਆਂ ਫ਼ਸਲਾਂ ਦੀ ਸਫਲਤਾ ਨਾਲ ਕਾਸ਼ਤ ਬਾਰੇ ਇਕ ਵੈਬੀਨਾਰ ਕਰਵਾਇਆ । ਇਸ ਵੈਬੀਨਾਰ ਦਾ ਉਦੇਸ਼ ਕਿਸਾਨਾਂ ਅਤੇ ਪਸਾਰ ਸਿੱਖਿਆ ਵਿਭਾਗ ਵਿਚਕਾਰ ਕੋਵਿਡ-19 ਸੰਕਟ ਦੇ ਬਾਵਜੂਦ ਸੰਪਰਕ ਸੂਤਰਾਂ ਨੂੰ ਕਾਮਯਾਬ ਕਰਨਾ ਸੀ।

ਸਿਧਵਾਂ ਬੇਟ ਬਲਾਕ ਦੇ 40 ਦੇ ਕਰੀਬ ਕਿਸਾਨ ਇਸ ਵਿਚ ਸ਼ਾਮਿਲ ਹੋਏ । ਕਿਸਾਨਾਂ ਨੂੰ ਮੱਕੀ ਦੀ ਨਵੀਂ ਹਾਈਬਿ੍ਰਡ ਕਿਸਮ ਪੀ ਐੱਮ ਐੱਚ-13 ਬਾਰੇ ਡਾ. ਤੋਸ਼ ਗਰਗ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਖੇਤੀ ਪਸਾਰ ਅਧਿਕਾਰੀ ਡਾ. ਸ਼ੇਰਅਜੀਤ ਸਿੰਘ ਮੰਡ ਨੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪਸਾਰ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ ।

ਕਿਸਾਨਾਂ ਨੇ ਵੀ ਸਿੱਧੀ ਬਿਜਾਈ ਰਾਹੀਂ ਝੋਨੇ ਦੀ ਕਾਸ਼ਤ ਵਿੱਚ ਆਉਂਦੀਆਂ ਸਮੱਸਿਆਵਾਂ ਵਿਸ਼ੇਸ਼ ਕਰਕੇ ਚੂਹਿਆਂ ਦੀ ਸਮੱਸਿਆ ਬਾਰੇ ਗੱਲਬਾਤ ਕੀਤੀ । ਕਿਸਾਨਾਂ ਦੇ ਸੁਆਲਾਂ ਦੇ ਜੁਆਬ ਫ਼ਸਲ ਵਿਗਿਆਨੀ ਡਾ. ਮਨਪ੍ਰੀਤ ਸਿੰਘ, ਡਾ. ਮਨਮੀਤ ਕੌਰ ਅਤੇ ਡਾ. ਲੋਪਾਮੁਦਰਾ ਨੇ ਦਿੱਤੇ।

ਟੀਵੀ ਪੰਜਾਬ ਬਿਊਰੋ

The post ਪੀ.ਏ.ਯੂ. ਵਿਚ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਵੈਬੀਨਾਰ ਹੋਇਆ appeared first on TV Punjab | English News Channel.

]]>
https://en.tvpunjab.com/%e0%a8%aa%e0%a9%80-%e0%a8%8f-%e0%a8%af%e0%a9%82-%e0%a8%b5%e0%a8%bf%e0%a9%b1%e0%a8%9a-%e0%a8%b8%e0%a8%be%e0%a8%89%e0%a8%a3%e0%a9%80-%e0%a8%a6%e0%a9%80%e0%a8%86%e0%a8%82-%e0%a9%9e%e0%a8%b8%e0%a8%b2/feed/ 0