Parliament Canada Archives - TV Punjab | English News Channel https://en.tvpunjab.com/tag/parliament-canada/ Canada News, English Tv,English News, Tv Punjab English, Canada Politics Fri, 18 Jun 2021 00:09:12 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Parliament Canada Archives - TV Punjab | English News Channel https://en.tvpunjab.com/tag/parliament-canada/ 32 32 Justin Trudeau ਨੇ ਸਾਥੀਆਂ ਨੂੰ ਕਿਹਾ ਅਲਵਿਦਾ https://en.tvpunjab.com/justin-trudeau-message/ https://en.tvpunjab.com/justin-trudeau-message/#respond Fri, 18 Jun 2021 00:04:48 +0000 https://en.tvpunjab.com/?p=2093 Ottawa – ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਨੂੰ ਖਾਸ ਵਿਦਾਇਗੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਨਵਦੀਪ ਬੈਂਸ, ਬੌਬ ਬ੍ਰਾਟੀਨਾ, ਵੇਨ ਈਸਟਰ, ਪੈਟ ਫਿੰਨੀਗਨ, ਪੌਲ ਲੇਫੇਬਰ, ਜੌਫ ਰੀਗਨ, ਕੇਟ ਯੰਗ ਅਲਵਿਦਾ ਆਖੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਨੂੰ ਇਸ ਲਈ ਵਿਦਾਇਗੀ ਦਿੱਤੀ ਕਿਉਂਕਿ ਉਨ੍ਹਾਂ ਵੱਲੋਂ ਕੈਨੇਡਾ ‘ਚ ਅਗਲੀ ਚੋਣ ਨਹੀਂ ਲੜੀ ਜਾਵੇਗੀ। ਇਹ ਮੌਜੂਦਾ […]

The post Justin Trudeau ਨੇ ਸਾਥੀਆਂ ਨੂੰ ਕਿਹਾ ਅਲਵਿਦਾ appeared first on TV Punjab | English News Channel.

]]>
FacebookTwitterWhatsAppCopy Link


Ottawa – ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਨੂੰ ਖਾਸ ਵਿਦਾਇਗੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਨਵਦੀਪ ਬੈਂਸ, ਬੌਬ ਬ੍ਰਾਟੀਨਾ, ਵੇਨ ਈਸਟਰ, ਪੈਟ ਫਿੰਨੀਗਨ, ਪੌਲ ਲੇਫੇਬਰ, ਜੌਫ ਰੀਗਨ, ਕੇਟ ਯੰਗ ਅਲਵਿਦਾ ਆਖੀ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਨੂੰ ਇਸ ਲਈ ਵਿਦਾਇਗੀ ਦਿੱਤੀ ਕਿਉਂਕਿ ਉਨ੍ਹਾਂ ਵੱਲੋਂ ਕੈਨੇਡਾ ‘ਚ ਅਗਲੀ ਚੋਣ ਨਹੀਂ ਲੜੀ ਜਾਵੇਗੀ। ਇਹ ਮੌਜੂਦਾ ਸਮੇਂ ਕੈਨੇਡਾ ਦੇ MP ਹਨ ਪਰ, ਅਗਲੀਆਂ ਚੋਣਾਂ ‘ਚ ਖੜੇ ਨਹੀਂ ਹੋਣਗੇ। ਜਿਕਰਯੋਗ ਹੈ ਕਿ ਨਵਦੀਪ ਬੈਂਸ ਟਰੂਡੋ ਦੀ ਕੈਬੀਨੇਟ ‘ਚ ਮੰਤਰੀ ਵੀ ਰਹਿ ਚੁੱਕੇ ਹਨ ਤੇ ਉਨ੍ਹਾਂ ਨੇ ਹਾਲ ਹੀ ‘ਚ ਫੇਅਰਵੈੱਲ ਸਪੀਚ ਵੀ ਦਿੱਤੀ।

ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਲਈ ਲਿਖਿਆ ਹੈ ਕਿ ਸੰਸਦ ਮੈਂਬਰ ਚੁਣੇ ਜਾਣ ਬਾਅਦ ਤੁਹਾਨੂੰ ਅਤੇ ਤੁਹਾਡੇ ਭਾਈਚਾਰੇ ਨੂੰ ਸਮਰਪਿਤ ਹੁੰਦੇ ਹਨ. ਉਹ ਤੁਹਾਡੀ ਅਤੇ ਤੁਹਾਡੀਆਂ ਕਦਰਾਂ ਕੀਮਤਾਂ ਦੀ ਨੁਮਾਇੰਦਗੀ ਕਰਦੇ ਹਨ, ਉਹ ਤੁਹਾਡੀ ਆਵਾਜ਼ ਬਣ ਕੇ ਬੋਲਦੇ ਹਨ, ਅਤੇ ਉਹ ਇਹ ਸੁਨਿਸ਼ਚਿਤ ਕਰਦੇ ਹਨ ਕਿ ਤੁਹਾਨੂੰ ਜੋ ਚਾਹੀਦਾ ਹੈ ਉਹ ਤੁਹਾਡੇ ਕੋਲ ਹੋਵੇਂ।

The post Justin Trudeau ਨੇ ਸਾਥੀਆਂ ਨੂੰ ਕਿਹਾ ਅਲਵਿਦਾ appeared first on TV Punjab | English News Channel.

]]>
https://en.tvpunjab.com/justin-trudeau-message/feed/ 0