partap bajwa Archives - TV Punjab | English News Channel https://en.tvpunjab.com/tag/partap-bajwa/ Canada News, English Tv,English News, Tv Punjab English, Canada Politics Sat, 22 May 2021 03:08:38 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg partap bajwa Archives - TV Punjab | English News Channel https://en.tvpunjab.com/tag/partap-bajwa/ 32 32 ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵਿਟ ਕਰ ਕੈਪਟਨ ‘ਤੇ ਚੁੱਕੇ ਸਵਾਲ https://en.tvpunjab.com/partap-singh-bajwa-also-tweeted-questions-to-the-captain/ https://en.tvpunjab.com/partap-singh-bajwa-also-tweeted-questions-to-the-captain/#respond Mon, 17 May 2021 16:21:47 +0000 https://en.tvpunjab.com/?p=223 ਪ੍ਰਤਾਪ ਸਿੰਘ ਬਾਜਵਾ ਨੇ ਵੀ ਕੈਪਟਨ ‘ਤੇ ਚੁੱਕੇ ਸਵਾਲ ਬਾਦਲਾਂ ਦਾ ਜ਼ਿਕਰ ਕਰ ਪ੍ਰਤਾਪ ਸਿੰਘ ਬਾਜਵਾ ਨੇ ਕਸਿਆ ਤਨਜ਼ ਸਿੱਧੂ ਅਤੇ ਸਾਥੀਆਂ ‘ਤੇ ਕਾਰਵਾਈ ਦੀਆਂ ਖ਼ਬਰਾਂ ਅਫਸੋਸਜਨਕ-ਬਾਜਵਾ ਅਜਿਹੀਆਂ ਕਾਰਵਾਈਆਂ ਕਾਂਗਰਸ ਲਈ ਚੰਗੀਆਂ ਨਹੀਂ-ਬਾਜਵਾ

The post ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵਿਟ ਕਰ ਕੈਪਟਨ ‘ਤੇ ਚੁੱਕੇ ਸਵਾਲ appeared first on TV Punjab | English News Channel.

]]>
FacebookTwitterWhatsAppCopy Link


ਪ੍ਰਤਾਪ ਸਿੰਘ ਬਾਜਵਾ ਨੇ ਵੀ ਕੈਪਟਨ ‘ਤੇ ਚੁੱਕੇ ਸਵਾਲ

ਬਾਦਲਾਂ ਦਾ ਜ਼ਿਕਰ ਕਰ ਪ੍ਰਤਾਪ ਸਿੰਘ ਬਾਜਵਾ ਨੇ ਕਸਿਆ ਤਨਜ਼

ਸਿੱਧੂ ਅਤੇ ਸਾਥੀਆਂ ‘ਤੇ ਕਾਰਵਾਈ ਦੀਆਂ ਖ਼ਬਰਾਂ ਅਫਸੋਸਜਨਕ-ਬਾਜਵਾ

ਅਜਿਹੀਆਂ ਕਾਰਵਾਈਆਂ ਕਾਂਗਰਸ ਲਈ ਚੰਗੀਆਂ ਨਹੀਂ-ਬਾਜਵਾ

The post ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵਿਟ ਕਰ ਕੈਪਟਨ ‘ਤੇ ਚੁੱਕੇ ਸਵਾਲ appeared first on TV Punjab | English News Channel.

]]>
https://en.tvpunjab.com/partap-singh-bajwa-also-tweeted-questions-to-the-captain/feed/ 0
Simarjit Bains ਤੇ ਅਕਾਲੀ ਲੀਡਰ Gurdeep Gosha ਸਣੇ ਕਈਆਂ ਖ਼ਿਲਾਫ਼ ਕੇਸ ਦਰਜ https://en.tvpunjab.com/simarjit-bains-gurdeep-gosha/ https://en.tvpunjab.com/simarjit-bains-gurdeep-gosha/#respond Mon, 17 May 2021 14:54:31 +0000 https://en.tvpunjab.com/?p=217 ਲੁਧਿਆਣਾ: ਬੀਤੇ ਦਿਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਮਰਥਕਾਂ ਦੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਤੇ ਉਨ੍ਹਾਂ ਦੇ ਸਮਰਥਕਾਂ ਨਾਲ ਹੋਈ ਝੜਪ ਦੇ ਮਾਮਲੇ ਵਿੱਚ ਪੁਲਿਸ ਨੇ ਦੋਨਾਂ ਪੱਖਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਉਨ੍ਹਾਂ […]

The post Simarjit Bains ਤੇ ਅਕਾਲੀ ਲੀਡਰ Gurdeep Gosha ਸਣੇ ਕਈਆਂ ਖ਼ਿਲਾਫ਼ ਕੇਸ ਦਰਜ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ: ਬੀਤੇ ਦਿਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਮਰਥਕਾਂ ਦੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਤੇ ਉਨ੍ਹਾਂ ਦੇ ਸਮਰਥਕਾਂ ਨਾਲ ਹੋਈ ਝੜਪ ਦੇ ਮਾਮਲੇ ਵਿੱਚ ਪੁਲਿਸ ਨੇ ਦੋਨਾਂ ਪੱਖਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਦੇ ਬੇਟੇ ਅਜੇ ਪ੍ਰੀਤ ਸਣੇ ਉਨ੍ਹਾਂ ਦੇ ਸਾਥੀਆਂ ਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਸਣੇ ਉਨ੍ਹਾਂ ਦੇ 40-50 ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਧਾਰਾ 188, 269, 160, 294 ਤੇ ਆਪਦਾ ਪ੍ਰਬੰਧਨ ਕਾਨੂੰਨ 2005 ਤਹਿਤ ਨਾਮਜ਼ਦ ਕੀਤਾ ਗਿਆ ਹੈ। ਹਾਲਾਂਕਿ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ।

ਜਾਂਚ ਅਫਸਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਗਿੱਲ ਚੌਕ ਤੇ ਮੌਜੂਦ ਸਨ, ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਕਤ ਦੋਸ਼ੀ ਮੇਨ ਬਾਜ਼ਾਰ ਜਨਤਾ ਨਗਰ ਵਿੱਚ ਸੜਕ ਦਾ ਉਦਘਾਟਨ ਕਰਨ ਲਈ ਇਕੱਠੇ ਹੋ ਕੇ ਇੱਕ-ਦੂਜੇ ਨੂੰ ਗਾਲੀ ਗਲੋਚ ਤੇ ਦੂਸ਼ਣਬਾਜ਼ੀ ਕਰ ਰਹੇ ਹਨ। ਜਿਨ੍ਹਾਂ ਨੇ ਲੌਕਡਾਊਨ ਦੌਰਾਨ ਅਜਿਹਾ ਕਰਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਇਸ ਤਹਿਤ ਇਹ ਕੇਸ ਦਰਜ ਕੀਤਾ ਹੈ।

The post Simarjit Bains ਤੇ ਅਕਾਲੀ ਲੀਡਰ Gurdeep Gosha ਸਣੇ ਕਈਆਂ ਖ਼ਿਲਾਫ਼ ਕੇਸ ਦਰਜ appeared first on TV Punjab | English News Channel.

]]>
https://en.tvpunjab.com/simarjit-bains-gurdeep-gosha/feed/ 0
ਸੁੱਚਾ ਸਿੰਘ ਲੰਗਾਹ ਦਾ ਪੁੱਤਰ ‘ਹੈਰੋਇਨ’ ਸਣੇ ਗ੍ਰਿਫਤਾਰ https://en.tvpunjab.com/sucha-singh-langahs-son-arrested-with-heroin/ https://en.tvpunjab.com/sucha-singh-langahs-son-arrested-with-heroin/#respond Sun, 02 May 2021 22:05:32 +0000 http://beta.tvpunjab.com/?p=139 ਗੁਰਦਾਸਪੁਰ: ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪ੍ਰਕਾਸ਼ ਸਿੰਘ ਸਣੇ 5 ਨੌਜਵਾਨਾਂ ਨੂੰ ਧਾਰੀਵਾਲ ਪੁਲਿਸ ਨੇ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਉਹ ਧਾਰੀਵਾਲ ਵਿੱਚ ਹੈਰੋਇਨ ਦੀ ਸਪਲਾਈ ਦੇਣ ਪਹੁੰਚੇ ਸੀ। ਇਸ ‘ਤੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਖਿਲਾਫ […]

The post ਸੁੱਚਾ ਸਿੰਘ ਲੰਗਾਹ ਦਾ ਪੁੱਤਰ ‘ਹੈਰੋਇਨ’ ਸਣੇ ਗ੍ਰਿਫਤਾਰ appeared first on TV Punjab | English News Channel.

]]>
FacebookTwitterWhatsAppCopy Link


ਗੁਰਦਾਸਪੁਰ: ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪ੍ਰਕਾਸ਼ ਸਿੰਘ ਸਣੇ 5 ਨੌਜਵਾਨਾਂ ਨੂੰ ਧਾਰੀਵਾਲ ਪੁਲਿਸ ਨੇ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਉਹ ਧਾਰੀਵਾਲ ਵਿੱਚ ਹੈਰੋਇਨ ਦੀ ਸਪਲਾਈ ਦੇਣ ਪਹੁੰਚੇ ਸੀ। ਇਸ ‘ਤੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਖਿਲਾਫ ਗੁਰਦਾਸਪੁਰ ਪੁਲਿਸ ਵਲੋਂ ਮਾਮਲਾ ਦਰਜ ਹੋਇਆ ਹੈ ਉਹ ਝੂਠਾ ਕੇਸ ਹੈ। ਲੰਗਾਹ ਨੇ ਆਪਣੇ ਬੇਟੇ ਖਿਲਾਫ ਦਰਜ ਹੋਏ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ।

The post ਸੁੱਚਾ ਸਿੰਘ ਲੰਗਾਹ ਦਾ ਪੁੱਤਰ ‘ਹੈਰੋਇਨ’ ਸਣੇ ਗ੍ਰਿਫਤਾਰ appeared first on TV Punjab | English News Channel.

]]>
https://en.tvpunjab.com/sucha-singh-langahs-son-arrested-with-heroin/feed/ 0