passenger data leak Archives - TV Punjab | English News Channel https://en.tvpunjab.com/tag/passenger-data-leak/ Canada News, English Tv,English News, Tv Punjab English, Canada Politics Sat, 22 May 2021 07:38:17 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg passenger data leak Archives - TV Punjab | English News Channel https://en.tvpunjab.com/tag/passenger-data-leak/ 32 32 ਵੱਡੀ ਖ਼ਬਰ: ਏਅਰ ਇੰਡੀਆ ਜਹਾਜ਼ ਦੇ 45 ਲੱਖ ਯਾਤਰੀਆਂ ਦਾ ਕੀਮਤੀ ਡਾਟਾ ਚੋਰੀ https://en.tvpunjab.com/air-india-passenger-dataleak481-2/ https://en.tvpunjab.com/air-india-passenger-dataleak481-2/#respond Sat, 22 May 2021 07:10:49 +0000 https://en.tvpunjab.com/?p=481 ਟੀਵੀ ਪੰਜਾਬ ਬਿਊਰੋ-ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਯਾਤਰੀਆਂ ਦਾ ਇੱਕ ਸਾਈਬਰ ਅਟੈਕ ‘ਚ ਡਾਟਾ ਲੀਕ ਹੋਣਦੀ ਖਬਰ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਅਧਿਕਾਰਤ ਬਿਆਨ ਜਾਰੀ ਕਰਦਿਆਂ ਦਿੱਤੀ ਕਿ ਏਅਰ ਇੰਡੀਆ ਨੂੰ ਪੈਸੇਂਜਰ ਸਰਵਿਸ ਸਿਸਟਮ ਉਪਲਬਧ ਕਰਵਾਉਣ ਵਾਲੀ ਫਰਮ ਐਸਆਈਟੀਏ ‘ਤੇ ਸਾਈਬਰ ਹਮਲਾ ਕਰ ਕੇ ਡਾਟਾ ਚੋਰੀ ਕੀਤਾ ਗਿਆ ਹੈ। ਏਅਰ […]

The post ਵੱਡੀ ਖ਼ਬਰ: ਏਅਰ ਇੰਡੀਆ ਜਹਾਜ਼ ਦੇ 45 ਲੱਖ ਯਾਤਰੀਆਂ ਦਾ ਕੀਮਤੀ ਡਾਟਾ ਚੋਰੀ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਯਾਤਰੀਆਂ ਦਾ ਇੱਕ ਸਾਈਬਰ ਅਟੈਕ ‘ਚ ਡਾਟਾ ਲੀਕ ਹੋਣਦੀ ਖਬਰ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਅਧਿਕਾਰਤ ਬਿਆਨ ਜਾਰੀ ਕਰਦਿਆਂ ਦਿੱਤੀ ਕਿ ਏਅਰ ਇੰਡੀਆ ਨੂੰ ਪੈਸੇਂਜਰ ਸਰਵਿਸ ਸਿਸਟਮ ਉਪਲਬਧ ਕਰਵਾਉਣ ਵਾਲੀ ਫਰਮ ਐਸਆਈਟੀਏ ‘ਤੇ ਸਾਈਬਰ ਹਮਲਾ ਕਰ ਕੇ ਡਾਟਾ ਚੋਰੀ ਕੀਤਾ ਗਿਆ ਹੈ। ਏਅਰ ਇੰਡੀਆ ਨੇ ਦੱਸਿਆ ਕਿ ਐੱਸਆਈਟੀ ‘ਤੇ ਸਾਈਬਰ ਹਮਲਾ ਫਰਵਰੀ ਦੇ ਆਖਰੀ ਹਫ਼ਤੇ ਹੋਇਆ। ਇਸ ‘ਚ ਏਅਰ ਇੰਡੀਆ ਸਣੇ ਦੁਨੀਆ ਦੀਆਂ ਕਈ ਹੋਰ ਏਅਰਲਾਈਨਜ਼ ਦੇ 45 ਯਾਤਰੀਆਂ ਦਾ ਵੀ ਡਾਟਾ ਚੋਰੀ ਹੋਇਆ ਹੈ। ਇਨ੍ਹਾਂ ‘ਚ 11 ਅਗਸਤ 2011 ਤੋਂ ਤਿੰਨ ਫਰਵਰੀ 2021 ‘ਚ ਰਜਿਸਟਰ ਹੋਏ ਯਾਤਰੀਆਂ ਦੀਆਂ ਨਿੱਜੀ ਜਾਣਕਾਰੀਆਂ ਸ਼ਾਮਲ ਹਨ।
ਏਅਰ ਇੰਡੀਆ ਦੀ ਪੈਸੇਂਜਰ ਸਰਵਿਸ ਸਿਸਟਮ ‘ਤੇ 26 ਅਗਸਤ 2011 ਤੋਂ 3 ਫਰਵਰੀ 2021 ਦੇ ਵਿਚਕਾਰ ਸਾਈਬਰ ਹਮਲਾ ਹੋਇਆ ਹੈ ਜਦੋਂ ਕਿ ਏਅਰ ਇੰਡੀਆ ਨੂੰ ਇਸਦੀ ਪਹਿਲੀ ਜਾਣਕਾਰੀ 25 ਫਰਵਰੀ 21 ਨੂੰ ਮਿਲੀ। ਇਸ ਸਭ ਤੋਂ ਬਾਅਦ ਏਅਰ ਇੰਡੀਆ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।

ਕਈ ਤਰ੍ਹਾਂ ਦਾ ਡਾਟਾ ਕੀਤਾ ਗਿਆ ਚੋਰੀ

ਲੀਕ ਹੋਏ ਯਾਤਰੀਆਂ ਦੇ ਨਿੱਜੀ ਅੰਕੜਿਆਂ ਵਿੱਚ ਨਾਮ, ਜਨਮ ਤਰੀਕ, ਮੋਬਾਈਲ ਨੰਬਰ, ਪਤਾ, ਪਾਸਪੋਰਟ ਨੰਬਰ, ਟਿਕਟ ਦਾ ਵੇਰਵਾ, ਸਟਾਰ ਅਲਾਇੰਸ ਦਾ ਡਾਟਾ ਅਤੇ ਏਅਰ ਇੰਡੀਆ ਫ੍ਰੀਕੁਐਂਸ ਫਲਾਈਰਜ਼ ਅਤੇ ਕ੍ਰੈਡਿਟ ਕਾਰਡ ਦਾ ਡਾਟਾ ਸ਼ਾਮਲ ਹੈ। ਏਅਰ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਯਾਤਰੀਆਂ ਦੇ ਕ੍ਰੈਡਿਟ ਕਾਰਡ ਦੇ ਡਾਟਾ ਨਾਲ ਇਸ ਦਾ ਸੀਵੀਵੀ ਨੰਬਰ ਜਾਂ ਸੀਵੀਸੀ ਨੰਬਰ ਲੀਕ ਨਹੀਂ ਹੋਇਆ ਹੈ। ਇਸ ਤੋਂ ਇਲਾਵਾ, ਅਕਸਰ ਫਲਾਇਰ ਕਰਨ ਵਾਲੇ ਪਾਸਵਰਡ ਦਾ ਡਾਟਾ ਵੀ ਸੁਰੱਖਿਅਤ ਹੁੰਦਾ ਹੈ।

The post ਵੱਡੀ ਖ਼ਬਰ: ਏਅਰ ਇੰਡੀਆ ਜਹਾਜ਼ ਦੇ 45 ਲੱਖ ਯਾਤਰੀਆਂ ਦਾ ਕੀਮਤੀ ਡਾਟਾ ਚੋਰੀ appeared first on TV Punjab | English News Channel.

]]>
https://en.tvpunjab.com/air-india-passenger-dataleak481-2/feed/ 0