patiala Archives - TV Punjab | English News Channel https://en.tvpunjab.com/tag/patiala/ Canada News, English Tv,English News, Tv Punjab English, Canada Politics Wed, 07 Jul 2021 17:07:01 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg patiala Archives - TV Punjab | English News Channel https://en.tvpunjab.com/tag/patiala/ 32 32 ਓਲੰਪਿਕ ਵਿਚ ਗੋਲਡ ਮੈਡਲ ਲਈ ਦੌੜੇਗਾ ‘ਪਟਿਆਲੇ ਦਾ ਸਿੱਖ ਸਰਦਾਰ ਫੌਜੀ’ ਗੁਰਪ੍ਰੀਤ ਸਿੰਘ https://en.tvpunjab.com/sikh-sardar-fauji-patiala-qualifiedolympics/ https://en.tvpunjab.com/sikh-sardar-fauji-patiala-qualifiedolympics/#respond Wed, 07 Jul 2021 16:19:16 +0000 https://en.tvpunjab.com/?p=3961 ਪਟਿਆਲਾ: ਪਟਿਆਲੇ ਦੇ ਸਿੱਖ ਸਰਦਾਰ ਖਿਡਾਰੀ ਗੁਰਪ੍ਰੀਤ ਸਿੰਘ ਨੇ ਵਰਲਡ ਰੈਂਕਿੰਗ ਦੇ ਆਧਾਰ ’ਤੇ ਟੋਕੀਓ ਓਲੰਪਿਕਸ 2021 ਲਈ ਕੁਆਲੀਫਾਈ ਕਰ ਲਿਆ ਹੈ। ਗੁਰਪ੍ਰੀਤ ਨੇ ਆਪਣੇ ਖੇਡ ਸਫ਼ਰ ਦੀ ਸ਼ੁਰੂਆਤ ਆਰਮੀ ਵਿਚ ਭਰਤੀ ਹੋਣ ਤੋਂ ਬਾਅਦ ਕੀਤੀ। ਪਹਿਲੀ ਸਫ਼ਲਤਾ ਉਨ੍ਹਾਂ ਨੂੰ ਆਰਮੀ ਦੇ ਡਿਵੀਜ਼ਨ ਪੱਧਰ ’ਤੇ ਟੂਰਨਾਮੈਂਟ ਵਿਚ ਹੀ ਮਿਲੀ ਸੀ। ਇਨ੍ਹਾਂ ਖੇਡਾਂ ਵਿਚ ਉਸਨੇ ਨੇ ਪਹਿਲਾ […]

The post ਓਲੰਪਿਕ ਵਿਚ ਗੋਲਡ ਮੈਡਲ ਲਈ ਦੌੜੇਗਾ ‘ਪਟਿਆਲੇ ਦਾ ਸਿੱਖ ਸਰਦਾਰ ਫੌਜੀ’ ਗੁਰਪ੍ਰੀਤ ਸਿੰਘ appeared first on TV Punjab | English News Channel.

]]>
FacebookTwitterWhatsAppCopy Link


ਪਟਿਆਲਾ: ਪਟਿਆਲੇ ਦੇ ਸਿੱਖ ਸਰਦਾਰ ਖਿਡਾਰੀ ਗੁਰਪ੍ਰੀਤ ਸਿੰਘ ਨੇ ਵਰਲਡ ਰੈਂਕਿੰਗ ਦੇ ਆਧਾਰ ’ਤੇ ਟੋਕੀਓ ਓਲੰਪਿਕਸ 2021 ਲਈ ਕੁਆਲੀਫਾਈ ਕਰ ਲਿਆ ਹੈ। ਗੁਰਪ੍ਰੀਤ ਨੇ ਆਪਣੇ ਖੇਡ ਸਫ਼ਰ ਦੀ ਸ਼ੁਰੂਆਤ ਆਰਮੀ ਵਿਚ ਭਰਤੀ ਹੋਣ ਤੋਂ ਬਾਅਦ ਕੀਤੀ। ਪਹਿਲੀ ਸਫ਼ਲਤਾ ਉਨ੍ਹਾਂ ਨੂੰ ਆਰਮੀ ਦੇ ਡਿਵੀਜ਼ਨ ਪੱਧਰ ’ਤੇ ਟੂਰਨਾਮੈਂਟ ਵਿਚ ਹੀ ਮਿਲੀ ਸੀ। ਇਨ੍ਹਾਂ ਖੇਡਾਂ ਵਿਚ ਉਸਨੇ ਨੇ ਪਹਿਲਾ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ 2 ਚਾਂਦੀ ਅਤੇ ਇਕ ਸੋਨੇ ਦਾ ਤਮਗਾ ਜਿੱਤ ਚੁੱਕੇ ਹਨ।

50 ਕਿਲੋਮੀਟਰ ਪੈਦਲ ਚਾਲ ਵਿਚ ਗੁਰਪ੍ਰੀਤ ਦੇ ਹਿੱਸੇ 3 ਘੰਟੇ 50 ਮਿੰਟ ਦਾ ਰਿਕਾਰਡ ਦਰਜ ਹੈ। ਅੰਤਰਰਾਸ਼ਟਰੀ ਪੱਧਰ ’ਤੇ ਗੁਰਪ੍ਰੀਤ ਸਿੰਘ ਦਾ 62ਵਾਂ ਰੈਂਕ ਹੈ। ਗੁਰਪ੍ਰੀਤ ਇਸ ਸਮੇਂ ਆਰਮੀ ਦੀ 14 ਪੰਜਾਬ ਯੂਨਿਟ ਵਿਚ ਬਤੌਰ ਹੌਲਦਾਰ ਪੁਣੇ ਵਿਚ ਸੇਵਾ ਨਿਭਾਅ ਰਹੇ ਹਨ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਉਹ ਓਲੰਪਿਕ ਵਿਚ ਸੋਨ ਤਮਗਾ ਹਾਸਲ ਕਰਕੇ ਦੇਸ਼ ਅਤੇ ਆਪਣਾ ਮਾਪਿਆਂ ਦਾ ਨਾਂ ਪੂਰੀ ਦੁਨੀਆ ਵਿਚ ਰੋਸ਼ਨ ਕਰਨ। ਇਸ ਓਲੰਪਿਕ ਵਿੱਚ ਉਨ੍ਹਾਂ ਨੂੰ ਆਪਣਾ ਸੁਫ਼ਨਾ ਪੂਰਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਉਹ ਗੁਆਉਣਗੇ ਨਹੀਂ ਅਤੇ ਪੂਰੀ ਕੋਸ਼ਿਸ਼ ਕਰਨਗੇ ਕਿ ਉਹ 50 ਕਿਲੋਮੀਟਰ ਪੈਦਲ ਚਾਲ ਵਿਚ ਦੇਸ਼ ਲਈ ਸੋਨੇ ਦਾ ਤਮਗਾ ਜਿੱਤ ਕੇ ਲਿਆਉਣ। ਗੁਰਪ੍ਰੀਤ ਨੇ ਕਿਹਾ ਕਿ ਉਹ ਭਾਰਤੀ ਫ਼ੌਜ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ, ਜਿਨ੍ਹਾਂ ਨੇ ਉਸ ਨੂੰ ਰੋਜ਼ੀ-ਰੋਟੀ ਦਿੱਤੀ ਹੈ ਅਤੇ ਨਾਲ ਹੀ ਖੇਡ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਵੀ ਦਿੱਤਾ ਹੈ।
ਗੁਰਪ੍ਰੀਤ ਦੀ ਚੋਣ ਦੇ ਬਾਅਦ ਤੋਂ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਕੇਂਦਰੀ ਮੰਤਰੀ ਕਿਰਨ ਰੀਜਿਜੂ ਨੇ ਟਵੀਟ ਕਰਕੇ ਉਨ੍ਹਾਂ ਦੀ ਚੋਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

The post ਓਲੰਪਿਕ ਵਿਚ ਗੋਲਡ ਮੈਡਲ ਲਈ ਦੌੜੇਗਾ ‘ਪਟਿਆਲੇ ਦਾ ਸਿੱਖ ਸਰਦਾਰ ਫੌਜੀ’ ਗੁਰਪ੍ਰੀਤ ਸਿੰਘ appeared first on TV Punjab | English News Channel.

]]>
https://en.tvpunjab.com/sikh-sardar-fauji-patiala-qualifiedolympics/feed/ 0
ਕਹਿਰ : ਕੱਲ੍ਹ ਦੇ ਮੀਂਹ ਅਤੇ ਝੱਖੜ ਨੇ ਪਟਿਆਲੇ ‘ਚ ਇੱਕੋ ਪਰਿਵਾਰ ਦੇ ਚਾਰ ਜੀ ਨਿਗਲੇ https://en.tvpunjab.com/death-family-patiala-storm/ https://en.tvpunjab.com/death-family-patiala-storm/#respond Fri, 11 Jun 2021 10:37:16 +0000 https://en.tvpunjab.com/?p=1727 ਟੀਵੀ ਪੰਜਾਬ ਬਿਊਰੋ-ਪੰਜਾਬ ਵਿਚ ਕੱਲ੍ਹ ਸ਼ਾਮ ਆਇਆ ਹਨੇਰੀ ਅਤੇ ਝੱਖੜ ਅਤੇ ਮੀਂਹ ਪਟਿਆਲਾ ਵਿਚ ਘਨੌਰ ਦੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਦਾ ਕਾਰਨ ਬਣ ਗਿਆ। ਇੱਥੇ ਕੰਧ ਡਿੱਗਣ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਹੈ। ਮਰਨ ਵਾਲਾ ਇਹ ਪਰਿਵਾਰ ਪ੍ਰਵਾਸੀ ਮਜ਼ਦੂਰਾਂ ਦਾ ਸੀ। ਇਹ ਪਰਿਵਾਰ ਇਕ ਝੌਂਪੜੀ […]

The post ਕਹਿਰ : ਕੱਲ੍ਹ ਦੇ ਮੀਂਹ ਅਤੇ ਝੱਖੜ ਨੇ ਪਟਿਆਲੇ ‘ਚ ਇੱਕੋ ਪਰਿਵਾਰ ਦੇ ਚਾਰ ਜੀ ਨਿਗਲੇ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਪੰਜਾਬ ਵਿਚ ਕੱਲ੍ਹ ਸ਼ਾਮ ਆਇਆ ਹਨੇਰੀ ਅਤੇ ਝੱਖੜ ਅਤੇ ਮੀਂਹ ਪਟਿਆਲਾ ਵਿਚ ਘਨੌਰ ਦੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਦਾ ਕਾਰਨ ਬਣ ਗਿਆ। ਇੱਥੇ ਕੰਧ ਡਿੱਗਣ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਹੈ। ਮਰਨ ਵਾਲਾ ਇਹ ਪਰਿਵਾਰ ਪ੍ਰਵਾਸੀ ਮਜ਼ਦੂਰਾਂ ਦਾ ਸੀ। ਇਹ ਪਰਿਵਾਰ ਇਕ ਝੌਂਪੜੀ ਵਿਚ ਰਹਿ ਰਿਹਾ ਸੀ ਜਿਸ ਉੱਤੇ ਨਾਲ ਲੱਗਦੀ ਇਮਾਰਤ ਦੀ ਕੰਧ ਡਿੱਗ ਪਈ। ਮਰਨ ਵਾਲਿਆਂ ਵਿਚ 7 ਸਾਲ ਅਤੇ 11 ਸਾਲ ਦੀਆਂ ਦੋ ਬੱਚੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਕ 26 ਸਾਲਾ ਨੌਜਵਾਨ ਅਤੇ ਇਕ 60 ਸਾਲਾ ਔਰਤ ਦੀ ਵੀ ਮੌਤ ਹੋਈ ਹੈ।

ਗੌਰਤਲਬ ਹੈ ਕਿ ਬੀਤੀ ਸ਼ਾਮ ਆਏ ਤੂਫਾਨ ਨੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ਭਾਰੀ ਤਬਾਹੀ ਮਚਾਈ ਹੈ। ਤੂਫਾਨ ਨਾਲ ਪਟਿਆਲਾ ਜ਼ਿਲ੍ਹੇ ਦੇ ਥਾਵਾਂ ’ਤੇ ਬਿਜਲੀ ਗੁੱਲ ਹੋ ਗਈ ਤੇ ਕਈ ਥਾਵਾਂ ਤੇ ਬਿਜਲੀ ਦੇ ਟਰਾਂਸਫਾਰਮਰ ਖੰਬੇ ਅਤੇ ਵੱਡੇ-ਵੱਡੇ ਦਰਖੱਤ ਟੁੱਟ ਗਏ ਹਨ ਜਿਸ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਵੀ ਠੱਪਹੋ ਗਈ ਹੈ ।

The post ਕਹਿਰ : ਕੱਲ੍ਹ ਦੇ ਮੀਂਹ ਅਤੇ ਝੱਖੜ ਨੇ ਪਟਿਆਲੇ ‘ਚ ਇੱਕੋ ਪਰਿਵਾਰ ਦੇ ਚਾਰ ਜੀ ਨਿਗਲੇ appeared first on TV Punjab | English News Channel.

]]>
https://en.tvpunjab.com/death-family-patiala-storm/feed/ 0