PAU Award for Best Research Center Archives - TV Punjab | English News Channel https://en.tvpunjab.com/tag/pau-award-for-best-research-center/ Canada News, English Tv,English News, Tv Punjab English, Canada Politics Fri, 16 Jul 2021 07:03:47 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg PAU Award for Best Research Center Archives - TV Punjab | English News Channel https://en.tvpunjab.com/tag/pau-award-for-best-research-center/ 32 32 PAU ਨੂੰ ਸਰਵੋਤਮ ਖੋਜ ਕੇਂਦਰ ਵਜੋਂ ਮਿਲਿਆ ਐਵਾਰਡ https://en.tvpunjab.com/pau-%e0%a8%a8%e0%a9%82%e0%a9%b0-%e0%a8%b8%e0%a8%b0%e0%a8%b5%e0%a9%8b%e0%a8%a4%e0%a8%ae-%e0%a8%96%e0%a9%8b%e0%a8%9c-%e0%a8%95%e0%a9%87%e0%a8%82%e0%a8%a6%e0%a8%b0-%e0%a8%b5%e0%a8%9c%e0%a9%8b%e0%a8%82/ https://en.tvpunjab.com/pau-%e0%a8%a8%e0%a9%82%e0%a9%b0-%e0%a8%b8%e0%a8%b0%e0%a8%b5%e0%a9%8b%e0%a8%a4%e0%a8%ae-%e0%a8%96%e0%a9%8b%e0%a8%9c-%e0%a8%95%e0%a9%87%e0%a8%82%e0%a8%a6%e0%a8%b0-%e0%a8%b5%e0%a8%9c%e0%a9%8b%e0%a8%82/#respond Fri, 16 Jul 2021 07:03:47 +0000 https://en.tvpunjab.com/?p=4818 ਲੁਧਿਆਣਾ :ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਬਾਇਓ ਕੰਟਰੋਲ ਸੈਕਸ਼ਨ ਨੂੰ ਸਾਲ 2020-21 ਲਈ ‘ਸਰਵੋਤਮ ਕੇਂਦਰ ਐਵਾਰਡ’ ਪ੍ਰਾਪਤ ਹੋਇਆ ਹੈ । ਇਹ ਐਵਾਰਡ ਕੇਂਦਰ ਨੂੰ ਬਾਇਲੋਜੀਕਲ ਰੋਕਥਾਮ ਖੋਜ ਦੇ ਖੇਤਰ ਵਿੱਚ, ਬਾਇਓਏਜੰਟਾਂ ਦੇ ਥੋਕ ਵਿੱਚ ਉਤਪਾਦਨ ਅਤੇ ਫਸਲੀ ਕੀੜਿਆਂ ਦੀ ਰੋਕਥਾਮ ਦੀਆਂ ਜੈਵਿਕ ਤਕਨਾਲੋਜੀਆਂ ਦੀ ਖੋਜ ਦੇ ਖੇਤਰ ਵਿੱਚ ਦਿੱਤਾ ਗਿਆ ਹੈ । ਬੀਤੇ ਦਿਨੀਂ […]

The post PAU ਨੂੰ ਸਰਵੋਤਮ ਖੋਜ ਕੇਂਦਰ ਵਜੋਂ ਮਿਲਿਆ ਐਵਾਰਡ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ :ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਬਾਇਓ ਕੰਟਰੋਲ ਸੈਕਸ਼ਨ ਨੂੰ ਸਾਲ 2020-21 ਲਈ ‘ਸਰਵੋਤਮ ਕੇਂਦਰ ਐਵਾਰਡ’ ਪ੍ਰਾਪਤ ਹੋਇਆ ਹੈ । ਇਹ ਐਵਾਰਡ ਕੇਂਦਰ ਨੂੰ ਬਾਇਲੋਜੀਕਲ ਰੋਕਥਾਮ ਖੋਜ ਦੇ ਖੇਤਰ ਵਿੱਚ, ਬਾਇਓਏਜੰਟਾਂ ਦੇ ਥੋਕ ਵਿੱਚ ਉਤਪਾਦਨ ਅਤੇ ਫਸਲੀ ਕੀੜਿਆਂ ਦੀ ਰੋਕਥਾਮ ਦੀਆਂ ਜੈਵਿਕ ਤਕਨਾਲੋਜੀਆਂ ਦੀ ਖੋਜ ਦੇ ਖੇਤਰ ਵਿੱਚ ਦਿੱਤਾ ਗਿਆ ਹੈ । ਬੀਤੇ ਦਿਨੀਂ ਇਹ ਐਵਾਰਡ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੀ 30ਵੀਂ ਮੀਟ ਵਿੱਚ ਪੀ.ਏ.ਯੂ. ਕੇਂਦਰ ਨੂੰ ਪ੍ਰਦਾਨ ਕੀਤਾ ਗਿਆ ।

ਜ਼ਿਕਰਯੋਗ ਹੈ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਵਿੱਚ ਪੂਰੇ ਦੇਸ਼ ਵਿੱਚੋਂ 37 ਕੇਂਦਰ ਹਨ ਅਤੇ ਇਸ ਪ੍ਰੋਜੈਕਟ ਦਾ ਉਦੇਸ਼ ਫ਼ਸਲਾਂ, ਫਲਾਂ ਅਤੇ ਸਬਜ਼ੀਆਂ ਦੇ ਖੇਤਰ ਵਿੱਚ ਕੀੜਿਆਂ ਦੀ ਰੋਕਥਾਮ ਲਈ ਵਾਤਾਵਰਨ ਪੱਖੀ ਤਕਨਾਲੋਜੀਆਂ ਦਾ ਨਿਰਮਾਣ ਕਰਨਾ ਹੈ । ਇਸ ਐਵਾਰਡ ਨੂੰ ਡਾ.ਨੀਲਮ ਜੋਸ਼ੀ, ਡਾ. ਪੀ ਐੱਸ ਸ਼ੇਰਾ, ਡਾ. ਰਵਿੰਦਰ ਕੌਰ ਅਤੇ ਡਾ. ਸੁਧੇਂਦੂ ਸ਼ਰਮਾ ਨੇ ਪ੍ਰਾਪਤ ਕੀਤਾ। ਪੀ.ਏ.ਯੂ. ਦੇ ਰਜਿਸਟਰਾਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਨਿਰਦੇਸ਼ਕ ਖੋਜ, ਨਿਰਦੇਸ਼ਕ ਪਸਾਰ ਸਿੱਖਿਆ, ਸਾਰੇ ਕਾਲਜਾਂ ਦੇ ਡੀਨ, ਡਾਇਰੈਕਟਰ ਸਾਹਿਬਾਨ ਨੇ ਸਮੁੱਚੀ ਟੀਮ ਅਤੇ ਕੇਂਦਰ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ।

ਟੀਵੀ ਪੰਜਾਬ ਬਿਊਰੋ

The post PAU ਨੂੰ ਸਰਵੋਤਮ ਖੋਜ ਕੇਂਦਰ ਵਜੋਂ ਮਿਲਿਆ ਐਵਾਰਡ appeared first on TV Punjab | English News Channel.

]]>
https://en.tvpunjab.com/pau-%e0%a8%a8%e0%a9%82%e0%a9%b0-%e0%a8%b8%e0%a8%b0%e0%a8%b5%e0%a9%8b%e0%a8%a4%e0%a8%ae-%e0%a8%96%e0%a9%8b%e0%a8%9c-%e0%a8%95%e0%a9%87%e0%a8%82%e0%a8%a6%e0%a8%b0-%e0%a8%b5%e0%a8%9c%e0%a9%8b%e0%a8%82/feed/ 0