PAU's Food Industry Business Incubation Center provided training for agribusiness Archives - TV Punjab | English News Channel https://en.tvpunjab.com/tag/paus-food-industry-business-incubation-center-provided-training-for-agribusiness/ Canada News, English Tv,English News, Tv Punjab English, Canada Politics Wed, 04 Aug 2021 08:15:57 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg PAU's Food Industry Business Incubation Center provided training for agribusiness Archives - TV Punjab | English News Channel https://en.tvpunjab.com/tag/paus-food-industry-business-incubation-center-provided-training-for-agribusiness/ 32 32 PAU ਦੇ ਭੋਜਨ ਉਦਯੋਗ ਬਿਜ਼ਨਸ ਇਨਕੁਬੇਸ਼ਨ ਸੈਂਟਰ ਨੇ ਖੇਤੀ ਕਾਰੋਬਾਰ ਲਈ ਸਿਖਲਾਈ ਦਿੱਤੀ https://en.tvpunjab.com/paus-food-industry-business-incubation-center-provided-training-for-agribusiness/ https://en.tvpunjab.com/paus-food-industry-business-incubation-center-provided-training-for-agribusiness/#respond Wed, 04 Aug 2021 08:15:57 +0000 https://en.tvpunjab.com/?p=7017 ਲੁਧਿਆਣਾ : ਪੀ.ਏ.ਯੂ. ਵਿਖੇ ਸਥਾਪਿਤ ਫੂਡ ਇੰਡਸਟਰੀ ਬਿਜ਼ਨਸ ਇਨਕੁਬੇਸ਼ਨ ਸੈਂਟਰ ਨੇ ਜ਼ਿਲਾ ਤਰਨਤਾਰਨ ਦੇ ਖੇਤੀ ਕਾਰੋਬਾਰੀਆਂ ਸ੍ਰੀ ਗੁਰਤਾਰ ਸਿੰਘ ਅਤੇ ਸ੍ਰੀਮਤੀ ਗੁਰਪ੍ਰੀਤ ਕੌਰ ਨੂੰ ਸਿਖਲਾਈ ਸਹੂਲਤਾਂ ਮੁਹੱਈਆ ਕਰਾਈਆਂ ਹਨ। ਇਹ ਸਿਖਲਾਈ ਨਾਸ਼ਪਾਤੀ ਦਾ ਮੁਰੱਬੇ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਦੇ ਰੂਪ ਵਿਚ ਦਿੱਤੀ ਗਈ ਹੈ। ਪੰਜਾਬ ਵਿਚ ਪੈਦਾ ਹੋਣ ਵਾਲੀ ਨਾਸ਼ਪਾਤੀ ਨੂੰ ਵਿਟਾਮਿਨ, ਖਣਿਜ ਅਤੇ ਭੋਜਨ […]

The post PAU ਦੇ ਭੋਜਨ ਉਦਯੋਗ ਬਿਜ਼ਨਸ ਇਨਕੁਬੇਸ਼ਨ ਸੈਂਟਰ ਨੇ ਖੇਤੀ ਕਾਰੋਬਾਰ ਲਈ ਸਿਖਲਾਈ ਦਿੱਤੀ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੀ.ਏ.ਯੂ. ਵਿਖੇ ਸਥਾਪਿਤ ਫੂਡ ਇੰਡਸਟਰੀ ਬਿਜ਼ਨਸ ਇਨਕੁਬੇਸ਼ਨ ਸੈਂਟਰ ਨੇ ਜ਼ਿਲਾ ਤਰਨਤਾਰਨ ਦੇ ਖੇਤੀ ਕਾਰੋਬਾਰੀਆਂ ਸ੍ਰੀ ਗੁਰਤਾਰ ਸਿੰਘ ਅਤੇ ਸ੍ਰੀਮਤੀ ਗੁਰਪ੍ਰੀਤ ਕੌਰ ਨੂੰ ਸਿਖਲਾਈ ਸਹੂਲਤਾਂ ਮੁਹੱਈਆ ਕਰਾਈਆਂ ਹਨ।

ਇਹ ਸਿਖਲਾਈ ਨਾਸ਼ਪਾਤੀ ਦਾ ਮੁਰੱਬੇ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਦੇ ਰੂਪ ਵਿਚ ਦਿੱਤੀ ਗਈ ਹੈ। ਪੰਜਾਬ ਵਿਚ ਪੈਦਾ ਹੋਣ ਵਾਲੀ ਨਾਸ਼ਪਾਤੀ ਨੂੰ ਵਿਟਾਮਿਨ, ਖਣਿਜ ਅਤੇ ਭੋਜਨ ਫਾਈਬਰ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ਪਰ ਇਸਦੀ ਵਰਤੋਂ ਨਾਸ਼ਪਾਤੀ ਦੇ ਜੂਸ ਤੋਂ ਬਿਨਾਂ ਪ੍ਰੋਸੈਸਿੰਗ ਤੌਰ ‘ਤੇ ਘੱਟ ਹੀ ਹੁੰਦੀ ਹੈ।

ਮੁੱਖ ਭੋਜਨ ਮਾਹਿਰ ਡਾ. ਪੂਨਮ ਏ ਸਚਦੇਵ ਨੇ ਦੱਸਿਆ ਕਿ ਸਿਖਲਾਈ ਲੈਣ ਵਾਲਿਆਂ ਨੂੰ ਨਾਸ਼ਪਾਤੀ ਦੀ ਤੁੜਾਈ ਤੋਂ ਬਾਅਦ ਮੂਲ ਵਾਧੇ ਦੇ ਤਰੀਕੇ ਦੱਸਣ ਦੇ ਨਾਲ-ਨਾਲ ਉਪਜ ਦੇ ਨੁਕਸਾਨ ਨੂੰ ਘਟਾਉਣ ਅਤੇ ਉਤਪਾਦ ਦੇ ਮਿਆਰ ਦੇ ਵਾਧੇ ਗੁਣ ਦੱਸੇ ਗਏ।

ਪ੍ਰੋਸੈਸਿੰਗ ਦਾ ਮਹੱਤਵ ਦਸਦਿਆਂ ਨਾਸ਼ਪਾਤੀ ਦੇ ਮੁਰੱਬੇ ਦੀ ਵਿਧੀ ਵੀ ਸਿਖਿਆਰਥੀਆਂ ਨੂੰ ਦਿੱਤੀ ਗਈ। ਭੋਜਨ ਮਾਹਿਰ ਡਾ. ਸੁਖਪ੍ਰੀਤ ਕੌਰ ਨੇ ਨਾਸ਼ਪਾਤੀ ਤੋਂ ਮੁਰੱਬਾ ਬਨਾਉਣ ਦੀ ਤਕਨੀਕ ਦਾ ਪ੍ਰਦਰਸ਼ਨ ਕੀਤਾ ਜੋ ਕਮਰੇ ਦੇ ਸਧਾਰਨ ਤਾਪਮਾਨ ਤੇ ਵੀ ਇਕ ਸਾਲ ਤੱਕ ਸੰਭਾਲਿਆ ਜਾ ਸਕਦਾ ਹੈ।

ਟੀਵੀ ਪੰਜਾਬ ਬਿਊਰੋ

The post PAU ਦੇ ਭੋਜਨ ਉਦਯੋਗ ਬਿਜ਼ਨਸ ਇਨਕੁਬੇਸ਼ਨ ਸੈਂਟਰ ਨੇ ਖੇਤੀ ਕਾਰੋਬਾਰ ਲਈ ਸਿਖਲਾਈ ਦਿੱਤੀ appeared first on TV Punjab | English News Channel.

]]>
https://en.tvpunjab.com/paus-food-industry-business-incubation-center-provided-training-for-agribusiness/feed/ 0