Peel Police Archives - TV Punjab | English News Channel https://en.tvpunjab.com/tag/peel-police/ Canada News, English Tv,English News, Tv Punjab English, Canada Politics Thu, 10 Jun 2021 00:44:14 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Peel Police Archives - TV Punjab | English News Channel https://en.tvpunjab.com/tag/peel-police/ 32 32 Canada Police ਨੇ ਗ੍ਰਿਫ਼ਤਾਰ ਕੀਤੇ 2 ਪੰਜਾਬੀ https://en.tvpunjab.com/canada-punjabi-men-arrest/ https://en.tvpunjab.com/canada-punjabi-men-arrest/#respond Thu, 10 Jun 2021 00:43:35 +0000 https://en.tvpunjab.com/?p=1626 Ontario – ਬਰੈਂਪਟਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਪੀਲ ਪੁਲਿਸ ਵੱਲੋਂ 2 ਪੰਜਾਬੀਆਂ ਨੂੰ ਚੋਰੀ ਕਰਨ ਦੇ ਮਾਮਲੇ ‘ਚ ਗਿਰਫ਼ਤਾਰ ਕੀਤਾ ਗਿਆ | ਪੀਲ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਮੰਗਲਵਾਰ ਨੂੰ ਬਰੈਂਪਟਨ ਸਟੀਲਜ਼ ਏਅਰਪੋਰਟ ਰੋਡ ਤੇ 2 ਨੌਜਵਾਨਾਂ ਵੱਲੋਂ ਗੱਡੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਹ ਦੋਵੇਂ ਨੌਜਵਾਨ […]

The post Canada Police ਨੇ ਗ੍ਰਿਫ਼ਤਾਰ ਕੀਤੇ 2 ਪੰਜਾਬੀ appeared first on TV Punjab | English News Channel.

]]>
FacebookTwitterWhatsAppCopy Link


Ontario – ਬਰੈਂਪਟਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਪੀਲ ਪੁਲਿਸ ਵੱਲੋਂ 2 ਪੰਜਾਬੀਆਂ ਨੂੰ ਚੋਰੀ ਕਰਨ ਦੇ ਮਾਮਲੇ ‘ਚ ਗਿਰਫ਼ਤਾਰ ਕੀਤਾ ਗਿਆ |

ਪੀਲ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਮੰਗਲਵਾਰ ਨੂੰ ਬਰੈਂਪਟਨ ਸਟੀਲਜ਼ ਏਅਰਪੋਰਟ ਰੋਡ ਤੇ 2 ਨੌਜਵਾਨਾਂ ਵੱਲੋਂ ਗੱਡੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਹ ਦੋਵੇਂ ਨੌਜਵਾਨ ਬਰੈਂਪਟਨ ਦੇ ਰਹਿਣ ਵਾਲੇ ਸਨ | ਪੁਲਿਸ ਵੱਲੋਂ ਇਨ੍ਹਾਂ ਦੋਵਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ | ਇਨ੍ਹਾਂ ਦੋਵਾਂ ਵਿੱਚੋਂ ਇੱਕ ਦਾ ਨਾਂ ਜਸਗੀਨ ਸਿੰਘ ਉਮਰ 22 ਸਾਲ ਅਤੇ ਦੂਜੇ ਦਾ ਨਾਂ ਸੁਖਜਿੰਦਰ ਕੁਲਾਰ ਉਮਰ 32 ਸਾਲ ਦੱਸੀ ਜਾ ਰਹੀ ਹੈ| ਇਸ ਘਟਨਾ ਸਬੰਧੀ ਪੁਲਿਸ ਨੇ ਸਾਰੀ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਇੱਕ ਵਿਅਕਤੀ ਤੇ ਇੱਕ ਔਰਤ ਗੈਸ ਸਟੇਸ਼ਨ ਤੇ ਤੇਲ ਪਵਾ ਰਹੇ ਸਨ| ਗੈਸ ਪਵਾਉਣ ਤੋਂ ਬਾਅਦ ਵਿਅਕਤੀ ਪੈਸੇ ਦੇਣ ਲਈ ਪੰਪ ਅੰਦਰ ਗਿਆ ਜਿਸ ਦੌਰਾਨ ਦੋਵੇਂ ਨੌਜਵਾਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਗੱਡੀ ਵਿੱਚ ਮੌਜੂਦ ਔਰਤ ਨੂੰ ਧੱਕੇ ਨਾਲ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ | ਪੁਲਿਸ ਨੇ ਇਨ੍ਹਾਂ ਦੀ ਕੋਰਟ ਵਿੱਚ ਪੇਸ਼ੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ|

The post Canada Police ਨੇ ਗ੍ਰਿਫ਼ਤਾਰ ਕੀਤੇ 2 ਪੰਜਾਬੀ appeared first on TV Punjab | English News Channel.

]]>
https://en.tvpunjab.com/canada-punjabi-men-arrest/feed/ 0