Police nab man who fired shots at social worker Archives - TV Punjab | English News Channel https://en.tvpunjab.com/tag/police-nab-man-who-fired-shots-at-social-worker/ Canada News, English Tv,English News, Tv Punjab English, Canada Politics Wed, 07 Jul 2021 09:31:38 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Police nab man who fired shots at social worker Archives - TV Punjab | English News Channel https://en.tvpunjab.com/tag/police-nab-man-who-fired-shots-at-social-worker/ 32 32 ਸਮਾਜ ਸੇਵੀ ‘ਤੇ ਗੋਲ਼ੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਦਬੋਚਿਆ https://en.tvpunjab.com/%e0%a8%b8%e0%a8%ae%e0%a8%be%e0%a8%9c-%e0%a8%b8%e0%a9%87%e0%a8%b5%e0%a9%80-%e0%a8%a4%e0%a9%87-%e0%a8%97%e0%a9%8b%e0%a8%b3%e0%a9%80%e0%a8%86%e0%a8%82-%e0%a8%9a%e0%a8%b2%e0%a8%be%e0%a8%89%e0%a8%a3/ https://en.tvpunjab.com/%e0%a8%b8%e0%a8%ae%e0%a8%be%e0%a8%9c-%e0%a8%b8%e0%a9%87%e0%a8%b5%e0%a9%80-%e0%a8%a4%e0%a9%87-%e0%a8%97%e0%a9%8b%e0%a8%b3%e0%a9%80%e0%a8%86%e0%a8%82-%e0%a8%9a%e0%a8%b2%e0%a8%be%e0%a8%89%e0%a8%a3/#respond Wed, 07 Jul 2021 09:31:38 +0000 https://en.tvpunjab.com/?p=3867 ਬਠਿੰਡਾ : ਗੈਂਗਸਟਰ ਤੋਂ ਸਮਾਜ ਸੇਵੀ ਬਣੇ ਕੁਲਵੀਰ ਨਰੂਆਣਾ ‘ਤੇ ਗੋਲੀਆਂ ਚਲਾ ਕੇ ਭੱਜਣ ਵਾਲੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਸਾਬਕਾ ਗੈਂਗਸਟਰ ‘ਤੇ ਉਸ ਦੇ ਹੀ ਦੋਸਤ ਨੇ ਗੋਲ਼ੀਆਂ ਚਲਾ ਕੇ ਹਮਲਾ ਕਰ ਦਿੱਤਾ ਸੀ। ਪੁਲਿਸ ਨੇ ਗੋਲ਼ੀਆਂ ਚਲਾਉਣ ਵਾਲੇ ਮਨਪ੍ਰੀਤ ਨੂੰ ਸਰਕਾਰੀ ਹਸਪਤਾਲ ਘੁੱਦਾ ਵਿਚੋਂ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੋਲੀਆਂ […]

The post ਸਮਾਜ ਸੇਵੀ ‘ਤੇ ਗੋਲ਼ੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਦਬੋਚਿਆ appeared first on TV Punjab | English News Channel.

]]>
FacebookTwitterWhatsAppCopy Link


ਬਠਿੰਡਾ : ਗੈਂਗਸਟਰ ਤੋਂ ਸਮਾਜ ਸੇਵੀ ਬਣੇ ਕੁਲਵੀਰ ਨਰੂਆਣਾ ‘ਤੇ ਗੋਲੀਆਂ ਚਲਾ ਕੇ ਭੱਜਣ ਵਾਲੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਸਾਬਕਾ ਗੈਂਗਸਟਰ ‘ਤੇ ਉਸ ਦੇ ਹੀ ਦੋਸਤ ਨੇ ਗੋਲ਼ੀਆਂ ਚਲਾ ਕੇ ਹਮਲਾ ਕਰ ਦਿੱਤਾ ਸੀ। ਪੁਲਿਸ ਨੇ ਗੋਲ਼ੀਆਂ ਚਲਾਉਣ ਵਾਲੇ ਮਨਪ੍ਰੀਤ ਨੂੰ ਸਰਕਾਰੀ ਹਸਪਤਾਲ ਘੁੱਦਾ ਵਿਚੋਂ ਕਾਬੂ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਗੋਲੀਆਂ ਚਲਾ ਕੇ ਭੱਜਦਾ ਹੋਇਆ ਮਨਪ੍ਰੀਤ ਉਰਫ਼ ਮੰਨਾ ਗੱਡੀ ਸਮੇਤ ਘੁੱਦਾ ਦੇ ਸਰਕਾਰੀ ਹਸਪਤਾਲ ਵਿਚ ਜਾ ਵੜਿਆ ਸੀ। ਉਸ ਦੀ ਲੱਤ ਵਿਚ ਗੋਲੀ ਲੱਗੀ ਹੋਈ ਸੀ ਜਿਸ ਨੂੰ ਕਿ ਬਠਿੰਡਾ ਪੁਲਿਸ ਕਾਬੂ ਕਰ ਕੇ ਬਠਿੰਡਾ ਲੈ ਆਈ ਹੈ।

ਟੀਵੀ ਪੰਜਾਬ ਬਿਊਰੋ

The post ਸਮਾਜ ਸੇਵੀ ‘ਤੇ ਗੋਲ਼ੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਦਬੋਚਿਆ appeared first on TV Punjab | English News Channel.

]]>
https://en.tvpunjab.com/%e0%a8%b8%e0%a8%ae%e0%a8%be%e0%a8%9c-%e0%a8%b8%e0%a9%87%e0%a8%b5%e0%a9%80-%e0%a8%a4%e0%a9%87-%e0%a8%97%e0%a9%8b%e0%a8%b3%e0%a9%80%e0%a8%86%e0%a8%82-%e0%a8%9a%e0%a8%b2%e0%a8%be%e0%a8%89%e0%a8%a3/feed/ 0