police unable to reach schedule Archives - TV Punjab | English News Channel https://en.tvpunjab.com/tag/police-unable-to-reach-schedule/ Canada News, English Tv,English News, Tv Punjab English, Canada Politics Tue, 20 Jul 2021 15:21:12 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg police unable to reach schedule Archives - TV Punjab | English News Channel https://en.tvpunjab.com/tag/police-unable-to-reach-schedule/ 32 32 ਜਲੰਧਰ ਲੁਟੇਰਿਆਂ ਦੀ ਗੋਲ਼ੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਨੇ ਤੋੜਿਆ ਦਮ, ਵਾਰਦਾਤ ਦੀ ਤਹਿ ਤੱਕ ਨਹੀਂ ਪਹੁੰਚ ਸਕੀ ਪੁਲਿਸ https://en.tvpunjab.com/grocery-store-owner-shot-dead-jalandhar-sodal/ https://en.tvpunjab.com/grocery-store-owner-shot-dead-jalandhar-sodal/#respond Tue, 20 Jul 2021 15:16:58 +0000 https://en.tvpunjab.com/?p=5340 ਜਲੰਧਰ -ਸੋਢਲ ਮੰਦਰ ਨੇੜੇ ਦੇਰ ਰਾਤ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਅੱਜ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਕਥਿਤ ਗੋਲੀ ਲੱਗਣ ਨਾਲ ਕਰਿਆਨਾ ਸਟੋਰ ਮਾਲਿਕ ਸਚਿਨ ਜੈਨ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਆਸ ਪਾਸ ਦੇ ਲੋਕਾਂ ਨੇ […]

The post ਜਲੰਧਰ ਲੁਟੇਰਿਆਂ ਦੀ ਗੋਲ਼ੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਨੇ ਤੋੜਿਆ ਦਮ, ਵਾਰਦਾਤ ਦੀ ਤਹਿ ਤੱਕ ਨਹੀਂ ਪਹੁੰਚ ਸਕੀ ਪੁਲਿਸ appeared first on TV Punjab | English News Channel.

]]>
FacebookTwitterWhatsAppCopy Link


ਜਲੰਧਰ -ਸੋਢਲ ਮੰਦਰ ਨੇੜੇ ਦੇਰ ਰਾਤ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਅੱਜ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਕਥਿਤ ਗੋਲੀ ਲੱਗਣ ਨਾਲ ਕਰਿਆਨਾ ਸਟੋਰ ਮਾਲਿਕ ਸਚਿਨ ਜੈਨ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀ ਚਲਾਉਂਦੇ ਹੋਏ ਕਿਸੇ ਨੂੰ ਨਹੀਂ ਦੇਖਿਆ ਪਰ ਗੋਲ਼ੀ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਏ ਤਾਂ ਸਚਿਨ ਬਚਾਓ-ਬਚਾਓ ਬੋਲ ਕੇ ਭੱਜ ਰਿਹਾ ਸੀ। ਮੌਕੇ ’ਤੇ ਅਜੇ ਤੱਕ ਕੋਈ ਗੋਲੀ ਦਾ ਖੋਲ ਵੀ ਨਹੀਂ ਮਿਲਿਆ ਹੈ। ਗੋਲੀ ਕਿਹੜੇ ਹਾਲਾਤ ’ਚ ਚੱਲੀ ਇਸ ਦੇ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ’ਚ ਜੁੱਟੀ ਹੋਈ ਹੈ।

The post ਜਲੰਧਰ ਲੁਟੇਰਿਆਂ ਦੀ ਗੋਲ਼ੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਨੇ ਤੋੜਿਆ ਦਮ, ਵਾਰਦਾਤ ਦੀ ਤਹਿ ਤੱਕ ਨਹੀਂ ਪਹੁੰਚ ਸਕੀ ਪੁਲਿਸ appeared first on TV Punjab | English News Channel.

]]>
https://en.tvpunjab.com/grocery-store-owner-shot-dead-jalandhar-sodal/feed/ 0