police Archives - TV Punjab | English News Channel https://en.tvpunjab.com/tag/police/ Canada News, English Tv,English News, Tv Punjab English, Canada Politics Sat, 12 Mar 2022 05:45:11 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg police Archives - TV Punjab | English News Channel https://en.tvpunjab.com/tag/police/ 32 32 Robbers loot Rs 23 lakh from SBI ATM in Phagwara https://en.tvpunjab.com/robbers-loot-rs-23-lakh-from-sbi-atm-in-phagwara/ https://en.tvpunjab.com/robbers-loot-rs-23-lakh-from-sbi-atm-in-phagwara/#respond Sat, 12 Mar 2022 05:43:57 +0000 https://en.tvpunjab.com/?p=15020 Phagwara: Two robbers decamped an ATM in Khajurla village here in the wee hours on Saturday and looted lakhs of rupees. SBI Bank Manager said that at about 3:05am hours this morning, two robbers came in a car and broke the locks of ATM with a gas cutter and looted around Rs 23 lakh from […]

The post Robbers loot Rs 23 lakh from SBI ATM in Phagwara appeared first on TV Punjab | English News Channel.

]]>
FacebookTwitterWhatsAppCopy Link


Phagwara: Two robbers decamped an ATM in Khajurla village here in the wee hours on Saturday and looted lakhs of rupees.

SBI Bank Manager said that at about 3:05am hours this morning, two robbers came in a car and broke the locks of ATM with a gas cutter and looted around Rs 23 lakh from the ATM machine.

Police have rushed to the spot and launched the investigation. They are scanning the CCTV cameras, however, they did not get any clue yet.

Further investigation is underway, police said.

The post Robbers loot Rs 23 lakh from SBI ATM in Phagwara appeared first on TV Punjab | English News Channel.

]]>
https://en.tvpunjab.com/robbers-loot-rs-23-lakh-from-sbi-atm-in-phagwara/feed/ 0
DSP files criminal defamation plea against Navjot Sidhu https://en.tvpunjab.com/dsp-files-criminal-defamation-plea-against-navjot-sidhu/ https://en.tvpunjab.com/dsp-files-criminal-defamation-plea-against-navjot-sidhu/#respond Sat, 19 Feb 2022 08:39:18 +0000 https://en.tvpunjab.com/?p=14252 Chandigarh: Chandigarh Deputy Superintendent of Police (DSP) Dilsher Chandel has filed criminal defamation plea against Congress PCC chief Navjot Singh Sidhu ror his contentious remark against Punjab cops during a rally last year. DSP filed plea before Chief Judicial Magistrate, Aman Inder Singh in District Courts, Sector 43 citing that Sidhu has failed to tender […]

The post DSP files criminal defamation plea against Navjot Sidhu appeared first on TV Punjab | English News Channel.

]]>
FacebookTwitterWhatsAppCopy Link


Chandigarh: Chandigarh Deputy Superintendent of Police (DSP) Dilsher Chandel has filed criminal defamation plea against Congress PCC chief Navjot Singh Sidhu ror his contentious remark against Punjab cops during a rally last year.

DSP filed plea before Chief Judicial Magistrate, Aman Inder Singh in District Courts, Sector 43 citing that Sidhu has failed to tender an unconditional apology for his comments against the police during a rally in 2021.

Last year, DSP Chandel condemned Sidhu for allegedly lauding an MLA who makes “police wet their pants”. The DSP had described the remark as “shameful” and “an insult to the force”.

At a political rally held in Kapurthala’s Sultanpur Lodhi on 19 December, Sidhu, while sharing the stage with Congress MLA Navtej Singh Cheema, purportedly said that the latter “could make a police officer wet his pants”, and suggested that party workers be like Navtej.

The video of the incident went viral on the social media, following this, DSP, posted a video and condemned Sidhu’s statement.

The post DSP files criminal defamation plea against Navjot Sidhu appeared first on TV Punjab | English News Channel.

]]>
https://en.tvpunjab.com/dsp-files-criminal-defamation-plea-against-navjot-sidhu/feed/ 0
ਪੇਕੇ ਘਰ ਆਈ ਨਵੀਂ ਵਿਆਹੀ ਕੁੜੀ ਦੀ ਭੇਤਭਰੇ ਹਾਲਾਤ ‘ਚ ਮੌਤ, ਦੋਹਾਂ ਪਰਿਵਾਰਾਂ ਵਿਚ ਤਕਰਾਰ ਤੋਂ ਬਾਅਦ ਪੁਲਿਸ ਨੇ ਅੱਧ ਸੜੀ ਲਾਸ਼ ਪੋਸਟਮਾਰਟਮ ਲਈ ਭੇਜੀ https://en.tvpunjab.com/half-burnt-body-postmortem-mysterious-death-newlyweds/ https://en.tvpunjab.com/half-burnt-body-postmortem-mysterious-death-newlyweds/#respond Thu, 22 Jul 2021 07:25:05 +0000 https://en.tvpunjab.com/?p=5542 ਫਤਿਆਬਾਦ : ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੇਕੇ ਘਰ ਆਈ ਵਿਅਹੁਤਾ ਦੀ ਭੇਦ ਭਰੇ ਹਾਲਾਤ ਵਿਚ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਕੁੜੀ ਦੇ ਸਸਕਾਰ ਸਮੇਂ ਪੇਕੇ ਅਤੇ ਸਹੁਰੇ ਪਰਿਵਾਰ ਵਿਚ ਤਕਰਾਰ ਹੋਣ ਤੋਂ ਬਾਅਦ ਸਥਾਨਕ ਪੁਲਿਸ ਨੇ ਅੱਧ ਸੜੀ ਲਾਸ਼ ਕਬਜ਼ੇ ਵਿਚ ਲੈ ਲਈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ। ਥਾਣਾ ਸ੍ਰੀ ਗੋਇੰਦਵਾਲ ਸਾਹਿਬ […]

The post ਪੇਕੇ ਘਰ ਆਈ ਨਵੀਂ ਵਿਆਹੀ ਕੁੜੀ ਦੀ ਭੇਤਭਰੇ ਹਾਲਾਤ ‘ਚ ਮੌਤ, ਦੋਹਾਂ ਪਰਿਵਾਰਾਂ ਵਿਚ ਤਕਰਾਰ ਤੋਂ ਬਾਅਦ ਪੁਲਿਸ ਨੇ ਅੱਧ ਸੜੀ ਲਾਸ਼ ਪੋਸਟਮਾਰਟਮ ਲਈ ਭੇਜੀ appeared first on TV Punjab | English News Channel.

]]>
FacebookTwitterWhatsAppCopy Link


ਫਤਿਆਬਾਦ : ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੇਕੇ ਘਰ ਆਈ ਵਿਅਹੁਤਾ ਦੀ ਭੇਦ ਭਰੇ ਹਾਲਾਤ ਵਿਚ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਕੁੜੀ ਦੇ ਸਸਕਾਰ ਸਮੇਂ ਪੇਕੇ ਅਤੇ ਸਹੁਰੇ ਪਰਿਵਾਰ ਵਿਚ ਤਕਰਾਰ ਹੋਣ ਤੋਂ ਬਾਅਦ ਸਥਾਨਕ ਪੁਲਿਸ ਨੇ ਅੱਧ ਸੜੀ ਲਾਸ਼ ਕਬਜ਼ੇ ਵਿਚ ਲੈ ਲਈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਇੰਪੈਕਟਰ ਨਵਦੀਪ ਸਿੰਘ ਨੇ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਮੁਤਾਬਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੀ ਕੁਲਬੀਰ ਕੌਰ ਦਾ ਵਿਆਹ ਤਕਰੀਬਨ ਛੇ ਮਹੀਨੇ ਪਹਿਲਾਂ ਅੰਮਿ੍ਤਸਰ ਦੇ ਪਿੰਡ ਸੁਲਤਾਨਵਿੰਡ ਨਿਵਾਸੀ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਕੁਲਬੀਰ ਕੌਰ ਦੀ ਲੰਘੀ ਰਾਤ ਆਪਣੇ ਪੇਕੇ ਘਰ ਭੇਦ ਭਰੇ ਹਲਾਤਾਂ ਵਿਚ ਮੌਤ ਹੋ ਗਈ। ਜਦੋਂ ਉਸਦਾ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਪੇਕੇ ਅਤੇ ਸਹੁਰੇ ਪਰਿਵਾਰ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਮਾਮਲਾ ਪੁਲਿਸ ਤਕ ਪਹੁੰਚ ਗਿਆ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਅੱਧ ਸੜੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਮਾਰਟਮ ਲਈ ਭੇਜ ਦਿੱਤਾ ਹੈ।

ਕੁੜੀ ਦੇ ਪਰਿਵਾਰ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਕੁਲਬੀਰ ਕੌਰ ਉਨ੍ਹਾਂ ਦੇ ਕੋਲ ਆਈ ਹੋਈ ਸੀ। ਬੀਤੀ ਰਾਤ ਉਸਦੇ ਪਤੀ ਦਾ ਫੋਨ ਵੀ ਆਇਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਸਦੀ ਆਪਣੇ ਪਤੀ ਨਾਲ ਕੀ ਗੱਲ ਹੋਈ ਹੈ। ਜਦੋਂ ਸਵੇਰੇ ਕੁਲਬੀਰ ਕੌਰ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ ਸੀ। ਕੁਲਬੀਰ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਉੱਪਰ ਸ਼ੰਕੇ ਖੜ੍ਹੇ ਕੀਤੇ ਹਨ।

ਟੀਵੀ ਪੰਜਾਬ ਬਿਊਰੋ

The post ਪੇਕੇ ਘਰ ਆਈ ਨਵੀਂ ਵਿਆਹੀ ਕੁੜੀ ਦੀ ਭੇਤਭਰੇ ਹਾਲਾਤ ‘ਚ ਮੌਤ, ਦੋਹਾਂ ਪਰਿਵਾਰਾਂ ਵਿਚ ਤਕਰਾਰ ਤੋਂ ਬਾਅਦ ਪੁਲਿਸ ਨੇ ਅੱਧ ਸੜੀ ਲਾਸ਼ ਪੋਸਟਮਾਰਟਮ ਲਈ ਭੇਜੀ appeared first on TV Punjab | English News Channel.

]]>
https://en.tvpunjab.com/half-burnt-body-postmortem-mysterious-death-newlyweds/feed/ 0
ਸਾਬਕਾ ਖਜਾਨਾ ਮੰਤਰੀ ਦੀ ਕੋਠੀ ‘ਚੋਂ ਚੋਰਾਂ ਨੇ ਲੁੱਟਿਆ ਕੀਮਤੀ ਖਜਾਨਾ ! ਕੋਠੀ ‘ਚ ਪੰਜਵੀਂ ਵਾਰ ਹੋਈ ਚੋਰੀ ਪਰ ਪੁਲਿਸ ਅੱਜ ਤੱਕ ਨਹੀਂ ਫੜ ਸਕੀ ਚੋਰ https://en.tvpunjab.com/thieves-loot-precious-treasure-former-finance-ministers-residence-4644-2/ https://en.tvpunjab.com/thieves-loot-precious-treasure-former-finance-ministers-residence-4644-2/#respond Thu, 15 Jul 2021 05:28:42 +0000 https://en.tvpunjab.com/?p=4644 ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਇੰਚਾਰਜ ਤੇ ਸਾਬਕਾ ਖਜਾਨਾ ਮੰਤਰੀ ਬੀਬੀ ਡਾ. ਉਪਿੰਦਰਜੀਤ ਕੌਰ ਦੀ ਸਥਾਨਕ ਕੋਠੀ ‘ਚ ਚੋਰੀ ਹੋਣ ਦੀ ਖਬਰ ਹੈ। ਡਾ. ਉਪਿੰਦਰਜੀਤ ਕੌਰ ਦੀ ਇਹ ਕੋਠੀ ਗੁ: ਬੇਰ ਸਾਹਿਬ ਰੋਡ ‘ਤੇ ਸੁਲਤਾਨਪੁਰ ਲੋਧੀ ਚ ਸਥਿਤ ਹੈ। ਇਸ ਵਾਰਦਾਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ […]

The post ਸਾਬਕਾ ਖਜਾਨਾ ਮੰਤਰੀ ਦੀ ਕੋਠੀ ‘ਚੋਂ ਚੋਰਾਂ ਨੇ ਲੁੱਟਿਆ ਕੀਮਤੀ ਖਜਾਨਾ ! ਕੋਠੀ ‘ਚ ਪੰਜਵੀਂ ਵਾਰ ਹੋਈ ਚੋਰੀ ਪਰ ਪੁਲਿਸ ਅੱਜ ਤੱਕ ਨਹੀਂ ਫੜ ਸਕੀ ਚੋਰ appeared first on TV Punjab | English News Channel.

]]>
FacebookTwitterWhatsAppCopy Link


ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਇੰਚਾਰਜ ਤੇ ਸਾਬਕਾ ਖਜਾਨਾ ਮੰਤਰੀ ਬੀਬੀ ਡਾ. ਉਪਿੰਦਰਜੀਤ ਕੌਰ ਦੀ ਸਥਾਨਕ ਕੋਠੀ ‘ਚ ਚੋਰੀ ਹੋਣ ਦੀ ਖਬਰ ਹੈ। ਡਾ. ਉਪਿੰਦਰਜੀਤ ਕੌਰ ਦੀ ਇਹ ਕੋਠੀ ਗੁ: ਬੇਰ ਸਾਹਿਬ ਰੋਡ ‘ਤੇ ਸੁਲਤਾਨਪੁਰ ਲੋਧੀ ਚ ਸਥਿਤ ਹੈ।

ਇਸ ਵਾਰਦਾਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਬੂਲੇ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਦਰਬਾਰਾ ਸਿੰਘ ਵਿਰਦੀ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਕੋਠੀ ਵਿਚ ਬੀਤੇ ਚਾਰ ਸਾਲਾਂ ‘ਚ ਪੰਜਵੀਂ ਵਾਰ ਚੋਰੀ ਹੋ ਚੁੱਕੀ ਹੈ ਪਰ ਪੁਲਿਸ ਅੱਜ ਤੱਕ ਚੋਰਾਂ ਦਾ ਕੋਈ ਸੁਰਾਗ ਨਹੀਂ ਲਗਾ ਸਕੀ।

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਚੋਰ ਕੰਧ ਟੱਪ ਕੇ ਕੋਠੀ ਅੰਦਰ ਦਾਖਲ ਹੋਏ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ।ਇਸ ਤੋਂ ਬਾਅਦ ਚੋਰਾਂ ਨੇ ਦਰਵਾਜੇ ਦੇ ਅਰਲ ਭੰਨ ਦਿੱਤੇ ਤੇ ਬੈੱਡਰੂਮ ਚ ਰੱਖੀਆਂ ਅਲਮਾਰੀਆਂ ਦੇ ਲਾਕਰ ਵੀ ਤੋੜ ਦਿੱਤੇ। ਇਸ ਤੋਂ ਬਾਅਦ ਚੋਰਾਂ ਨੇ ਅੰਦਰੋਂ ਕੁਝ ਜਰੂਰੀ ਦਸਤਾਵੇਜ, ਇੱਕ ਗੈਸ ਸਿਲੰਡਰ, ਇੱਕ ਮਾਈਕਰੋਵੇਵ ਅਤੇ 1 ਟੇਪ ਰਿਕਾਰਡਰ ਆਦਿ ਸਮਾਨ ‘ਤੇ ਹੱਥ ਫੇਰ ਕੇ ਫਰਾਰ ਹੋ ਗਏ।

ਗੌਰਤਲਬ ਹੈ ਕਿ ਚੋਰੀ ਕੀਤੇ ਗਏ ਦਸਤਾਵੇਜ਼ ਕਿਸੇ ਖਜਾਨੇ ਤੋਂ ਘੱਟ ਨਹੀਂ ਸਨ। ਅਕਾਲੀ ਆਗੂਆਂ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਟੀਵੀ ਪੰਜਾਬ ਬਿਊਰੋ

The post ਸਾਬਕਾ ਖਜਾਨਾ ਮੰਤਰੀ ਦੀ ਕੋਠੀ ‘ਚੋਂ ਚੋਰਾਂ ਨੇ ਲੁੱਟਿਆ ਕੀਮਤੀ ਖਜਾਨਾ ! ਕੋਠੀ ‘ਚ ਪੰਜਵੀਂ ਵਾਰ ਹੋਈ ਚੋਰੀ ਪਰ ਪੁਲਿਸ ਅੱਜ ਤੱਕ ਨਹੀਂ ਫੜ ਸਕੀ ਚੋਰ appeared first on TV Punjab | English News Channel.

]]>
https://en.tvpunjab.com/thieves-loot-precious-treasure-former-finance-ministers-residence-4644-2/feed/ 0