Pranab Mukherjee's son Abhijeet Mukherjee joins Trinamool Congress Archives - TV Punjab | English News Channel https://en.tvpunjab.com/tag/pranab-mukherjees-son-abhijeet-mukherjee-joins-trinamool-congress/ Canada News, English Tv,English News, Tv Punjab English, Canada Politics Mon, 05 Jul 2021 11:43:42 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Pranab Mukherjee's son Abhijeet Mukherjee joins Trinamool Congress Archives - TV Punjab | English News Channel https://en.tvpunjab.com/tag/pranab-mukherjees-son-abhijeet-mukherjee-joins-trinamool-congress/ 32 32 ਪ੍ਰਣਬ ਮੁਖਰਜੀ ਦਾ ਬੇਟਾ ਅਭਿਜੀਤ ਮੁਖਰਜੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ https://en.tvpunjab.com/%e0%a8%aa%e0%a9%8d%e0%a8%b0%e0%a8%a3%e0%a8%ac-%e0%a8%ae%e0%a9%81%e0%a8%96%e0%a8%b0%e0%a8%9c%e0%a9%80-%e0%a8%a6%e0%a8%be-%e0%a8%ac%e0%a9%87%e0%a8%9f%e0%a8%be-%e0%a8%85%e0%a8%ad%e0%a8%bf%e0%a8%9c/ https://en.tvpunjab.com/%e0%a8%aa%e0%a9%8d%e0%a8%b0%e0%a8%a3%e0%a8%ac-%e0%a8%ae%e0%a9%81%e0%a8%96%e0%a8%b0%e0%a8%9c%e0%a9%80-%e0%a8%a6%e0%a8%be-%e0%a8%ac%e0%a9%87%e0%a8%9f%e0%a8%be-%e0%a8%85%e0%a8%ad%e0%a8%bf%e0%a8%9c/#respond Mon, 05 Jul 2021 11:37:06 +0000 https://en.tvpunjab.com/?p=3681 ਕੋਲਕਾਤਾ : ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਬੇਟਾ ਅਭਿਜੀਤ ਮੁਖਰਜੀ ਅੱਜ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਗਿਆਹ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਥ ਚੈਟਰਜੀ ਵੀ ਮੌਜੂਦ ਸਨ। ਜੰਗੀਪੁਰ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਭਿਜੀਤ ਮੁਖਰਜੀ ਲੰਬੇ ਸਮੇਂ ਤੋਂ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੇ ਸੰਪਰਕ ਵਿਚ ਸਨ। ਪਹਿਲਾਂ ਵੀ ਉਨ੍ਹਾਂ ਦੇ ਤ੍ਰਿਣਮੂਲ ਕਾਂਗਰਸ […]

The post ਪ੍ਰਣਬ ਮੁਖਰਜੀ ਦਾ ਬੇਟਾ ਅਭਿਜੀਤ ਮੁਖਰਜੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ appeared first on TV Punjab | English News Channel.

]]>

ਕੋਲਕਾਤਾ : ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਬੇਟਾ ਅਭਿਜੀਤ ਮੁਖਰਜੀ ਅੱਜ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਗਿਆਹ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਥ ਚੈਟਰਜੀ ਵੀ ਮੌਜੂਦ ਸਨ। ਜੰਗੀਪੁਰ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਭਿਜੀਤ ਮੁਖਰਜੀ ਲੰਬੇ ਸਮੇਂ ਤੋਂ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੇ ਸੰਪਰਕ ਵਿਚ ਸਨ। ਪਹਿਲਾਂ ਵੀ ਉਨ੍ਹਾਂ ਦੇ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਆਈਆਂ ਸਨ ਪਰ ਉਨ੍ਹਾਂ ਇਸ ਤੋਂ ਇਨਕਾਰ ਕਰ ਦਿੱਤਾ ਸੀ।

ਪਿਛਲੇ ਮਹੀਨੇ ਅਭਿਜੀਤ ਮੁਖਰਜੀ ਨੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ । ਕਾਂਗਰਸ ਦੀਆਂ ਮੁਸੀਬਤਾਂ ਨਿਰੰਤਰ ਵੱਧ ਰਹੀਆਂ ਹਨ। ਪਹਿਲਾਂ ਜੀਤਿਨ ਪ੍ਰਸਾਦ ਭਾਜਪਾ ਵਿਚ ਸ਼ਾਮਲ ਹੋਏ ਅਤੇ ਹੁਣ ਅਭਿਜੀਤ ਮੁਖਰਜੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਅਭਿਜੀਤ ਦੀ ਭੈਣ ਸ਼ਰਮੀਸ਼ਾ ਮੁਖਰਜੀ ਵੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਪ੍ਰਣਬ ਮੁਖਰਜੀ ਦਾ ਬੇਟਾ ਅਭਿਜੀਤ ਮੁਖਰਜੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ appeared first on TV Punjab | English News Channel.

]]>
https://en.tvpunjab.com/%e0%a8%aa%e0%a9%8d%e0%a8%b0%e0%a8%a3%e0%a8%ac-%e0%a8%ae%e0%a9%81%e0%a8%96%e0%a8%b0%e0%a8%9c%e0%a9%80-%e0%a8%a6%e0%a8%be-%e0%a8%ac%e0%a9%87%e0%a8%9f%e0%a8%be-%e0%a8%85%e0%a8%ad%e0%a8%bf%e0%a8%9c/feed/ 0