Prime Minister Narendra Modi congratulates Bhavna Patel Archives - TV Punjab | English News Channel https://en.tvpunjab.com/tag/prime-minister-narendra-modi-congratulates-bhavna-patel/ Canada News, English Tv,English News, Tv Punjab English, Canada Politics Sat, 28 Aug 2021 06:04:40 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Prime Minister Narendra Modi congratulates Bhavna Patel Archives - TV Punjab | English News Channel https://en.tvpunjab.com/tag/prime-minister-narendra-modi-congratulates-bhavna-patel/ 32 32 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵਨਾ ਪਟੇਲ ਨੂੰ ਦਿੱਤੀ ਵਧਾਈ https://en.tvpunjab.com/prime-minister-narendra-modi-congratulates-bhavna-patel/ https://en.tvpunjab.com/prime-minister-narendra-modi-congratulates-bhavna-patel/#respond Sat, 28 Aug 2021 06:04:40 +0000 https://en.tvpunjab.com/?p=8785 ਨਵੀਂ ਦਿੱਲੀ : ਟੋਕੀਓ ਪੈਰਾਉਲੰਪਿਕਸ ਟੇਬਲ ਟੈਨਿਸ ਮਹਿਲਾ ਸਿੰਗਲਜ਼ ਕਲਾਸ 4 ‘ਚ ਪੈਡਲਰ ਭਾਵਨਾ ਪਟੇਲ ਨੇ ਚੀਨ ਦੀ ਮਿਓ ਝਾਂਗ ਨੂੰ 3-2 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਭਾਵਨਾ ਪਟੇਲ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਤੁਸੀਂ ਸ਼ਾਨਦਾਰ ਖੇਡ ਖੇਡੀ ਹੈ। ਸਮੁੱਚਾ ਦੇਸ਼ ਤੁਹਾਡੀ […]

The post ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵਨਾ ਪਟੇਲ ਨੂੰ ਦਿੱਤੀ ਵਧਾਈ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਟੋਕੀਓ ਪੈਰਾਉਲੰਪਿਕਸ ਟੇਬਲ ਟੈਨਿਸ ਮਹਿਲਾ ਸਿੰਗਲਜ਼ ਕਲਾਸ 4 ‘ਚ ਪੈਡਲਰ ਭਾਵਨਾ ਪਟੇਲ ਨੇ ਚੀਨ ਦੀ ਮਿਓ ਝਾਂਗ ਨੂੰ 3-2 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਭਾਵਨਾ ਪਟੇਲ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਤੁਸੀਂ ਸ਼ਾਨਦਾਰ ਖੇਡ ਖੇਡੀ ਹੈ। ਸਮੁੱਚਾ ਦੇਸ਼ ਤੁਹਾਡੀ ਸਫਲਤਾ ਲਈ ਅਰਦਾਸ ਕਰ ਰਿਹਾ ਹੈ ਅਤੇ ਤੁਹਾਡੇ ਲਈ ਉਤਸ਼ਾਹਿਤ ਰਹੇਗਾ। ਆਪਣਾ ਸਰਬੋਤਮ ਪ੍ਰਦਰਸ਼ਨ ਕਰੋ ਅਤੇ ਬਿਨਾਂ ਕਿਸੇ ਦਬਾਅ ਦੇ ਖੇਡੋ। ਤੁਹਾਡੀਆਂ ਪ੍ਰਾਪਤੀਆਂ ਪੂਰੇ ਦੇਸ਼ ਨੂੰ ਪ੍ਰੇਰਤ ਕਰਦੀਆਂ ਹਨ।

ਟੀਵੀ ਪੰਜਾਬ ਬਿਊਰੋ

The post ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵਨਾ ਪਟੇਲ ਨੂੰ ਦਿੱਤੀ ਵਧਾਈ appeared first on TV Punjab | English News Channel.

]]>
https://en.tvpunjab.com/prime-minister-narendra-modi-congratulates-bhavna-patel/feed/ 0