problems Archives - TV Punjab | English News Channel https://en.tvpunjab.com/tag/problems/ Canada News, English Tv,English News, Tv Punjab English, Canada Politics Fri, 23 Jul 2021 12:51:59 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg problems Archives - TV Punjab | English News Channel https://en.tvpunjab.com/tag/problems/ 32 32 ਅਸ਼ਲੀਲ ਫਿਲਮਾਂ : ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, ਮੁੰਬਈ ਪੁਲਿਸ ਨੇ ਘਰ ਮਾਰਿਆ ਛਾਪਾ https://en.tvpunjab.com/pornography-shilpa-shetty-raj-kundra-mumbai-police-raids-house-5737-2/ https://en.tvpunjab.com/pornography-shilpa-shetty-raj-kundra-mumbai-police-raids-house-5737-2/#respond Fri, 23 Jul 2021 12:49:00 +0000 https://en.tvpunjab.com/?p=5737 ਮੁੰਬਈ -ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਐਪ ਰਾਹੀਂ ਪ੍ਰਸਾਰਿਤ ਕਰਨ ਦੇ ਮਾਮਲੇ ‘ਚ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਜੁਹੂ ਸਥਿਤ ਘਰ ‘ਤੇ ਛਾਪਾ ਮਾਰਿਆ। ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਰਾਜ ਕੁੰਦਰਾ […]

The post ਅਸ਼ਲੀਲ ਫਿਲਮਾਂ : ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, ਮੁੰਬਈ ਪੁਲਿਸ ਨੇ ਘਰ ਮਾਰਿਆ ਛਾਪਾ appeared first on TV Punjab | English News Channel.

]]>

ਮੁੰਬਈ -ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਐਪ ਰਾਹੀਂ ਪ੍ਰਸਾਰਿਤ ਕਰਨ ਦੇ ਮਾਮਲੇ ‘ਚ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਜੁਹੂ ਸਥਿਤ ਘਰ ‘ਤੇ ਛਾਪਾ ਮਾਰਿਆ।

ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਰਾਜ ਕੁੰਦਰਾ ਦੇ ਆਫਿਸ ਤੇ ਦੂਜੇ ਠਿਕਾਣਿਆਂ ‘ਤੇ ਵੀ ਛਾਪਾ ਮਾਰਿਆ ਸੀ, ਜਿੱਥੇ ਕੁਝ ਕੰਪਿਊਟਰ ਅਤੇ ਹਾਰਡ ਡਿਸਕਾਂ ਬਰਾਮਦ ਕੀਤੀਆਂ ਗਈਆਂ । ਇਸ ਤੋਂ ਬਾਅਦ ਪੁਲਿਸ ਨੇ ਸਰਵਰ ਸੀਜ ਕਰ ਦਿੱਤਾ ਸੀ। ਇਸ ਦੌਰਾਨ ਕੁਝ ਅਸ਼ਲੀਲ ਵੀਡੀਓ ਮਿਲੀਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਜਬਤ ਕਰ ਲਿਆ ਸੀ।

ਗੌਰਤਲਬ ਹੈ ਕਿ, ਸ਼ਿਲਪਾ ਸ਼ੈੱਟੀ ਨੇ ਵੀਰਵਾਰ ਦੇਰ ਰਾਤ ਸੋਸ਼ਲ ਮੀਡੀਆ ‘ਤੇ ਇਕ ਪ੍ਰਰੇਕ ਪੋਸਟ ਵੀ ਲਿਖੀ, ਜਿਸ ‘ਚ ਕਿਹਾ ਸੀ ਕਿ ਉਹ ਪਹਿਲਾਂ ਵੀ ਚੁਣੌਤੀਆਂ ਨਾਲ ਨਜਿੱਠਦੀ ਰਹੀ ਹੈ ਤੇ ਭਵਿੱਖ ‘ਚ ਵੀ ਚੁਣੌਤੀਆਂ ਨੂੰ ਜਿੱਤੇਗੀ।

WhatsAppXFacebookCopy LinkWeChatShare

The post ਅਸ਼ਲੀਲ ਫਿਲਮਾਂ : ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, ਮੁੰਬਈ ਪੁਲਿਸ ਨੇ ਘਰ ਮਾਰਿਆ ਛਾਪਾ appeared first on TV Punjab | English News Channel.

]]>
https://en.tvpunjab.com/pornography-shilpa-shetty-raj-kundra-mumbai-police-raids-house-5737-2/feed/ 0