Property rates in canada Archives - TV Punjab | English News Channel https://en.tvpunjab.com/tag/property-rates-in-canada/ Canada News, English Tv,English News, Tv Punjab English, Canada Politics Fri, 18 Jun 2021 00:25:19 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Property rates in canada Archives - TV Punjab | English News Channel https://en.tvpunjab.com/tag/property-rates-in-canada/ 32 32 Canada ਦੇ ਲੋਕਾਂ ਨੂੰ ਹੁਣ ਕਿਹੜੀ ਚਿੰਤਾ? https://en.tvpunjab.com/inflation-in-canada/ https://en.tvpunjab.com/inflation-in-canada/#respond Fri, 18 Jun 2021 00:22:11 +0000 https://en.tvpunjab.com/?p=2098 Vancouver – ਇੱਕ ਨਵੇਂ ਪੋਲ ‘ਚ ਪਤਾ ਚੱਲਿਆ ਹੈ ਕਿ ਬਹੁਤੇ ਕੈਨੇਡੀਅਨ ਵੱਧ ਰਹੀ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ। ਮਹਿੰਗਾਈ ਬਾਰੇ ਐਂਗਸ ਰੀਡ ਵੱਲੋਂ ਇਕ ਪੋਲ ਕਰਵਾਇਆ ਗਿਆ ਇਸ ‘ਚ 92 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਫਤਾਵਾਰੀ ਕਰਿਆਨੇ ਦਾ ਬਿੱਲ ਪਹਿਲਾ ਨਾਲੋਂ ਵਧਿਆ ਹੈ। 85 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਕਰਿਆਨੇ ਦੀਆਂ […]

The post Canada ਦੇ ਲੋਕਾਂ ਨੂੰ ਹੁਣ ਕਿਹੜੀ ਚਿੰਤਾ? appeared first on TV Punjab | English News Channel.

]]>
FacebookTwitterWhatsAppCopy Link


Vancouver – ਇੱਕ ਨਵੇਂ ਪੋਲ ‘ਚ ਪਤਾ ਚੱਲਿਆ ਹੈ ਕਿ ਬਹੁਤੇ ਕੈਨੇਡੀਅਨ ਵੱਧ ਰਹੀ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ। ਮਹਿੰਗਾਈ ਬਾਰੇ ਐਂਗਸ ਰੀਡ ਵੱਲੋਂ ਇਕ ਪੋਲ ਕਰਵਾਇਆ ਗਿਆ ਇਸ ‘ਚ 92 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਫਤਾਵਾਰੀ ਕਰਿਆਨੇ ਦਾ ਬਿੱਲ ਪਹਿਲਾ ਨਾਲੋਂ ਵਧਿਆ ਹੈ। 85 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਕਰਿਆਨੇ ਦੀਆਂ ਕੀਮਤਾਂ ਅਗਲੇ ਛੇ ਮਹੀਨਿਆਂ ਤੱਕ ਵੱਧਣਗੀਆਂ।

93 ਪ੍ਰਤੀਸ਼ਤ ਮੰਨਦੇ ਹਨ ਕਿ ਪਹਿਲਾਂ ਦੀ ਤੁਲਨਾ ‘ਚ ਗੈਸ ਦੀਆਂ ਕੀਮਤਾਂ ਵੱਧ ਹੋਈਆਂ ਹਨ। 56 ਪ੍ਰਤੀਸ਼ਤ ਲੋਕ ਕਿਰਾਏ ਦੀਆਂ ਵੱਧ ਕੀਮਤਾਂ ਤੋਂ ਪ੍ਰੇਸ਼ਾਨ ਹਨ।
34 ਫੀਸਦੀ ਕੈਨੇਡੀਅਨਾਂ ਦਾ ਕਹਿਣਾ ਹੈ ਕਿ 12 ਮਹੀਨੇ ਦੌਰਾਨ ਉਨ੍ਹਾਂ ਦਾ ਲਾਈਫ਼ਸਟਾਈਲ ਬਿਹਤਰ ਹੋਇਆ ਹੈ। ਕਨੇਡਾ ਦੇ ਦੂਜੇ ਸੂਬਿਆਂ ਦੀ ਤੁਲਨਾ ਵਿੱਚ ਬ੍ਰਿਟਿਸ਼ ਕੋਲੰਬੀਆ ‘ਚ ਰਹਿਣ ਵਾਲੇ ਇੱਕ ਸਾਲ ਪਹਿਲਾਂ ਨਾਲੋਂ ਬਿਹਤਰ ਹੋਣ ਦਾ ਦਾਅਵਾ ਕਰ ਰਹੇ ਹਨ। ਜਦੋਂ ਕਿ ਅਲਬਰਟਾ ਅਤੇ ਸਸਕੈਚਵਨ ਦੇ ਵਸਨੀਕ ਇਸ ਤੋਂ ਉਲਟ ਹਨ।
ਹੈਰਾਨੀ ਦੀ ਗੱਲ ਨਹੀਂ ਕਿ ਕਨੇਡਾ ਦੇ ਘੱਟ ਆਮਦਨੀ ਵਾਲੇ ਪਰਿਵਾਰ ਭਵਿੱਖ ਬਾਰੇ ਸਭ ਤੋਂ ਵੱਧ ਚਿੰਤਤ ਹਨ। ਜੋ ਸਾਲਾਨਾ 25,000 ਡਾਲਰ ਤੋਂ ਘੱਟ ਕਮਾਉਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਕ ਸਾਲ ਸੜਕ ਦੇ ਕਿਨਾਰੇ ਆ ਸਕਦੇ ਹਨ।
ਹਾਲ ਹੀ ‘ਚ ਸਟੈਟਿਸਟਿਕਸ ਕਨੇਡਾ ਨੇ ਮਈ ਮਹੀਨੇ ਦੌਰਾਨ ਮਹਿੰਗਾਈ ਦਰ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਮਹਿੰਗਾਈ ਦਰ ‘ਚ 3.6 ਪ੍ਰਤੀਸ਼ਤ ਦਾ ਵਾਧਾ ਹੋਇਆ।

The post Canada ਦੇ ਲੋਕਾਂ ਨੂੰ ਹੁਣ ਕਿਹੜੀ ਚਿੰਤਾ? appeared first on TV Punjab | English News Channel.

]]>
https://en.tvpunjab.com/inflation-in-canada/feed/ 0