Pulwama Archives - TV Punjab | English News Channel https://en.tvpunjab.com/tag/pulwama/ Canada News, English Tv,English News, Tv Punjab English, Canada Politics Mon, 28 Jun 2021 06:56:46 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Pulwama Archives - TV Punjab | English News Channel https://en.tvpunjab.com/tag/pulwama/ 32 32 ਪੁਲਵਾਮਾ ‘ਚ ਅੱਤਵਾਦੀਆਂ ਨੇ ਸਾਬਕਾ SPO, ਉਸਦੀ ਪਤਨੀ ਅਤੇ ਧੀ ‘ਤੇ ਵਰ੍ਹਾਈਆਂ ਗੋਲ਼ੀਆਂ, ਦੋਹਾਂ ਦੀ ਮੌਤ ਧੀ ਗੰਭੀਰ https://en.tvpunjab.com/former-spo-his-wife-and-shot-dead-pulwama-2926-2/ https://en.tvpunjab.com/former-spo-his-wife-and-shot-dead-pulwama-2926-2/#respond Mon, 28 Jun 2021 06:56:46 +0000 https://en.tvpunjab.com/?p=2926 ਸ੍ਰੀ ਨਗਰ- ਸ੍ਰੀ ਨਗਰ ਵਿਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇਕ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਅਤੇ ਉਸ ਦੀ ਪਤਨੀ ਨੂੰ ਐਤਵਾਰ ਰਾਤ ਨੂੰ ਪੁਲਵਾਮਾ ਦੇ ਹਰੀਪਰੀਗਾਮ ਵਿਚ ਗੋਲੀ ਮਾਰ ਦਿੱਤੀ। ਕਸ਼ਮੀਰ ਜ਼ੋਨ ਪੁਲਿਸ ਨੇ ਮੁਤਾਬਕ ਅੱਤਵਾਦੀ ਐਸਪੀਓ ਫੈਜ਼ ਅਹਿਮਦ ਦੇ ਘਰ ਵਿਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਅੱਤਵਾਦੀ ਘਟਨਾ ਵਿਚ ਫੈਆਜ਼ ਅਹਿਮਦ, […]

The post ਪੁਲਵਾਮਾ ‘ਚ ਅੱਤਵਾਦੀਆਂ ਨੇ ਸਾਬਕਾ SPO, ਉਸਦੀ ਪਤਨੀ ਅਤੇ ਧੀ ‘ਤੇ ਵਰ੍ਹਾਈਆਂ ਗੋਲ਼ੀਆਂ, ਦੋਹਾਂ ਦੀ ਮੌਤ ਧੀ ਗੰਭੀਰ appeared first on TV Punjab | English News Channel.

]]>
FacebookTwitterWhatsAppCopy Link


ਸ੍ਰੀ ਨਗਰ- ਸ੍ਰੀ ਨਗਰ ਵਿਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇਕ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਅਤੇ ਉਸ ਦੀ ਪਤਨੀ ਨੂੰ ਐਤਵਾਰ ਰਾਤ ਨੂੰ ਪੁਲਵਾਮਾ ਦੇ ਹਰੀਪਰੀਗਾਮ ਵਿਚ ਗੋਲੀ ਮਾਰ ਦਿੱਤੀ। ਕਸ਼ਮੀਰ ਜ਼ੋਨ ਪੁਲਿਸ ਨੇ ਮੁਤਾਬਕ ਅੱਤਵਾਦੀ ਐਸਪੀਓ ਫੈਜ਼ ਅਹਿਮਦ ਦੇ ਘਰ ਵਿਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਅੱਤਵਾਦੀ ਘਟਨਾ ਵਿਚ ਫੈਆਜ਼ ਅਹਿਮਦ, ਉਸਦੀ ਪਤਨੀ ਅਤੇ ਧੀ ਦੇ ਨਾਲ ਉਸਨੂੰ ਗੰਭੀਰ ਜਖਮੀ ਹੋ ਗਏ। ਤਿੰਨਾਂ ਨੂੰ ਅਵੰਤੀਪੋਰਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਸਾਬਕਾ ਐਸਪੀਓ ਅਤੇ ਪਤਨੀ ਦਮ ਤੋੜ ਗਏ। ਉਨ੍ਹਾਂ ਦੀ ਧੀ ਵੀ ਗੰਭੀਰ ਰੂਪ ਵਿੱਚ ਜਖਮੀ ਹੈ ਅਤੇ ਉਸਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸੁਰੱਖਿਆ ਬਲਾਂ ਨੇ ਪੂਰੇ ਖੇਤਰ ਨੂੰ ਘੇਰ ਲਿਆ ਗਿਆ ਹੈ ਅਤੇ ਅੱਤਵਾਦੀਆਂ ਦੀ ਭਾਲ ਜਾਰੀ ਹੈ।

ਟੀਵੀ ਪੰਜਾਬ ਬਿਊਰੋ

The post ਪੁਲਵਾਮਾ ‘ਚ ਅੱਤਵਾਦੀਆਂ ਨੇ ਸਾਬਕਾ SPO, ਉਸਦੀ ਪਤਨੀ ਅਤੇ ਧੀ ‘ਤੇ ਵਰ੍ਹਾਈਆਂ ਗੋਲ਼ੀਆਂ, ਦੋਹਾਂ ਦੀ ਮੌਤ ਧੀ ਗੰਭੀਰ appeared first on TV Punjab | English News Channel.

]]>
https://en.tvpunjab.com/former-spo-his-wife-and-shot-dead-pulwama-2926-2/feed/ 0