Punjab Agricultural University (PAU) has invited applications from the rural youths of Punjab for the three-month training course on “Integrated Crop Production Archives - TV Punjab | English News Channel https://en.tvpunjab.com/tag/punjab-agricultural-university-pau-has-invited-applications-from-the-rural-youths-of-punjab-for-the-three-month-training-course-on-integrated-crop-production/ Canada News, English Tv,English News, Tv Punjab English, Canada Politics Thu, 08 Jul 2021 08:06:06 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Punjab Agricultural University (PAU) has invited applications from the rural youths of Punjab for the three-month training course on “Integrated Crop Production Archives - TV Punjab | English News Channel https://en.tvpunjab.com/tag/punjab-agricultural-university-pau-has-invited-applications-from-the-rural-youths-of-punjab-for-the-three-month-training-course-on-integrated-crop-production/ 32 32 PAU ਵਿਚ ਸਰਵਪੱਖੀ ਖੇਤੀ ਦੇ ਤਿਮਾਹੀ ਕੋਰਸ ਲਈ ਨੌਜਵਾਨ ਕਿਸਾਨਾਂ ਤੋਂ ਅਰਜ਼ੀਆਂ ਦੀ ਮੰਗ https://en.tvpunjab.com/pau-%e0%a8%b5%e0%a8%bf%e0%a8%9a-%e0%a8%b8%e0%a8%b0%e0%a8%b5%e0%a8%aa%e0%a9%b1%e0%a8%96%e0%a9%80-%e0%a8%96%e0%a9%87%e0%a8%a4%e0%a9%80-%e0%a8%a6%e0%a9%87-%e0%a8%a4%e0%a8%bf%e0%a8%ae%e0%a8%be%e0%a8%b9/ https://en.tvpunjab.com/pau-%e0%a8%b5%e0%a8%bf%e0%a8%9a-%e0%a8%b8%e0%a8%b0%e0%a8%b5%e0%a8%aa%e0%a9%b1%e0%a8%96%e0%a9%80-%e0%a8%96%e0%a9%87%e0%a8%a4%e0%a9%80-%e0%a8%a6%e0%a9%87-%e0%a8%a4%e0%a8%bf%e0%a8%ae%e0%a8%be%e0%a8%b9/#respond Thu, 08 Jul 2021 08:06:06 +0000 https://en.tvpunjab.com/?p=3999 ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਅਧੀਨ ਚਲ ਰਹੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀ ਦਾ ਤਿਮਾਹੀ ਕੋਰਸ 2 ਅਗਸਤ 2021 ਤੋਂ 29 ਅਕਤੂਬਰ 2021 ਤੱਕ ਕਰਵਾਇਆ ਜਾ ਰਿਹਾ ਹੈ । ਇਸ ਕੋਰਸ ਵਿਚ ਪੰਜਾਬ ਦੇ 20 ਤੋਂ 40 ਸਾਲ ਤੱਕ ਦੀ ਉਮਰ ਦੇ ਦਸਵੀਂ ਪਾਸ […]

The post PAU ਵਿਚ ਸਰਵਪੱਖੀ ਖੇਤੀ ਦੇ ਤਿਮਾਹੀ ਕੋਰਸ ਲਈ ਨੌਜਵਾਨ ਕਿਸਾਨਾਂ ਤੋਂ ਅਰਜ਼ੀਆਂ ਦੀ ਮੰਗ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਅਧੀਨ ਚਲ ਰਹੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀ ਦਾ ਤਿਮਾਹੀ ਕੋਰਸ 2 ਅਗਸਤ 2021 ਤੋਂ 29 ਅਕਤੂਬਰ 2021 ਤੱਕ ਕਰਵਾਇਆ ਜਾ ਰਿਹਾ ਹੈ । ਇਸ ਕੋਰਸ ਵਿਚ ਪੰਜਾਬ ਦੇ 20 ਤੋਂ 40 ਸਾਲ ਤੱਕ ਦੀ ਉਮਰ ਦੇ ਦਸਵੀਂ ਪਾਸ ਨੌਜਵਾਨ ਹਿੱਸਾ ਲੈ ਸਕਦੇ ਹਨ ।

ਸਿਖਿਆਰਥੀਆਂ ਨੂੰ ਖੇਤੀਬਾੜੀ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਤੋਂ ਇਲਾਵਾ ਖੇਤੀ ਸਹਾਇਕ ਧੰਦਿਆਂ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ । ਇਸ ਸੰਬੰਧੀ ਚਾਹਵਾਨ ਨੌਜਵਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵੈਬਸਾਈਟ www.pau.edu. ਦੇ ਮੁਖ ਪੰਨੇ ਤੇ ਲਾਗਇਨ ਕਰ ਸਕਦੇ ਹਨ ਜਾਂ ਕਿਸੇ ਕੰਮਕਾਰ ਵਾਲੇ ਦਿਨ ਸਕਿੱਲ ਡਿਵੈਲਪਮੈਂਟ ਸੈਂਟਰ ਆ ਕੇ ਆਪਣੀ ਅਰਜ਼ੀ ਦੇ ਸਕਦੇ ਹਨ ।

ਅਰਜ਼ੀ ਦੇਣ ਦੀ ਅੰਤਿਮ ਮਿਤੀ 29 ਜੁਲਾਈ 2021 ਹੈ । ਕੋਰਸ ਵਿਚ ਦਾਖਲੇ ਲਈ 30 ਜੁਲਾਈ 2021 ਨੂੰ ਸਵੇਰੇ 10 ਵਜੇ ਇੰਟਰਵਿਊ ਹੋਵੇਗੀ । ਇੰਟਰਵਿਊ ਦੌਰਾਨ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ । ਚੁਣੇ ਜਾਣ ਵਾਲੇ ਵਿਦਿਆਰਥੀਆਂ ਕੋਲੋਂ ਬਤੌਰ ਸਕਿਊਰਟੀ 1000 ਰੁਪਏ ਲਈ ਜਾਵੇਗੀ ਜੋ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀ ਨੂੰ ਵਾਪਸ ਕਰ ਦਿੱਤੀ ਜਾਵੇਗੀ । ਕੋਰਸ ਦੀ ਫੀਸ 500 ਰੁਪਏ ਹੈ ਅਤੇ ਰਿਹਾਇਸ਼ ਲਈ 300 ਰੁਪਏ ਪ੍ਰਤੀ ਮਹੀਨਾ ਸਿਖਿਆਰਥੀ ਤੋਂ ਲਿਆ ਜਾਵੇਗਾ ।

ਟੀਵੀ ਪੰਜਾਬ ਬਿਊਰੋ

The post PAU ਵਿਚ ਸਰਵਪੱਖੀ ਖੇਤੀ ਦੇ ਤਿਮਾਹੀ ਕੋਰਸ ਲਈ ਨੌਜਵਾਨ ਕਿਸਾਨਾਂ ਤੋਂ ਅਰਜ਼ੀਆਂ ਦੀ ਮੰਗ appeared first on TV Punjab | English News Channel.

]]>
https://en.tvpunjab.com/pau-%e0%a8%b5%e0%a8%bf%e0%a8%9a-%e0%a8%b8%e0%a8%b0%e0%a8%b5%e0%a8%aa%e0%a9%b1%e0%a8%96%e0%a9%80-%e0%a8%96%e0%a9%87%e0%a8%a4%e0%a9%80-%e0%a8%a6%e0%a9%87-%e0%a8%a4%e0%a8%bf%e0%a8%ae%e0%a8%be%e0%a8%b9/feed/ 0