Punjab roadways Archives - TV Punjab | English News Channel https://en.tvpunjab.com/tag/punjab-roadways/ Canada News, English Tv,English News, Tv Punjab English, Canada Politics Tue, 01 Nov 2022 08:28:02 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Punjab roadways Archives - TV Punjab | English News Channel https://en.tvpunjab.com/tag/punjab-roadways/ 32 32 Transport department hires 28 drivers without conducting tests and training https://en.tvpunjab.com/transport-department-hires-28-drivers-without-conducting-tests-and-training/ https://en.tvpunjab.com/transport-department-hires-28-drivers-without-conducting-tests-and-training/#respond Tue, 01 Nov 2022 08:28:02 +0000 https://en.tvpunjab.com/?p=22890 Chandigarh: A large number of accidents take place every day in Punjab, due to which precious lives are being lost. Punjab Roadways buses also met with several accidents in the past. However, learning no lessons from this, the Transport Department of Punjab recruited new drivers without tests. Big questions are being raised on the recruitment […]

The post Transport department hires 28 drivers without conducting tests and training appeared first on TV Punjab | English News Channel.

]]>
FacebookTwitterWhatsAppCopy Link


Chandigarh: A large number of accidents take place every day in Punjab, due to which precious lives are being lost. Punjab Roadways buses also met with several accidents in the past.

However, learning no lessons from this, the Transport Department of Punjab recruited new drivers without tests.

Big questions are being raised on the recruitment of 28 drivers in the Transport Department, who are joining drivers undergoing tests and without training.

The contractor has approved the recruitment of 28 drivers though these drivers have been recruited through outsourcing in the Roadways department and they will ply the buses across the country.

The post Transport department hires 28 drivers without conducting tests and training appeared first on TV Punjab | English News Channel.

]]>
https://en.tvpunjab.com/transport-department-hires-28-drivers-without-conducting-tests-and-training/feed/ 0
Contractual employees of Punjab Roadways, PRTC launch indefinite strike https://en.tvpunjab.com/contractual-employees-of-punjab-roadways-prtc-launch-indefinite-strike/ https://en.tvpunjab.com/contractual-employees-of-punjab-roadways-prtc-launch-indefinite-strike/#respond Mon, 06 Sep 2021 13:40:50 +0000 https://en.tvpunjab.com/?p=9263 Chandigarh: Over 8,000 contractual employees of the state-owned Punjab Roadways and PRTC on Monday stared their indefinite strike, demanding regularisation of their jobs. Private buses, however, continued to ply in the state but due to strike many passengers faced a horrific time as they did not get buses. Over 2,000 buses of the state-owned Punjab […]

The post Contractual employees of Punjab Roadways, PRTC launch indefinite strike appeared first on TV Punjab | English News Channel.

]]>
FacebookTwitterWhatsAppCopy Link


Chandigarh: Over 8,000 contractual employees of the state-owned Punjab Roadways and PRTC on Monday stared their

indefinite strike, demanding regularisation of their jobs.

Private buses, however, continued to ply in the state but due to strike many passengers faced a horrific time as they did not get buses.

Over 2,000 buses of the state-owned Punjab Roadways and Pepsu Road Transport Corporation (PRTC) remained off the roads due to the strike, said Punjab Roadways, Punbus/PRTC Contract Workers’ Union president Resham Singh Gill.

Gill said that about 200 buses operated by regular employees and they will not end their strike till their demands have not been met.

They also held district level protests outside bus stand across the state while raising slogans against the Punjab government for not acceding to their long-pending demands.

Protesting employees also threatened to lay siege to the residence of Punjab Chief Minister Amarinder Singh at Siswan in Mohali on Tuesday.

The post Contractual employees of Punjab Roadways, PRTC launch indefinite strike appeared first on TV Punjab | English News Channel.

]]>
https://en.tvpunjab.com/contractual-employees-of-punjab-roadways-prtc-launch-indefinite-strike/feed/ 0
ਕੈਪਟਨ ਦੀ ਰਿਹਾਇਸ਼ ਘੇਰਣ ਪਹੁੰਚੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ https://en.tvpunjab.com/prtc-employees-protest-at-captain-amrinder-singh-house/ https://en.tvpunjab.com/prtc-employees-protest-at-captain-amrinder-singh-house/#respond Tue, 29 Jun 2021 07:19:47 +0000 https://en.tvpunjab.com/?p=3038 ਪਟਿਆਲਾ : ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਨੇ ਪੱਕੇ ਕਰਨ ਲਈ ਤਿੰਨ ਰੋਜ਼ਾ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ ਜਿਸ ਦੇ ਚਲਦੇ ਅੱਜ ਹਜ਼ਾਰਾਂ ਠੇਕਾ ਮੁਲਾਜ਼ਮ ਹੜਤਾਲ ਦੇ ਦੂਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਮਾਰਚ ਕਰਨ ਤੋਂ ਪਹਿਲਾਂ ਫੁਹਾਰਾ ਚੌਕ ਵਿੱਚ ਇੱਕਠੇ ਹੋਏ। ਉਨ੍ਹਾਂ ਦੀ […]

The post ਕੈਪਟਨ ਦੀ ਰਿਹਾਇਸ਼ ਘੇਰਣ ਪਹੁੰਚੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ appeared first on TV Punjab | English News Channel.

]]>
FacebookTwitterWhatsAppCopy Link


ਪਟਿਆਲਾ : ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਨੇ ਪੱਕੇ ਕਰਨ ਲਈ ਤਿੰਨ ਰੋਜ਼ਾ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ ਜਿਸ ਦੇ ਚਲਦੇ ਅੱਜ ਹਜ਼ਾਰਾਂ ਠੇਕਾ ਮੁਲਾਜ਼ਮ ਹੜਤਾਲ ਦੇ ਦੂਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਮਾਰਚ ਕਰਨ ਤੋਂ ਪਹਿਲਾਂ ਫੁਹਾਰਾ ਚੌਕ ਵਿੱਚ ਇੱਕਠੇ ਹੋਏ। ਉਨ੍ਹਾਂ ਦੀ ਇਸ ਕਾਰਵਾਈ ਨਾਲ ਸੜਕ ਜਾਮ ਹੋ ਗਈ। ਪੁਲਿਸ ਨੇ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਮਹਿਲ ਦੇ ਨੇੜੇ ਜਾਣ ਤੋਂ ਰੋਕਣ ਲਈ ਪੁਖਤਾ ਬੰਦੋਬਸਤ ਕਰਨ ਦਾ ਦਾਅਵਾ ਕੀਤਾ । ਉਧਰ ਇਸ ਹੜਤਾਲ ਕਾਰਨ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਉਥੇ ਹੀ ਪ੍ਰਾਈਵੇਟ ਟਰਾਂਸਪੋਟਰ ਇਸ ਹੜਤਾਲ ਦਾ ਪੂਰਾ ਲਾਹਾ ਲੈ ਰਹੇ ਹਨ। ਇਹ ਹੜਤਾਲ 30 ਜੂਨ ਨੂੰ ਵੀ ਜਾਰੀ ਰਹੇਗੀ। ਇਨ੍ਹਾਂ ਹੜਤਾਲੀ ਮੁਲਾਜ਼ਮਾਂ ਵੱਲੋਂ ਅੱਜ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ।

ਦੱਸ ਦਈਏ ਕਿ ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬੱਸ ਨਾਲ਼ ਸਬੰਧਿਤ ਸਮੂਹ ਕੰਟਰੈਕਟ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਸਣੇ ਦਫ਼ਤਰੀ ਤੇ ਫੀਲਡ ਕਾਮਿਆਂ ਨੇ ਆਪੋ-ਆਪਣੀਆਂ ਯੂਨੀਅਨਾਂ ਨੂੰ ਇਕੱਠਾ ਕਰਦਿਆਂ ‘ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬਸ ਵਰਕਰ ਯੂਨੀਅਨ ਪੰਜਾਬ’ ਨਾਂ ਦੀ ਸਾਂਝੀ ਜਥੇਬੰਦੀ ਬਣਾਈ ਹੋਈ ਹੈ। ਇਸ ਦੀ ਅਗਵਾਈ ਹੇਠਾਂ ਹੀ ਇਨ੍ਹਾਂ ਵੱਲੋਂ ਇਹ ਤਿੰਨ ਰੋਜ਼ਾ ਸੂਬਾਈ ਹੜਤਾਲ਼ ਸ਼ੁਰੂ ਕੀਤੀ ਗਈ ਹੈ।
ਟੀਵੀ ਪੰਜਾਬ ਬਿਊਰੋ

The post ਕੈਪਟਨ ਦੀ ਰਿਹਾਇਸ਼ ਘੇਰਣ ਪਹੁੰਚੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ appeared first on TV Punjab | English News Channel.

]]>
https://en.tvpunjab.com/prtc-employees-protest-at-captain-amrinder-singh-house/feed/ 0
ਪੰਜਾਬ ਰੋਡਵੇਜ਼/ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ https://en.tvpunjab.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b0%e0%a9%8b%e0%a8%a1%e0%a8%b5%e0%a9%87%e0%a9%9b-%e0%a8%aa%e0%a8%a8%e0%a8%ac%e0%a8%b8-%e0%a8%95%e0%a9%b0%e0%a8%9f%e0%a8%b0%e0%a9%88%e0%a8%95/ https://en.tvpunjab.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b0%e0%a9%8b%e0%a8%a1%e0%a8%b5%e0%a9%87%e0%a9%9b-%e0%a8%aa%e0%a8%a8%e0%a8%ac%e0%a8%b8-%e0%a8%95%e0%a9%b0%e0%a8%9f%e0%a8%b0%e0%a9%88%e0%a8%95/#respond Mon, 28 Jun 2021 13:16:20 +0000 https://en.tvpunjab.com/?p=2999 ਚੰਡੀਗੜ੍ਹ : ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ ਹੋ ਗਈ ਹੈ। ਅੱਜ ਪੰਜਾਬ ਭਰ ਵਿਚ ਮੁਲਾਜ਼ਮਾਂ ਨੇ ਸਮੂਹ ਜ਼ਿਲ੍ਹਿਆਂ ਵਿਚ ਸਥਾਪਿਤ ਬੱਸ ਸਟੈਂਡ 4 ਘੰਟਿਆਂ ਲਈ ਬੰਦ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ […]

The post ਪੰਜਾਬ ਰੋਡਵੇਜ਼/ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ ਹੋ ਗਈ ਹੈ। ਅੱਜ ਪੰਜਾਬ ਭਰ ਵਿਚ ਮੁਲਾਜ਼ਮਾਂ ਨੇ ਸਮੂਹ ਜ਼ਿਲ੍ਹਿਆਂ ਵਿਚ ਸਥਾਪਿਤ ਬੱਸ ਸਟੈਂਡ 4 ਘੰਟਿਆਂ ਲਈ ਬੰਦ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਸਰਕਾਰੀ ਮਹਿਕਮਿਆਂ ਨੂੰ ਬਚਾਉਣ ਦੀ ਲੜਾਈ ਵਿਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਹੈ। ਪੰਜਾਬ ਸਰਕਾਰ ਦੀਆਂ ਟਾਲ-ਮਟੋਲ ਨੀਤੀਆਂ ਦੇ ਵਿਰੋਧ ‘ਚ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿਚ ਅੱਜ ਹੜਤਾਲ ਦੇ ਪਹਿਲੇ ਦਿਨ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਵਲੋਂ ਬੱਸ ਅੱਡੇ ‘ਚ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਭਾਵੇਂ ਇਸ ਦੇ ਚੱਲਦਿਆਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ ਪਰ ਮੁਲਾਜ਼ਮਾਂ ਨੇ ਲੋਕਾਂ ਨੂੰ ਇਸ ਮਾਮਲੇ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਦੀ ਇਹ ਹੜਤਾਲ ਅਜੇ 2 ਦਿਨ ਹੋਰ ਚਲਣੀ ਹੈ।

ਟੀਵੀ ਪੰਜਾਬ ਬਿਊਰੋ

The post ਪੰਜਾਬ ਰੋਡਵੇਜ਼/ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ appeared first on TV Punjab | English News Channel.

]]>
https://en.tvpunjab.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b0%e0%a9%8b%e0%a8%a1%e0%a8%b5%e0%a9%87%e0%a9%9b-%e0%a8%aa%e0%a8%a8%e0%a8%ac%e0%a8%b8-%e0%a8%95%e0%a9%b0%e0%a8%9f%e0%a8%b0%e0%a9%88%e0%a8%95/feed/ 0
ਕੈਪਟਨ ਦੀਆਂ ਇਨ੍ਹਾਂ ਹਦਾਇਤਾਂ ਕਾਰਨ ਬੁਰੇ ਫਸੇ ਰੋਡਵੇਜ਼ ਅਤੇ PRTC ਬੱਸਾਂ ਦੇ ਡਰਾਈਵਰ-ਕੰਡਕਟਰ https://en.tvpunjab.com/prtc-bus-corona-954-2/ https://en.tvpunjab.com/prtc-bus-corona-954-2/#respond Fri, 28 May 2021 09:49:39 +0000 https://en.tvpunjab.com/?p=954 ਜਸਬੀਰ ਵਾਟਾਂਵਾਲੀ ਵਿਸ਼ੇਸ਼ ਰਿਪੋਰਟ- ਸੁਲਤਾਨਪੁਰ ਲੋਧੀ ਦੇ ਵਿੱਚ ਕੱੱਲ੍ਹ ਅੱਕੇ ਹੋਏ ਲੋਕਾਂ ਨੇ ਪੀਆਰਟੀਸੀ ਦੀ ਬੱਸ ਘੇਰ ਲਈ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਮਲਾ ਦਰਅਸਲ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਕਾਲ ਦੇ ਚੱਲਦਿਆਂ ਬੱਸਾਂ ਦੇ ਵਿੱਚ ਸਿਰਫ 25 ਸਵਾਰੀਆਂ ਬੈਠਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ। ਜੇਕਰ ਬੱਸ […]

The post ਕੈਪਟਨ ਦੀਆਂ ਇਨ੍ਹਾਂ ਹਦਾਇਤਾਂ ਕਾਰਨ ਬੁਰੇ ਫਸੇ ਰੋਡਵੇਜ਼ ਅਤੇ PRTC ਬੱਸਾਂ ਦੇ ਡਰਾਈਵਰ-ਕੰਡਕਟਰ appeared first on TV Punjab | English News Channel.

]]>
FacebookTwitterWhatsAppCopy Link


ਜਸਬੀਰ ਵਾਟਾਂਵਾਲੀ ਵਿਸ਼ੇਸ਼ ਰਿਪੋਰਟ-
ਸੁਲਤਾਨਪੁਰ ਲੋਧੀ ਦੇ ਵਿੱਚ ਕੱੱਲ੍ਹ ਅੱਕੇ ਹੋਏ ਲੋਕਾਂ ਨੇ ਪੀਆਰਟੀਸੀ ਦੀ ਬੱਸ ਘੇਰ ਲਈ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮਾਮਲਾ ਦਰਅਸਲ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਕਾਲ ਦੇ ਚੱਲਦਿਆਂ ਬੱਸਾਂ ਦੇ ਵਿੱਚ ਸਿਰਫ 25 ਸਵਾਰੀਆਂ ਬੈਠਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ। ਜੇਕਰ ਬੱਸ ਵਿਚ ਇਸ ਤੋਂ ਵੱਧ ਸਵਾਰੀਆਂ ਬੈਠਦੀਆਂ ਹਨ ਤਾਂ ਡਰਾਈਵਰ ਜਾਂ ਕੰਡਕਟਰ ਦਾ 6500 ਰੁਪਏ ਤੱਕ ਦਾ ਚਲਾਨ ਹੈ। ਇਸ ਚਾਲਾਨ ਤੋਂ ਡਰਦੇ ਡਰਾਈਵਰ ਅਤੇ ਕੰਡਕਟਰ ਜਦੋਂ ਇੱਕ ਅੱਡੇ ਤੋਂ ਪੱਚੀ ਸਵਾਰੀਆਂ ਪੂਰੀਆਂ ਕਰ ਲੈਂਦੇ ਹਨ ਤਾਂ ਬਾਕੀ ਸਾਰੀਆਂ ਸਵਾਰੀਆਂ ਖਡ਼੍ਹੀਆਂ ਦੀਆਂ ਖੜ੍ਹੀਆਂ ਹੀ ਛੱਡ ਜਾਂਦੇ ਹਨ।

ਇਸ ਸਭ ਦਰਮਿਆਨ ਸਵਾਰੀਆਂ ਵੀ ਬਹੁਤ ਪਰੇਸ਼ਾਨ ਹਨ ਇਸੇ ਪਰੇਸ਼ਾਨੀ ਦੇ ਚਲਦਿਆਂ ਹੀ ਸਵਾਰੀਆਂ ਨੇ ਸੁਲਤਾਨਪੁਰ ਲੋਧੀ ਦੇ ਵਿਚ PRTC ਦੀ ਬੱਸ ਘੇਰ ਲਈ। ਬਹੁਤ ਸਾਰੀਆਂ ਸਵਾਰੀਆਂ ਬੱਸ ਦੇ ਮੂਹਰੇ ਖੜੀਆਂ ਹੋ ਕੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਣ ਲੱਗ ਗਈਆਂ। ਮਾਮਲਾ ਗੰਭੀਰ ਹੁੰਦਾ ਦੇਖ ਡਰਾਈਵਰ ਅਤੇ ਕੰਡਕਟਰ ਨੇ ਪੱਚੀ ਤੋਂ ਵੱਧ ਸਵਾਰੀਆਂ ਬਿਠਾ ਕੇ ਆਖ਼ਰਕਾਰ ਕਪੂਰਥਲੇ ਨੂੰ ਬੱਸ ਤੋਰ ਲਈ।

ਇਸ ਮਾਮਲੇ ਨੂੰ ਦੇਖ ਜਦੋਂ ਸਾਡੇ ਪੱਤਰਕਾਰ ਨੇ ਸਵਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਸੀ ਕਿ ਜੇਕਰ ਇੱਕ ਬੱਸ ਵਿੱਚ ਸਿਰਫ਼ 25 ਸਵਾਰੀਆਂ ਹੀ ਜਾ ਸਕਦੀਆਂ ਹਨ ਤਾਂ ਇਹ ਹਰ ਰੂਟ ਉੱਤੇ ਬੱਸਾਂ ਵਧਾਈਆਂ ਜਾਂਦੀਆਂ। ਸਵਾਰੀਆਂ ਨੇ ਕਿਹਾ ਕਿ ਘੰਟੇ-ਘੰਟੇ, ਦੋ-ਦੋ ਘੰਟੇ ਬਾਅਦ ਜੇਕਰ ਕੋਈ ਬੱਸ ਆਉਂਦੀ ਹੈ ਤਾਂ ਉਹ ਸਵਾਰੀਆਂ ਨੂੰ ਬਿਠਾ ਕੇ ਨਹੀਂ ਲਿਜਾਂਦੀ। ਉਨ੍ਹਾਂ ਕਿਹਾ ਕਿ ਨੌਕਰੀ-ਪੇਸ਼ਾ ਲੋਕ ਜੇਕਰ ਨੌਕਰੀ ਤੋਂ ਘੰਟਾ ਲੇਟ ਹੋ ਜਾਂਦੇ ਹਨ ਤਾਂ ਗ਼ੈਰਹਾਜ਼ਰੀ ਲੱਗ ਜਾਂਦੀ ਹੈ। ਇਸੇ ਤਰ੍ਹਾਂ ਹੋਰ ਕੰਮਾਂਕਾਰਾਂ ਵਾਲੇ ਲੋਕਾਂ ਦਾ ਕਾਫੀ ਆਰਥਿਕ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿ ਪ੍ਰਾਈਵੇਟ ਬੱਸਾਂ ਵਾਲੇ ਬੱਸਾਂ ਪੂਰੀ ਲੱਦ-ਲੱਦ ਕੇ ਲਿਜਾ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਨਹੀਂ ਪੁੱਛਦਾ! ਸਰਕਾਰੀ ਬੱਸਾਂ ਵਿਚ ਬੈਠੀਆਂ ਸਵਾਰੀਆਂ ਨੂੰ ਹੀ ਰੋਕ ਕੇ ਤੰਗ ਅਤੇ ਪ੍ਰੇਸ਼ਾਨ ਕਿਉਂ ਕੀਤਾ ਜਾਂਦਾ ਹੈ?

ਇਸ ਸਭ ਦਰਮਿਆਨ ਜਦੋਂ ਸਾਡੇ ਪੱਤਰਕਾਰ ਨੇ ਬੱਸ ਕੰਡਕਟਰ ਨਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਹੀ ਦੱਸੋ ਅਸੀਂ ਕੀ ਕਰੀਏ ? ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਜੇਕਰ ਇੱਕ ਬੱਸ ਵਿੱਚ 25 ਤੋਂ ਵੱਧ ਸਵਾਰੀਆਂ ਹੁੰਦੀਆਂ ਹਨ ਤਾਂ ਡਰਾਈਵਰ ਅਤੇ ਕੰਡਕਟਰ ਦਾ 6500 ਰੁਪਏ ਦਾ ਚਲਾਨ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਸਾਡੇ ਉੱਤੇ ਪਰਚਾ ਵੀ ਕੱਟਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੀਆਰਟੀਸੀ ਅਤੇ ਰੋਡਵੇਜ਼ ਕੋਲ ਮੌਜੂਦਾ ਸਮੇਂ ਵਿੱਚ ਸਿਰਫ਼ ਤੇ ਸਿਰਫ਼ 850 ਬੱਸਾਂ ਹੀ ਹਨ। ਇਸੇ ਤਰ੍ਹਾਂ ਪ੍ਰਾਈਵੇਟ ਮੈਨੇਜਮੈਂਟ(PUN BUS) ਬੱਸਾਂ ਦੀ ਗਿਣਤੀ ਵੀ 800 ਸੌ ਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਏਨੀਆਂ ਬੱਸਾਂ ਨਾਲ ਪੰਜਾਬ ਦੇ ਵਿੱਚ 25 ਸਵਾਰੀਆਂ ਬਿਠਾ ਕੇ ਸਹੀ ਸਰਵਿਸ ਕਿਸੇ ਹਾਲ ਵੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਸਹੀ ਸਰਵਿਸ ਦੇਣੀ ਹੈ ਤਾਂ ਘੱਟ ਤੋਂ ਘੱਟ 10 ਹਜ਼ਾਰ ਸਰਕਾਰੀ ਬੱਸਾਂ ਚਾਹੀਦੀਆਂ ਹਨ।

The post ਕੈਪਟਨ ਦੀਆਂ ਇਨ੍ਹਾਂ ਹਦਾਇਤਾਂ ਕਾਰਨ ਬੁਰੇ ਫਸੇ ਰੋਡਵੇਜ਼ ਅਤੇ PRTC ਬੱਸਾਂ ਦੇ ਡਰਾਈਵਰ-ਕੰਡਕਟਰ appeared first on TV Punjab | English News Channel.

]]>
https://en.tvpunjab.com/prtc-bus-corona-954-2/feed/ 0